Skip to content
Independent perspectives. Global stories.
BREAKING

ਹਰਿਆਣਾ ਸਰਕਾਰ ਨੇ ਅੱਜ ਸਾਲ 2005 ਬੈਚ ਦੇ ਛੇ ਆਈਏਐਸ ਅਧਿਕਾਰੀਆਂ ਨੂੰ ਇਕ ਜਨਵਰੀ-2021 ਤੋਂ ਸੁਪਰ ਟਾਇਮ ਸਕੇਲ ‘ਤੇ ਪਦੋਓਨੱਤ ਕੀਤਾ

Share this story

ਚੰਡੀਗੜ੍ਹ, 11 ਜਨਵਰੀ – ਹਰਿਆਣਾ ਸਰਕਾਰ ਨੇ ਅੱਜ ਸਾਲ 2005 ਬੈਚ ਦੇ ਛੇ ਆਈਏਐਸ ਅਧਿਕਾਰੀਆਂ ਨੂੰ ਇਕ ਜਨਵਰੀ-2021 ਤੋਂ ਸੁਪਰ ਟਾਇਮ ਸਕੇਲ ‘ਤੇ ਪਦੋਓਨੱਤ ਕੀਤਾ ਹੈ।ਪਦੋਓਨੱਤ ਕੀਤੇ ਗਏ ਅਧਿਕਾਰੀਆਂ ਵਿਚ ਸਾਕੇਤ ਕੁਮਾਰ, ਹਰਦੀਪ ਸਿੰਘ, ਰਮੇਸ਼ ਚੰਦਰ ਬਿਡਾਨ, ਭੁਪੇਂਦਰ ਸਿੰਘ, ਗੀਤਾ ਭਾਰਤੀ ਅਤੇ ਐਸ.ਐਸ. ਫੁਲਿਆ ਸ਼ਾਮਿਲ ਹਨ।

WRITTEN BY