Skip to content
Independent perspectives. Global stories.
BREAKING

ਪਾਕਿਸਤਾਨ ’ਚ ਸਿੱਖ ਦੀ ਹੱਤਿਆ-ਦੋ ਜ਼ਖ਼ਮੀ

Share this story

ਇਸਲਾਮਾਬਾਦ, 6 ਅਗਸਤ (ਪੀ. ਟੀ)- ਪਾਕਿਸਤਾਨ ਵਿਚ ਪਿਸ਼ਾਵਰ ਦੇ ਇਕ ਬਾਜ਼ਾਰ ‘ਚ ਕੁਝ ਬੰਦੂਕ ਧਾਰੀਆਂ ਨੇ ਸਿੱਖਾਂ ਦੇ ਇਕ ਸਮੂਹ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਸਿੱਖ ਦੀ ਮੌਤ ਹੋ ਗਈ ਜਦੋਂ ਕਿ ਦੋ ਹੋ ਜ਼ਖ਼ਮੀ ਹੋ ਗਏ। ਡਾਨ ਆਨ ਲਾਈਨ ਦੀ ਰਿਪੋਰਟ ਅਨੁਸਾਰ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਖਾਸ ਕਰ ਪੰਜਾਬ ਸੂਬੇ ‘ਚ ਕਰੀਬ 20000 ਸਿੱਖ ਰਹਿੰਦੇ ਹਨ।

WRITTEN BY