Skip to content
Independent perspectives. Global stories.
BREAKING

ਰੇਲ ਮੰਤਰੀ ਸਦਾਨੰਦ ਗੌੜਾ ਦੇ ਬੇਟੇ ਖ਼ਿਲਾਫ਼ ਜਬਰ ਜਨਾਹ ਅਤੇ ਧੋਖੇਬਾਜ਼ੀ ਦਾ ਮਾਮਲਾ ਦਰਜ

Share this story

Page-1_18 ਬੰਗਲੌਰ, 28 ਅਗਸਤ (ਪੀ. ਟੀ)- ਬੰਗਲੌਰ ਪੁਲਿਸ ਨੇ ਰੇਲ ਮੰਤਰੀ ਸਦਾਨੰਦ ਗੌੜਾ ਦੇ ਬੇਟੇ ਕਾਰਤਿਕ ਖ਼ਿਲਾਫ਼ ਜਬਰ ਜਨਾਹ ਅਤੇ ਧੋਖੇਬਾਜ਼ੀ ਦਾ ਮਾਮਲਾ ਦਰਜ ਕੀਤਾ ਹੈ। ਮਾਡਲ ਤੋਂ ਅਦਾਕਾਰ ਬਣੀ ਮੈਤ੍ਰਿਈ ਨਾਮਕ ਮਹਿਲਾ ਨੇ ਕਾਰਤਿਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਧਾਰਾ 376, 420 ਅਤੇ 406 ਦੇ ਤਹਿਤ ਰੇਲ ਮੰਤਰੀ ਦੇ ਬੇਟੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਪੁਲਿਸ ਅਧਿਕਾਰੀ ਮੁਤਾਬਿਕ ਮੈਤ੍ਰਿਈ ਨਾਮਕ ਇਕ ਮਹਿਲਾ ਨੇ ਬੰਗਲੌਰ ਪੁਲਿਸ ਥਾਣੇ ‘ਚ ਰੇਲ ਮੰਤਰੀ ਦੇ ਬੇਟੇ ਕਾਰਤਿਕ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ ਤੇ ਮਾਮਲੇ ਦੀ ਜਾਂਚ ਜਲਦ ਸ਼ੁਰੂ ਕੀਤੀ ਜਾ ਰਹੀ ਹੈ।

WRITTEN BY