Skip to content
Independent perspectives. Global stories.
BREAKING

ਫਲੈਗ ਮੀਟਿੰਗ ਦੇ 12 ਘੰਟਿਆਂ ਦੇ ਅੰਦਰ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

Share this story

ਜੰਮੂ, 28 ਅਗਸਤ (ਪੀ. ਟੀ)- ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਭਾਰਤ ਨੂੰ ਉਕਸਾਉਣ ਤੋਂ ਬਾਜ ਨਹੀਂ ਆ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਰਹ¤ਦ ‘ਤੇ ਸ਼ਾਂਤੀ ਲਈ ਬੁ¤ਧਵਾਰ ਨੂੰ ਹੋਈ ਫਲੈਗ ਮੀਟਿੰਗ ਦੇ 12 ਘੰਟਿਆਂ ਦੇ ਅੰਦਰ ਹੀ ਪਾਕਿਸਤਾਨੀ ਰੇਂਜਰਜ਼ ਨੇ ਅਖਨੂਰ ਸੈਕਟਰ ਦੇ ਡੇਵਰਾ ਇੰਟਰਨੈਸ਼ਨਲ ਬਾਰਡਰ ‘ਤੇ ਤਿੰਨ ਭਾਰਤੀ ਚੌਕੀਆਂ ‘ਤੇ ਗੋਲੀਬਾਰੀ ਕੀਤੀ ਹੈ। ਇਹ ਉਹੀ ਜਗ੍ਹਾ ਹੈ ਜਿ¤ਥੇ ਕ¤ਲ੍ਹ ਫਲੈਗ ਮੀਟਿੰਗ ਹੋਈ ਸੀ ਅਤੇ ਮੀਟਿੰਗ ‘ਚ ਦੋਵਾਂ ਦੇਸ਼ਾਂ ਵਲੋਂ ਸਰਹ¤ਦ ‘ਤੇ ਸ਼ਾਂਤੀ ਬਣਾ ਕੇ ਰ¤ਖਣ ਦਾ ਭਰੋਸਾ ਬਣਾਇਆ ਗਿਆ। ਘਟਨਾ ਮੁਤਾਬਿਕ ਬੀਤੀ ਰਾਤ ਕਰੀਬ 12 ਵਜੇ ਪਾਕਿਸਤਾਨੀ ਰੇਂਜਰਜ਼ ਨੇ ਕੁਝ ਦੇਰ ਲਈ ਗੋਲੀਬਾਰੀ ਕੀਤੀ ਸੀ। ਉਸ ਤੋਂ ਬਾਅਦ ਸਵੇਰੇ 4 ਵਜੇ ਪਾਕਿਸਤਾਨੀ ਰੇਂਜਰਜ਼ ਨੇ ਦੁਬਾਰਾ ਤੋਂ ਭਾਰਤੀ ਚੌਕੀਆਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿ¤ਤੀ, ਜੋ ਸਵੇਰੇ 6 ਵਜੇ ਤ¤ਕ ਚ¤ਲਦੀ ਰਹੀ। ਬੀ.ਐਸ.ਐਫ. ਦੇ ਜਵਾਨਾਂ ਨੇ ਵੀ ਪਾਕਿਸਤਾਨੀ ਰੇਂਜਰਜ਼ ਦੀ ਇਸ ਨਾਪਾਕ ਹਰਕਤ ਦਾ ਮੂੰਹ ਤੋੜ ਜਵਾਬ ਦਿ¤ਤਾ।

WRITTEN BY