June 20, 2026 6:08 pm

ਕਸ਼ਮੀਰ ਘਾਟੀ ਜਾਣ ਵਾਲੇ ਤਿੰਨ ਰਾਸ਼ਟਰੀ ਰਾਜ ਮਾਰਗ ਖੋਲ੍ਹੇ ਗਏ

ਸ੍ਰੀਨਗਰ, 18 ਸਤੰਬਰ (ਪੀ. ਟੀ.)- ਹੜ੍ਹ ਪ੍ਰਭਾਵਿਤ ਕਸ਼ਮੀਰ ਖੇਤਰ ’ਚ ਜਨ ਜੀਵਨ ਆਮ ਸਥਿਤੀ ’ਚ ਵਾਪਸ ਆ ਰਿਹਾ ਹੈ, ਕਿਉਂਕਿ ਘਾਟੀ ’ਚ ਵਾਹਨਾਂ ਦੀ ਆਵਾਜਾਈ ਤਿੰਨ ਰਾਸ਼ਟਰੀ ਰਾਜ ਮਾਰਗ ਦੇ ਰਾਹੀਂ ਬਹਾਲ ਕਰ ਦਿੱਤੀ ਗਈ ਹੈ, ਜਿਸ ਨਾਲ ਵਿਆਪਕ ਪੱਧਰ ‘ਤੇ ਸਪਲਾਈ ਬਹਾਲ ਕਰਨ ‘ਚ ਮਦਦ ਮਿਲੀ ਹੈ। ਇਕ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਰਾਜ ਮਾਰਗ ਮੁਗਲ ਰੋਡ, ਸ੍ਰੀਨਗਰ-ਜੰਮੂ ਅਤੇ ਕਿਸ਼ਤਵਾੜ-ਸਿੰਥਨ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।

Send this to a friend