Skip to content
Independent perspectives. Global stories.
BREAKING

ਕਾਮਾਗਾਟਾਮਾਰੂ ਕਾਂਡ ਯਾਦਗਾਰੀ ਡਾਕ ਟਿਕਟ ਤੇ ਸਿੱਕੇ 29 ਨੂੰ ਕੀਤੇ ਜਾਣਗੇ ਜਾਰੀ

Share this story

ਕੋਲਕਾਤਾ, 27 ਸਤੰਬਰ (ਪੀ. ਟੀ.)- ਕੋਲਕਾਤਾ ਤੋਂ 30 ਕਿਲੋਮੀਟਰ ਦੀ ਦੂਰੀ ‘ਤੇ ਹੁਰਾਲੀ ਨਦੀ ਦੇ ਕਿਨਾਰੇ 29 ਸਤੰਬਰ 1914 ਨੂੰ ਬਜਬਜ ਘਾਟ ਵਿਖੇ ਵਾਪਰੇ ਕਾਮਾਗਾਟਾ ਮਾਰੂ ਸ਼ਹੀਦੀ ਸਾਕੇ ਦੀ ਭਾਰਤ ਸਰਕਾਰ ਵੱਲੋਂ ਸ਼ਤਾਬਦੀ ਮਨਾਉਣ ਲਈ ਕੀਤੇ ਫੈਸਲੇ ਤਹਿਤ 29 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਵਿਗਿਆਨ ਭਵਨ ਵਿੱਚ ਉਦਘਾਟਨੀ ਸਮਾਰੋਹ ਕੀਤਾ ਜਾ ਰਿਹਾ ਹੈ। ਇਸ ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਡਾਕ ਟਿਕਟ ਅਤੇ ਯਾਦਗਾਰੀ ਸਿੱਕੇ ਜਾਰੀ ਕੀਤੇ ਜਾਣਗੇ।

WRITTEN BY