Skip to content
Independent perspectives. Global stories.
BREAKING

ਹਰਿਆਣਾ ਸਿੱਖ ਗੁਰਦੁਆਰਾ ਕਾਨੂੰਨ ਦੀ ਸੰਵਿਧਾਨਿਕ ਯੋਗਤਾ ’ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ

Share this story

ਨਵੀਂ ਦਿੱਲੀ, 6 ਅਗਸਤ (ਪੀ. ਟੀ)- ਸੁਪਰੀਮ ਕੋਰਟ ਅੱਜ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਕ) ਕਾਨੂੰਨ 2014 ਦੀ ਸੰਵਿਧਾਨਿਕ ਯੋਗਤਾ ‘ਤੇ ਸੁਣਵਾਈ ਕਰਨ ਨੂੰ ਸਹਿਮਤ ਹੋ ਗਿਆ ਹੈ। ਇਸ ਕਾਨੂੰਨ ਦੇ ਤਹਿਤ ਰਾਜ ‘ਚ ਗੁਰਦੁਆਰਿਆਂ ਨਾਲ ਸਬੰਧਿਤ ਮਾਮਲਿਆਂ ਨੂੰ ਪ੍ਰਬੰਧਤ ਕਰਨ ਲਈ ਅਲੱਗ ਨਾਲ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪ੍ਰਮੁੱਖ ਜਸਟਿਸ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਹਾਲਾਂਕਿ ਐੱਸ. ਜੀ. ਪੀ. ਸੀ. ਵਿਵਾਦ ‘ਤੇ ਤਤਕਾਲ ਸਥਿਤੀ ‘ਚ ਬਦਲਾਅ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਮਾਮਲੇ ਨੂੰ ਕੱਲ੍ਹ ਲਈ ਤਤਕਾਲ ਸੁਣਵਾਈ ਨੂੰ ਸੂਚੀਬੱਧ ਕੀਤਾ ਹੈ।

WRITTEN BY