Skip to content
Independent perspectives. Global stories.
BREAKING

ਸਾਉਦੀ ਅਰਬ ’ਚ ਹ¤ਜ ਦੌਰਾਨ 33 ਭਾਰਤੀਆਂ ਦੀ ਮੌਤ

Share this story

ਜੇਦਾਹ, 28 ਸਤੰਬਰ (ਪੀ. ਟੀ.)- ਸਾਉਦੀ ਅਰਬ ‘ਚ ਚ¤ਲ ਰਹੀ ਹ¤ਜ ਯਾਤਰਾ ਕਾਰਨ ਉਮਰ ਸਬੰਧੀ ਸਮ¤ਸਿਆਵਾਂ ਅਤੇ ਬਿਮਾਰੀ ਕਾਰਨ ਦ¤ਖਣੀ ਏਸ਼ੀਆ ਦੇ 80 ਹ¤ਜ ਯਾਤਰੀਆਂ ਦੀ ਮੌਤ ਹੋ ਗਈ ਜਿਨ੍ਹਾਂ ‘ਚ 33 ਭਾਰਤੀ ਹਨ। ਮੀਡੀਆ ‘ਚ ਸਨਿ¤ਚਰਵਾਰ ਨੂੰ ਇਸ ਸਬੰਧ ‘ਚ ਖ਼ਬਰ ਆਈ ਹੈ ਕਿ ਹ¤ਜ ਸ਼ੁਰੂ ਹੋਣ ਤੋਂ ਲੈ ਕੇ ਅਜੇ ਤ¤ਕ 33 ਭਾਰਤੀ, 25 ਪਾਕਿਸਤਾਨੀ ਅਤੇ 22 ਬੰਗਲਾਦੇਸ਼ੀਆਂ ਦੀ ਮੌਤ ਹੋਈ ਹੈ। ਭਾਰਤੀ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜ਼ਿਆਦਾਤਰ ਭਾਰਤੀਆਂ ਨੂੰ ਮ¤ਕਾ ‘ਚ ਦਫ਼ਨਾਇਆ ਗਿਆ ਹੈ।

WRITTEN BY