Skip to content
Independent perspectives. Global stories.
BREAKING

ਜਸਟਿਸ ਦ¤ਤੂ ਨੇ ਮੁੱਖ ਜੱਜ ਦੇ ਰੂਪ ’ਚ ਲਿਆ ਹਲਫ਼

Share this story

Page-1_14 ਨਵੀਂ ਦਿ¤ਲੀ, 28 ਸਤੰਬਰ (ਪੀ. ਟੀ.)- ਜਸਟਿਸ ਐਚ. ਲਕਸ਼ਮੀ ਨਰਾਇਣ ਸਵਾਮੀ ਦ¤ਤੂ ਨੂੰ ਅ¤ਜ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ਦੇ 42ਵੇਂ ਮੁ¤ਖ ਜਸਟਿਸ ਦੇ ਰੂਪ ‘ਚ ਸਹੁੰ ਚੁਕਾਈ। 63 ਸਾਲਾਂ ਦ¤ਤੂ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ‘ਚ ਆਯੋਜਿਤ ਛੋਟੇ ਸਮਾਰੋਹ ‘ਚ ਪ੍ਰਮਾਤਮਾ ਦੇ ਨਾਮ ‘ਤੇ ਹਲਫ਼ ਲਿਆ। ਸਮਾਰੋਹ ‘ਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਰਾਜ ਸਭਾ ਦੇ ਉਪ ਸਭਾਪਤੀ ਪੀ.ਜੇ. ਕੁਰੀਅਨ , ਕੇਂਦਰੀ ਮੰਤਰੀ ਰਾਜਨਾਥ ਸਿੰਘ, ਰਵੀ ਸ਼ੰਕਰ ਪ੍ਰਸਾਦ, ਐਮ. ਵੈਂਕਈਆ ਨਾਇਡੂ, ਅਨੰਤ ਕੁਮਾਰ ਅਤੇ ਭਾਜਪਾ ਦੇ ਉ¤ਘੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸ਼ਾਮਲ ਸਨ।

WRITTEN BY