Skip to content
Independent perspectives. Global stories.
BREAKING

ਪੱਨੀਰਸੇਲਵਮ ਹੋਣਗੇ ਤਾਮਿਲਨਾਡੂ ਦੇ ਨਵੇਂ ਮੁੱਖ ਮਤੰਰੀ

Share this story

Page-1_18 ਚੇਨਈ/ ਬੈਂਗਲੁਰੂ, 28 ਸਤੰਬਰ (ਪੀ. ਟੀ.)- ਤਾਮਿਲਨਾਡੂ ਦੇ ਵਿੱਤ ਮੰਤਰੀ ਓ ਪੱਨੀਰਸੇਲਵਮ ਰਾਜ ਦੇ ਨਵੇਂ ਮੁਖ ਮੰਤਰੀ ਹੋਣਗੇ ਅੰਨਾਦਰਮੁਕ ਵਿਧਾਇਕਾਂ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਅੰਨਾਦਰਮੁਕ ਦੀ ਪ੍ਰਧਾਨ ਅਤੇ ਨਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਗੈਰਕਾਨੂੰਨੀ ਜਾਇਦਾਦ ਬਣਾਉਣ ਦਾ ਮਾਮਲੇ ਵਿੱਚ ਜੇਲ੍ਹ ਭੇਜੇ ਜਾਣ ਪਿੱਛੋਂ ਨਵੇਂ ਮੁੱਖ ਮੰਤਰੀ ਚੋਣ ਲਈ ਵਿਧਾਇਕਾਂ  ਬੈਠਕ ਬੁਲਾਈ ਗਈ ਸੀ। ਸ੍ਰੀ ਪੱਨੀਰਸੇਲਵਮ ਇਸ ਤੋਂ ਪਹਿਲਾਂ ਸਤੰਬਰ 2001 ਤੋਂ ਮਾਰਚ 2002 ਤੱਕ ਮੁੱਖ ਮੰਤਰੀ ਰਹਿ ਚੁੱਕੇ ਹਨ।

WRITTEN BY