Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ਮਸ਼ਹੂਰ ਅਭਿਨੇਤਰੀ ਜ਼ੋਹਰਾ ਸਹਿਗਲ ਦੀ ਮੌਤ ’ਤੇ ਸੋਗ ਪ੍ਰਗਟ

Share this story

ਨਵੀਂ ਦਿੱਲੀ, 11 ਜੁਲਾਈ (ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮਸ਼ਹੂਰ ਅਭਿਨੇਤਰੀ ਜ਼ੋਹਰਾ ਸਹਿਗਲ ਦੀ ਮੌਤ ਉਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਨੇ ਟਵੀਟ ਕੀਤਾ ਹੈ ਜਿੰਦਾਦਿਲ ਜ਼ੋਹਰਾ ਸਹਿਗਲ ਨੇ ਆਪਣੇ ਜੀਵਨ ਅਦਾਕਾਰੀ ਤੋਂ ਸਫਲਤਾ ਪਾਈ ਹੈ ਉਸ ਨੂੰ ਕਈ ਪੀੜੀਆਂ ਤੱਕ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ਉਤੇ ਮੈਨੂੰ ਬਹੁਤ ਦੁੱਖ ਹੋਇਆ ਹੈ।

WRITTEN BY