June 19, 2026 1:28 am

ਰਣੀਕੇ ਵੱਲੋਂ ਪੀਣ ਵਾਲੇ ਪਾਣੀ ਦੀ ਟੈਂਕੀ ਦਾ ਉਦਘਾਟਨ

index ਅੰਮ੍ਰਿਤਸਰ, 13 ਸਤੰਬਰ (ਬਲਜੀਤ ਸਿੰਘ)- ਅਬਾਦੀ ਗੁਰੂ ਨਾਨਕ ਨਗਰ ਸੋਹੀਆ ਵਿਖ  ਪਸ਼ੂ ਪਾਲਣ ਅਤ ਡਅਰੀ ਵਿਕਾਸ ਮੰਤਰੀ ਜਥਦਾਰ ਗੁਲਜ਼ਾਰ ਸਿੰਘ ਰਣੀਕ ਨ 35 ਲੱਖ ਰੂਪੈ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਪੀਣ ਵਾਲ ਪਾਣੀ ਦੀ ਟੈਕੀ ਦਾ ਉਦਘਾਟਨ ਕੀਤਾ। ਇਸ ਉਪਰੰਤ ਉਨ੍ਹਾਂ  ਲੋਕਾਂ ਦੀਆ ਮੁਸ਼ਕਲਾਂ ਸੁਣੀਆ ਅਤ ਵਿਸ਼ਵਾਸ਼ ਦਿਵਾਇਆ ਕਿ ਹਰ ਪਿੰਡ ਨੂੰ ਸ਼ਹਿਰਾ ਵਾਲੀਆ ਸਹੂਲਤਾ ਮੁਹੱਈਆ ਕਰਵਾਈਆ ਜਾਣਗੀਆ। ਇਥ ਪਹੁੰਚਣ ਤ  ਪੰਚਾਇਤ ਨ ਜਥ: ਰਣੀਕ ਨੂੰ ਜੀ ਆਇਆ ਆਖਦਿਆ ਗੁਰੂ ਬਖ਼ਸ਼ਿਸ਼ ਸਿਰੋਪਾਓ ਭਂਟ ਕਰਕ ਸਨਮਾਨਿਤ ਕੀਤਾ। ਇਸ ਮੌਕ ਸਰਪੰਚ ਕਸ਼ਮੀਰ ਕੌਰ, ਐਕਸੀਅਨ ਨਿਰਮਲ ਸਿੰਘ, ਸਰਪੰਚ ਧਰਮਬੀਰ ਸਿੰਘ ਸੋਹੀਆ,  ਇੰਜੀਨੀਅਰ ਜਸਵੰਤ ਸਿੰਘ, ਨੰਬਰਦਾਰ ਮੰਗਤ ਸਿੰਘ, ਜਥ: ਆਤਮਾ ਸਿੰਘ, ਦਸਾ ਸਿੰਘ ਪ੍ਰਧਾਨ, ਭੋਲਾ ਸਿੰਘ, ਸਕੱਤਰ ਬਲਵਿੰਦਰ ਸਿੰਘ, ਸ਼ਮਸ਼ਰ ਸਿੰਘ ਆਦਿ ਮੌਜੂਦ ਸਨ।

Send this to a friend