Skip to content
Independent perspectives. Global stories.
BREAKING

ਸਾਂਝੇ ਦਰਦ

Share this story

ਰੇਸ਼ਮ ਖਾਂਦੇ-ਪੀਂਦੇ ਘਰ ਦਾ ਮੁੰਡਾ ਸੀ। ਮਾਂ-ਬਾਪ ਉਸ ਲਈ ਕੁੜੀ ਦੀ ਭਾਲ ਵਿ¤ਚ ਸਨ। ਚੰਗੀ ਜਾਇਦਾਦ ਨੇ ਰੇਸ਼ਮ ਦੇ ਮਾਂ-ਬਾਪ ਵਿ¤ਚ ਘਮੰਡ ਭਰ ਦਿ¤ਤਾ ਸੀ। ਜਿਸ ਕਾਰਨ ਚੰਗੇ-ਚੰਗੇ ਰਿਸ਼ਤੇ ਵੀ ਉਹਨਾਂ ਦੇ ਨ¤ਕ ਦੇ ਮੇਚ ਨਾ ਆਏ। ਕਿਤੇ ਦਾਜ ਕਾਰਨ, ਕਿਤੇ ਕਿਸੇ ਹੋਰ ਕਾਰਨ, ਉਹਨਾਂ ਨੇ ਕਈ ਕੁੜੀਆਂ ਦੇਖ ਕੇ ਜਵਾਬ ਦੇ ਦਿ¤ਤਾ ਸੀ। ਅ¤ਜ ਜਦ ਰੇਸ਼ਮ ਦੀ ਮਾਂ ਨੇ ਦ¤ਸਿਆ ਕਿ ਕੁੜੀ ਦੇਖਣ ਜਾਣਾ ਤਾਂ ਉਹ ਖਿ¤ਝ ਗਿਆ। “ਕੀ ਮਾਂ! ਮੈਥੋਂ ਨੀ ਵਾਰ-ਵਾਰ ਜਾਇਆ ਜਾਂਦਾ। ਦੇਣਾ ਤਾਂ ਤੁਸੀਂ ਜਵਾਬ ਈ ਏ।” ਲੈ ਪੁ¤ਤ ਤੈਨੂੰ ਵਾਰ-ਵਾਰ ਥੋੜਾ ਵਿਆਹੁਣਾ। ਠੋਕ ਵਜਾ ਕੇ ਰਿਸ਼ਤਾ ਲਵਾਂਗੇ। ਚ¤ਲ ਤਿਆਰ ਹੋ ਜਾ, ਛੇਤੀ ਕਰ।“
ਮੈਂ ਇ¤ਕ ਸ਼ਰਤ ਤੇ ਹੀ ਜਾਵਾਂਗਾ, ਜੇ ਤੁਸੀਂ ਹਰ ਹਾਲਤ ‘ਚ ਹਾਂ ਕਰਕੇ ਆਵੋਗੇ।“ਹੈਂ! ਤੂੰ ਇਹ ਕੀ ਗ¤ਲ ਕਰਤੀ ਪੁ¤ਤ?”“ਮੈਂ ਠੀਕ ਹੀ ਕਿਹਾ ਮਾਂ! ਤੁਸੀਂ ਕਦੇ ਉਨ੍ਹਾਂ ਕੁੜੀਆਂ ਬਾਰੇ ਸੋਚਿਆ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਜਵਾਬ ਦੇ ਦਿੰਦੇ ਹੋ। ਉਨ੍ਹਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ। ਲੋਕ ਕੀ-ਕੀ ਗ¤ਲਾਂ ਕਰਦੇ ਨੇ ਉਨ੍ਹਾਂ ਬਾਰੇ, ਕਿ ਕਿਉਂ ਜਵਾਬ ਦੇ ਗਏ। ਘਮੰਡ ‘ਚ ਸ਼ਾਇਦ ਤੁਸੀਂ ਭੁ¤ਲ ਗਏ ਕਿ ਤੁਸੀਂ ਇ¤ਕ ਕੁੜੀ ਦੇ ਮਾਂ-ਬਾਪ ਵੀ ਹੋ, ਪਰ ਮੈਨੂੰ ਯਾਦ ਹੈ ਕਿ ਮੈਂ ਇ¤ਕ ਭੈਣ ਦਾ ਭਰਾ ਵੀ ਹਾਂ।”
ਝ ਕੁਲਵਿੰਦਰ ਕੌਸ਼ਲ ਪੰਜਗਰਾਈਆਂ
ਸੰਪਰਕ : 9417636255

WRITTEN BY