Skip to content
Independent perspectives. Global stories.
BREAKING

ਜ਼ਿਲ੍ਹਾ ਫਰੀਦਕੋਟ ਦੀਆਂ ਮੰਡੀਆਂ ਵੱਖ-ਵੱਖ ਖਰੀਦ ਏਜੰਸੀਆਂ ਨੂੰ ਅਲਾਟ : ਕੁਲਬੀਰ ਮੱਤਾ

Share this story

Page-1_30 ਜੈਤੋਂ, 6 ਅਕਤੂਬਰ (ਜੋਗਿੰਦਰ ਕਾਲੜਾ, ਗੁਰਮੀਤ ਪਾਲ)- ਕੁਲਬੀਰ ਸਿੰਘ ਮੱਤਾ ਜ਼ਿਲ੍ਹਾ ਮੰਡੀ ਬੋਰਡ ਅਫਸਰ ਫਰੀਦਕੋਟ ਤੇ ਉਘੇ ਸਮਾਜ ਸੇਵਕ ਨੇ ਪੰਜਾਬ ਟਾਇਮਜ਼ ਨਾਲ ਗੱਲਬਾਤ ਕਰਦਿਆਂ ਸਿਵਲ ਸਪਲਾਈਜ਼ ਵਿਭਾਗ ਪੰਜਾਬ ਵੱਲੋਂ ਅਲਾਟ ਕਰ ਦਿੱਤੀਆਂ ਗਈਆਂ ਹਨ। ਸ੍ਰੀ ਮੱਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਟਕਪੁਰਾ ਜੈਤੋਂ ਅਤੇ ਫਰੀਦਕੋਟ ਮੰਡੀ ਵਿੱਚ ਪਨਗ੍ਰੇਨ ਮਾਰਕਫੈੱਡ, ਪਨਸਪ ਵੇਅਰ ਹਾਊਸ ਪੰਜਾਬ ਐਗਰੋ ਸਦਿਕ ਮੰਡੀ ਵਿਖੇ ਮਾਰਕਫੈਡ ਅਤੇ ਪਨਗ੍ਰੇਨ ਅਤੇ ਪਨਸਪ ਝੰਡ ਸਿੰਘ ਪਨਸਪ ਅਤੇ ਵੇਅਰ ਹਾਊਸ, ਸਾਧਾਂ ਵਾਲਾ, ਧੂੜਕੋਟ, ਦੀਪ ਸਿੰਘ ਵਾਲਾ, ਕਾਬਲ ਵਾਲਾ, ਖਾਰ ਸੁਰਾਵਾਂ ਵਿਖੇ ਐਫ ਸੀ ਆਈ ਤਾਰਾ ਥਲਾ, ਮੱਤਾ, ਚੰਦ ਬਾਜਾ, ਚੀਮਾ ਵਾਲੀ, ਬਹਿਬਲਾ, ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਖੱਚੜ ਮੜਾਕ, ਰਾਮੇਆਣਾ, ਬਿੀੜ ਚਹਿਲ, ਪੱਕਾ

ਮਮਾਗ, ਪਣਗ੍ਰੇਨ, ਆਣਾ ਅਜੀਤ ਸਿੰਘ ਮਚਾਕੀ, ਚੈਨਾ ਬਸ਼ਨੰਦੀ, ਚੰਦਭਾਨ, ਦਬੜੀ ਖਾਨਾ, ਡੇਡ, ਘਣੀਏ ਵਾਲਾ, ਵਾੜਾ ਭਾਈਕਾ, ਲੰਬਵਾਲੀ, ਮੱਲਾ, ਗਈਆਂ ਵਾਲਾ, ਹਰਦਿਆਲਆਣਾ, ਸੰਘੂ ਰਮਾਣਾ, ਕਰੀਰ ਵਾਲੀ, ਮਾਰਕਫੈੱਡ, ਬੁੱਟਰ, ਪਹਿਲੂਆਲਾ, ਸ਼ੇਰ ਸਿੰਘ ਵਾਲਾ, ਕਿਲਾਂ ਨੌ, ਮਹਿਮੂਆਣਾ, ਸੁੱਖਣਆਲਾ, ਫਿਡੇ ਕਿਲ੍ਹਾ, ਕਾਉਣੀ, ਝੱਖੜ ਵਾਲਾ, ਔਲਖ, ਪਨਸਪ, ਮੌੜ, ਪੱਖੀ ਕਲਾਂ ਰੱਡੀ ਰੋੜੀ, ਕੋਠੇ ਮਲੂਕਾ, ਪੱਤੀ, ਗੋਬਿੰਦਗੜ੍ਹ, ਰੋੜੀਕਪੁਰਾ, ਗੋਲੇਵਾਲਾ, ਵੇਅਰ ਹਾਊਸ। ਜਿਊਣ ਵਾਲਾ, ਸਿਵੀਆਂ, ਕੋਟ ਸੁਖੀਆ, ਵਾੜਾ ਦੜਾਕਾ, ਪੰਜਾਬ ਐਗਰੋ ਖਰੀਦ ਏਜੰਸੀਆਂ ਝੋਨੇ ਦੀ ਖਰੀਦ ਕਰਨਗੀਆਂ। ਸ੍ਰੀ ਮੱਤਾ ਨੇ ਇਹ ਜਾਣਕਾਰੀ ਵਿਸ਼ੇਸ਼ ਗੱਲਬਾਤ ਰਾਹੀਂ ਦਿੱਤੀ। ਉਨਾਂ ਕਿਹਾ ਕਿ ਕਿਸਾਨਾਂ ਦਾ ਝੋਨਾ ਸਮਰਥਨ ਮੁੱਲ 1400 ਰੁਪਏ ਤੋਂ ਘੱਟ ਕਿਸੇ ਪ੍ਰਾਈਵੇਟ ਵਪਾਰੀ ਨੂੰ ਖਰੀਦ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਹ ਝੋਨਾ ਸੁਕਾਉਣ ਉਪਰੰਤ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਫਸਲ ਦਾ ਵਾਜ਼ਬ ਮੁੱਲ ਮਿਲ ਸਕੇ।

WRITTEN BY