Skip to content
Independent perspectives. Global stories.
BREAKING

ਸ਼ਿਮਲਾ ‘ਚ ਕਾਰ ਖ¤ਡ ‘ਚ ਡਿ¤ਗਣ ਨਾਲ 5 ਲੋਕਾਂ ਦੀ ਮੌਤ

Share this story

ਸ਼ਿਮਲਾ, 28 ਸਤੰਬਰ (ਪੀ. ਟੀ.)- ਹਿਮਾਚਲ ਪ੍ਰਦੇਸ਼ ਵਿਚ ਸੁੰਦਰਨਗਰ ਦੇ ਨੇੜੇ ਕੰਧਾਰ ਕਾਂਚੀ ਮੋਰਾਹ ਵਿਚ ਐਤਵਾਰ ਦੀ ਸਵੇਰ ਨੂੰ ਇਕ ਕਾਰ ਖ¤ਡ ਵਿਚ ਡਿ¤ਗ ਜਾਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਕਾਰ ਵਿਚ 5 ਲੋਕ ਸਵਾਰ ਸਨ। ਉਹ ਸਲਾਪੜ ਤੋਂ ਕੰਧਾਰ ਇਲਾਕੇ ਵ¤ਲ ਜਾ ਰਹੇ ਸਨ।ਸੁੰਦਰਨਗਰ ਦੇ ਨੇੜੇ ਅਚਾਨਕ ਕਾਰ ਬੇਕਾਬੂ ਹੋ ਕੇ ਖ¤ਡ ਵਿਚ ਡਿ¤ਗ ਗਈ ਅਤੇ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਔਰਤਾਂ ਵੀ ਸ਼ਾਮਲ ਸਨ। ਬਚਾਅ ਦਲ ਨੇ ਕਾਰ ਤੋਂ ਸਾਰੀਆਂ ਲਾਸ਼ਾਂ ਨੂੰ ਕ¤ਢ ਲਿਆ ਹੈ। ਮਾਰੇ ਗਏ ਲੋਕਾਂ ਵਿਚ 3 ਮੰਡੀ ਅਤੇ 2 ਬਿਲਾਸਪੁਰ ਜ਼ਿਲੇ ਦੇ ਸਨ।

WRITTEN BY