Skip to content
Independent perspectives. Global stories.
BREAKING

ਪਾਕਿਸਤਾਨੀ ਰੇਂਜਰਜ਼ ਦੀ ਗੋਲੀਬਾਰੀ-ਦੋ ਮੌਤਾਂ

Share this story

ਜੰਮੂ, 23 ਅਗਸਤ (ਪੀ. ਟੀ)- ਪਾਕਿਸਤਾਨ ਵੱਲੋਂ ਐਲ.ਓ.ਸੀ. ‘ਤੇ ਫਾਇਰਿੰਗ ਦਾ ਸਿਲਸਿਲਾ ਜਾਰੀ ਹੈ। ਬੀਤੀ ਰਾਤ ਆਰ.ਐਸ.ਪੂਰਾ ਸੈਕਟਰ ‘ਚ ਭਾਰੀ ਗੋਲੀਬਾਰੀ ਕਾਰਨ ਦੋ ਭਾਰਤੀ ਅਕਰਮ ਹੁਸੈਨ ਅਤੇ ਉਸਦੇ ਬੇਟੇ ਅਸਲਮ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚ ਬੀ.ਐਸ.ਐਫ. ਦਾ ਇਕ ਜਵਾਨ ਵੀ ਸ਼ਾਮਲ ਹੈ। ਭਾਰਤੀ ਸੈਨਾ ਨੇ ਫਾਇਰਿੰਗ ਦੇ ਘੇਰੇ ‘ਚ ਆਉਣ ਵਾਲੇ ਪਿੰਡਾਂ ਨੂੰ ਖ਼ਾਲੀ ਕਰਾ ਲਿਆ ਗਿਆ ਹੈ। ਇਸ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਕਿਰਨ ਰਿਜਿਜੂ ਅੱਜ ਜੰਮੂ-ਕਸ਼ਮੀਰ ਦੇ ਲਦਾਖ਼ ‘ਚ ਚੀਨੀ ਸਰਹੱਦ ਨਾਲ ਲੱਗੇ ਇਲਾਕਿਆਂ ‘ਚ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਣਗੇ।

WRITTEN BY