Skip to content
Independent perspectives. Global stories.
BREAKING

ਚੀਨ ‘ਚ ਭੂਚਾਲ ਨਾਲ 50 ਤੋਂ ਵੱਧ ਮੌਤਾਂ

Share this story

ਬੀਜਿੰਗ, 22 ਜੁਲਾਈ (ਪੀ.ਟੀ.)-ਚੀਨ ‘ਚ ਅੱਜ ਸਵੇਰੇ 6.6 ਤੀਬਰਤਾ ਦੇ ਭੂਚਾਲ ਆਉਣ ਨਾਲ ਕਰੀਬ 54 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਲੋਕ ਜ਼ਖ਼ਮੀ ਹੋ ਗਏ ਹਨ। ਇਸ ਭੂਚਾਲ ਦੀ ਘਟਨਾ ਨੇ ਪੂਰਾ ਚੀਨ ਦਹਿਸ਼ਤ ਫੈਲਾਅ ਦਿੱਤੀ ਹੈ। ਲੋਕ ਡਰੇ ਹੋਏ ਹਨ ਅਤੇ ਸਹਿਮ ਦੇ ਆਲਮ ਵਿਚ ਹਨ। ਗਾਂਸੂ ‘ਚ ਇਹ ਭੂਚਾਲ ਸਵੇਰੇ 7.45 ਮਿੰਟ ‘ਤੇ ਆਇਆ, ਜਿਸ ਦੇ ਝਟਕੇ ਮਹਿਸੂਸ ਕੀਤੇ ਗਏ।

WRITTEN BY