Skip to content
Independent perspectives. Global stories.
BREAKING

ਧਮਾਕੇ ’ਚ ਅਸਮ ਰਾਈਫ਼ਲਜ਼ ਦੇ ਜਵਾਨਾਂ ਹੋਏ ਸ਼ਹੀਦ

Share this story

ਇੰਫਾਲ, 28 ਅਗਸਤ (ਪੀ. ਟੀ)- ਮਨੀਪੁਰ ਦੇ ਚੰਦੇਲ ਜ਼ਿਲ੍ਹੇ ‘ਚ ਇਕ ਸ਼ਕਤੀਸ਼ਾਲੀ ਬੰਬ ਧਮਾਕੇ ‘ਚ ਅਸਮ ਰਾਈਫ਼ਲਜ਼ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਿਸ ਨੇ ਦ¤ਸਿਆ ਕਿ ਇਹ ਬੰਬ ਧਮਾਕੇ ਬੁ¤ਧਵਾਰ ਨੂੰ ਉਸ ਸਮੇਂ ਹੋਇਆ ਜਦੋਂ ਤੀਸਰੇ ਅਸਮ ਰਾਈਫ਼ਲਜ਼ ਬਟਾਲੀਅਨ ਦੇ ਜਵਾਨ ਇਥੋਂ ਲਗਭਗ 70 ਕਿ¤ਲੋਮੀਟਰ ਦੂਰ ਔਲਡ ਸੋਮਤਾਲ ਇਲਾਕੇ ‘ਚ ਆਪਣੀ ਚੌਂਕੀ ਦੇ ਨਜ਼ਦੀਕ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਦ¤ਸਿਆ ਕਿ ਜ਼ਖਮੀ ਜਵਾਨ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।

WRITTEN BY