ਲਦਾਖ, 25 ਸਤੰਬਰ (ਪੀ. ਟੀ.)- ਲਦਾਖ ’ਚ ਚੀਨ ਦੀ ਘੁਸਪੈਠ ਦੀ ਪਿੱਠਭੂਮੀ ’ਤੇ ਜਲ ਸੈਨਾ ਨੇ ਅੱਜ ਕਿਹਾ ਕਿ ਉਹ ਹਿੰਦ ਮਹਾਸਾਗਰ ਖੇਤਰ (ਆਈ.ਓ.ਆਰ) ‘ਚ ਚੀਨੀ ਜਲ ਸੈਨਾ ਦੀ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਜਲ ਸੈਨਾ ਪ੍ਰਮੁੱਖ ਨੇ ਕਿਹਾ ਕਿ ਹਿੰਦ ਮਹਾਸਾਗਰ ਖੇਤਰ ‘ਚ ਚੀਨ ਨੇ ਜੰਗੀ ਬੇੜੇ ਤਾਇਨਾਤ ਕੀਤੇ ਗਏ ਹਨ ਤੇ ਉਹ ਲਗਾਤਾਰ ਉਨ੍ਹਾਂ ’ਤੇ ਨਜ਼ਰ ਰੱਖ ਰਹੇ ਹਨ ਅਤੇ ਉਹ ਦੇਖ ਰਹੇ ਹਨ ਕਿ ਉਨ੍ਹਾਂ ਦੀ ਤਾਇਨਾਤੀ ਦਾ ਕੀ ਮਤਲਬ ਹੈ? ਭਾਰਤ ਦੇ ਮੰਗਲਯਾਨ ਨੇ ਆਪਣੇ ਕੈਮਰੇ ਤੋਂ ਮੰਗਲ ਗ੍ਰਹਿ ਦੀਆਂ ਭੇਜੀਆਂ ਪੰਜ ਤਸਵੀਰਾਂ



