ਬੈਂਗਲੂਰ, 28 ਸਤੰਬਰ (ਪੀ. ਟੀ.)- ਜੇਲ ‘ਚ ਬੰਦ ਅੰਨਾਦ੍ਰਮੁਕ ਸੁਪਰੀਮੋ ਨੇ ਜੈਲਲਿਤਾ ਦੇ ਵਕੀਲ ਉਨ੍ਹਾਂ ਦੀ ਜ਼ਮਾਨਤ ਲਈ ਸੋਮਵਾਰ ਨੂੰ ਕਰਨਾਟਕ ਹਾਈ ਕੋਰਟ ਜਾਣਗੇ। ਜੈਲਲਿਤਾ ਦੇ ਵਕੀਲ ਉਨ੍ਹਾਂ ਨੂੰ ਦੋਸ਼ੀ ਦ¤ਸੇ ਜਾਣ ਅਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਸਜ਼ਾ ਸੁਣਾਉਣ ਦੇ ਹੁਕਮ ‘ਤੇ ਰੋਕ ਲਗਾਉਣ ਦੀ ਮੰਗ ਕਰਨ ਦੇ ਸੰਬੰਧ ‘ਚ ਰਣਨੀਤੀ ਨੂੰ ਅੰਜਾਮ ਦੇ ਰਹੇ ਹਨ। ਜੈਲਲਿਤਾ ਦੇ ਵਕੀਲ ਬੀ. ਕੁਮਾਰ ਨੇ ਕਿਹਾ ਕਿ ਅਸੀਂ ਸੋਮਵਾਰ ਨੂੰ ਕਰਨਾਟਕ ਹਾਈ ਕੋਰਟ ‘ਚ ਜ਼ਮਾਨਤ ਦੀ ਪਟੀਸ਼ਨ ਦਾਇਰ ਕਰਾਂਗੇ।
ਜੈਲਲਿਤਾ ਅੱਜ ਜ਼ਮਾਨਤ ਲਈ ਹਾਈਕੋਰਟ ਤੱਕ ਪਹੁੰਚ ਕਰੇਗੀ



