Skip to content
Independent perspectives. Global stories.
BREAKING

ਜ਼ਿਲ੍ਹਾ ਬਠਿੰਡਾ ਨੂੰ ਫੋਰਲੇਨ ਸੜਕਾਂ ਨਾਲ ਜੋੜਿਆ ਜਾਵੇਗਾ – ਸੁਖਬੀਰ ਬਾਦਲ

Share this story

Page-1_18 ਬਠਿੰਡਾ, 17 ਅਗਸਤ (ਮਨਦੀਪ ਅਗਰੋਈਆ)- ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕੇ ਦੇ ਜੰਗੀ ਪੱਧਰ ਵਿਕਾਸ ਉਪਰੰਤ ਵੀ ਲੋਕਾਂ ਨੇ ਵਿਕਾਸ ਅਨੁਸਾਰ ਲੋਕ ਸਭਾ ਚੋਣਾਂ ਵਿਚ ਫ਼ਤਵਾ ਨਾ ਦੇ ਕੇ ਭਾਵੇਂ ਉਨ੍ਹਾਂ ਦਾ ਮਨ ਤੋੜਿਆ ਹੈ ਫਿਰ ਵੀ ਉਹ ਹਲਕੇ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮਾੜਾ ਵਕੀਲ ਜਿੱਤੇ ਕੇਸ ਨੂੰ ਹਰਾ ਦਿੰਦਾ ਹੈ ਅਤੇ ਚੰਗਾ ਵਕੀਲ ਹਾਰੇ ਕੇਸ ਨੂੰ ਵੀ ਜਿਤਾ ਦਿੰਦਾ ਹੈ ਪਰ ਬਠਿੰਡਾ ਹਲਕੇ ਕੋਲ ਤਾਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਸੁਪਰੀਮ ਕੋਰਟ ਦੇ ਵਕੀਲ ਦੇ ਰੂਪ ਵਜੋਂ ਹੈ। ਇਸ ਕਰਕੇ ਹਲਕੇ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸ੍ਰ. ਬਾਦਲ ਨੇ ਕਿਹਾ ਕਿ ਬਠਿੰਡਾ ਉਨ੍ਹਾਂ ਦਾ ਜੱਦੀ ਘਰ ਹੈ ਅਤੇ ਜੱਦੀ ਘਰ ਨੂੰ ਸੰਵਾਰਨਾ ਉਨ੍ਹਾਂ ਦਾ ਪਹਿਲਾ ਫ਼ਰਜ਼ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹੇ ਦੀਆਂ 9

ਮੰਡੀਆਂ ਵਿਚ 11-1200 ਕਰੋੜ ਰੁਪਏ ਖ਼ਰਚ ਕਰਕੇ ਜੰਗੀ ਪੱਧਰ ਤੇ ਵਿਕਾਸ ਕਰਵਾਇਆ ਗਿਆ ਅਤੇ ਹੁਣ 11 ਹਜ਼ਾਰ ਕਰੋੜ ਰੁਪਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਪਾਸੋਂ ਮਨਜ਼ੂਰ ਕਰਵਾ ਲਿਆ ਗਿਆ ਹੈ ਜਿਸ ਨਾਲ ਬਠਿੰਡਾ ਜ਼ਿਲ੍ਹੇ ਨੂੰ ਫੋਰਲੇਨ ਸੜਕਾਂ ਨਾਲ ਜੋੜਿਆ ਜਾਵੇਗਾ। ਅੰਤ ਤੱਕ ਲਾਗੂ ਕੀਤਾ ਜਾਵੇਗਾ। ਕੋਲਾ ਅਤੇ ਬਿਜਲੀ ਮੰਤਰੀ ਪੀਯੂਸ਼ ਗੋਇਲ ਨੇ ਪਿਛਲੇ ਮਹੀਨੇ ਲੋਕਸਭਾ ਵਿਚ ਦੱਸਿਆ ਸੀ ਕਿ ਕੋਲਾ ਮੰਤਰਾਲਾ ਨੇ ਮੌਜੂਦਾ ਸੋਮਿਆਂ ਦੀ ਸਮੀਖਿਆ ਦੇ ਲਈ 25 ਜੂਨ ਨੂੰ ਇਕ ਕਾਰਜਬਲ ਗਠਤ ਕੀਤਾ ਸੀ।

WRITTEN BY