June 9, 2026 8:10 pm

ਸੁਨੰਦਾ ਦੀ ਪੋਸਟਮਾਰਟਮ ਰਿਪੋਰਟ ਨਾਲ ਛੇੜਛਾੜ ’ਤੇ ਏਮਸ ਤੋਂ ਮੰਗੀ ਰਿਪੋਰਟ

Page-1_11 ਨਵੀਂ ਦਿੱਲੀ, 2 ਜੁਲਾਈ (ਪੀ. ਟੀ)- ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਰਹੱਸਮਈ ਮੌਤ ਦਾ ਮਸਲਾ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਰਹੱਸਮਈ ਮੌਤ ਦੇ ਸਿਲਸਿਲੇ ‘ਚ ਨਵੇਂ ਖੁਲਾਸੇ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਏਮਸ ਦੇ ਡਾਈਰੈਕਟਰ ਤੋਂ ਇਸ ਮਾਮਲੇ ‘ਚ ਰਿਪੋਰਟ ਮੰਗੀ ਹੈ। ਏਮਸ ਦੇ ਫੋਰੇਂਸਿਕ ਵਿਗਿਆਨ ਵਿਭਾਗ ਦੇ ਪ੍ਰਮੁੱਖ ਡਾਕਟਰ ਗੁਪਤਾ ਵੱਲੋਂ ਲਗਾਏ ਗਏ ਦੋਸ਼ਾਂ ਨੇ 52 ਸਾਲ ਦੀ ਸੁਨੰਦਾ ਦੀ ਮੌਤ ਨਾਲ ਜੁੜੇ ਰਹੱਸਾਂ ‘ਚ ਨਵਾਂ ਮੋੜ ਲਿਆ ਦਿੱਤਾ ਹੈ।

Send this to a friend