Skip to content
Independent perspectives. Global stories.
BREAKING

ਹਾਂਗਕਾਂਗ ’ਚ ਲੋਕਤੰਤਰ ਅੰਦੋਲਨ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ

Share this story

ਹਾਂਗਕਾਂਗ, 5 ਅਕਤੂਬਰ (ਪੀ. ਟੀ)- ਹਾਂਗਕਾਂਗ ‘ਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਅੱਜ ਲਾਠੀਚਾਰਜ ਕੀਤਾ ਅਤੇ ਪੇਪਰ ਸਪਰੇਅ (ਕਾਲੀ ਮਿਰਚ ਦਾ ਪਾਊਡਰ) ਕੀਤਾ ਗਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਝੜਪਾਂ ਹੋਈਆਂ। ਇਸ ਵਿਚਕਾਰ ਵਿਦਿਆਰਥੀਆਂ ਨੇ ਸਰਕਾਰ ਨਾਲ ਗੱਲਬਾਤ ਲਈ ਸਹਿਮਤੀ ਜਤਾਈ ਹੈ। ਵਿਰੋਧ ਪ੍ਰਦਰਸ਼ਨ ਦਾ ਅੱਜ 7ਵਾਂ ਦਿਨ ਹੈ ਅਤੇ ਲੋਕਤੰਤਰ ਸਮਰਥਕ, ਸਰਕਾਰੀ ਦਫ਼ਤਰਾਂ ਦੇ ਨਜ਼ਦੀਕ ਐਡਮਾਈਰੇਲਟੀ ਜ਼ਿਲ੍ਹੇ ‘ਚ ਸ਼ਾਂਤੀ ਰੈਲੀ ਕੱਢਣ ਲਈ ਇਕੱਤਰ ਹੋਏ।

WRITTEN BY