ਜੰਮੂ, 11 ਅਕਤੂਬਰ (ਪੀ. ਟੀ.)- ਕਸ਼ਮੀਰ ਘਾਟੀ ’ਚ ਬਰਫ ਪਈ ਹੈ ਅਤੇ ਸਰਦੀਆਂ ਨੇ ਦਸਤਕ ਦੇ ਦਿ¤ਤੀ ਹੈ। ਧਰਤੀ ਦੇ ਜੰਨਤ ਦੇ ਤੌਰ ’ਤੇ ਮਸ਼ਹੂਰ ਜੰਮੂ-ਕਸ਼ਮੀਰ ’ਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਹੈ ਅਤੇ ਇਸੇ ਨਾਲ ਉ¤ਥੇ ਠੰਡ ਦਾ ਐਲਾਨ ਕਰ ਦਿ¤ਤਾ ਗਿਆ ਹੈ।ਭਿਆਨਕ ਹੜ੍ਹ ਨਾਲ ਤਬਾਹ ਹੋਈ ਘਾਟੀ ਦੀਆਂ ਮੁਸ਼ਕਲਾਂ ਬਰਫਬਾਰੀ ਨੇ ਹੋਰ ਵਧਾ ਦਿ¤ਤੀਆਂ ਹਨ। ਲੋਕ ਸੜਕਾਂ ਅਤੇ ਖੁਲ੍ਹੇ ’ਚ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹਨ। ਅਜਿਹੇ ’ਚ ਬਰਫਬਾਰੀ ਨੇ ਉਨ੍ਹਾਂ ਲਈ ਦੋਹਰੀ ਮੁਸ਼ਕਲ ਖੜੀ ਕਰ ਦਿ¤ਤੀ ਹੈ। ਲੋਕਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਸ਼ੈਲਟਰ ਮੁਹ¤ਈਆ ਕਰਾਇਆ ਜਾਵੇ। ਕਸ਼ਮੀਰ ’ਚ ਸਰਦੀਆਂ ’ਚ ਤਾਪਮਾਨ ਬਹੁਤ ਹੇਠਾਂ ਡਿ¤ਗ ਜਾਂਦਾ ਹੈ
ਅਜਿਹੇ ‘ਚ ਸਰਦੀਆਂ ਦੇ ਐਲਾਨ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿ¤ਤਾ ਹੈ।ਘਿਾਟੀ ’ਚ ਆਏ ਹੜ੍ਹ ਨੂੰ ਕਸ਼ਮੀਰ ’ਚ 50 ਸਾਲਾਂ ਤੋਂ ਸਭ ਤੋਂ ਭਿਆਨਕ ਕੁਦਰਤੀ ਆਫਤ ਮੰਨਿਆ ਗਿਆ ਹੈ।



