Skip to content
Independent perspectives. Global stories.
BREAKING

60 ਫੀਸਦੀ ਸਿੱਖ ਗੁਰਧਾਮਾਂ ਦੀ ਸਵਾ ਕਰਨ ਵਾਲ ਪਾਕਿਸਤਾਨ ਦ ਸਿੱਖਾਂ ਨੂੰ ਅੱਖੋ ਪਰੋਖ ਨਹੀ ਕੀਤਾ ਜਾ ਸਕਦਾ : ਸਰਨਾ

Share this story

ਅੰਮ੍ਰਿਤਸਰ 18 ਜੂਨ (ਪੀ. ਟੀ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਸਿੱਖਾਂ ਦੇ ਮੁਕੱਦਸ ਅਸਥਾਨ ਨਨਕਾਣਾ ਸਾਹਿਬ ਸਮੇਤ 60 ਫੀਸਦੀ ਸਿੱਖ ਗੁਰਧਾਮ ਪਾਕਿਸਤਾਨ ਵਿੱਚ ਹਨ ਜਿਹਨਾਂ ਦੀ ਸੇਵਾ ਸੰਭਾਲ ਦਾ ਕਾਰਜ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮਟੀ ਕਰਦੀ ਹੈ ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਲੈ ਜਾਣ ਵਾਲ ਫੈਸਲਿਆ ਸਮਂ ਪਾਕਿਸਤਾਨ ਦ ਸਿੱਖਾਂ ਨੂੰ ਅੱਖੋ ਪਰੋਖ ਨਹੀ ਕੀਤਾ ਜਾ ਸਕਦਾ। ਆਪਣ ਪਾਕਿਸਤਾਨ ਦੌਰ ਤ ਵਾਪਸ ਆਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਸਰਨਾ ਨ ਕਿਹਾ ਕਿ 60 ਫੀਸਦੀ ਸਿੱਖ ਗੁਰਧਾਮ ਪਾਕਿਸਤਾਨ ਤ 40 ਫੀਸਦੀ ਹਿੰਦੋਸਤਾਨ ਵਿੱਚ ਹਨ ਜਿਹਨਾਂ ਦੀ ਸਵਾ ਸੰਭਾਲ ਪਾਕਿਸਤਾਨ ਕਮਟੀ  ਪਾਕਿਸਤਾਨ ਸਰਕਾਰ ਤ ਓਕਬ ਬੋਰਡ ਨਾਲ ਮਿਲ ਤ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮਟੀ ਦਾ ਘਰਾ ਸਿਰਫ ਪੰਜਾਬ ਤੱਕ ਹੀ ਸੀਮਤ ਹੈ ਜਦ ਕਿ

ਪਾਕਿਸਤਾਨ ਕਮਟੀ ਦ ਸੁਮੱਚ ਪਾਕਿਸਤਾਨ ਮੁਲਕ ਵਿੱਚ ਫੈਲੀ ਹੋਈ ਹੈ। ਉਹਨਾਂ ਕਿਹਾ ਕਿ ਭਾਂਵ ਪਾਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਪੰਥਕ ਫੈਸਲ ਲੈਣ ਸਮਂ ਉਥੋ ਸਿੱਖਾਂ ਨੂੰ ਅੱਖੋ ਪਰੋਖ ਕਰਨਾ ਕਿਸ ਤਰ੍ਵਾ ਵਾਜਬ ਨਹੀ ਹੈ।ਪਾਕਿਸਤਾਨ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦਵ ਜੀ ਦ 16 ਜੂਨ ਨੂੰ ਮਨਾੲ ਗੲ ਸ਼ਹੀਦੀ ਗੁਰਪੁਰਬ ਬਾਰ ਉਹਨਾਂ ਕਿਹਾ ਕਿ ਇਸ ਵਾਰੀ ਜਿੰਨੀ ਸੰਗਤ ਨ ਸ਼ਹੀਦੀ ਜੋੜ ਮਲ ਮੌਕ ਕੀਤ ਗੲ ਸਮਾਗਮ ਵਿੱਚ ਭਾਗ ਲਿਆ ਇਸ ਤੋ ਪਹਿਲਾਂ ਕਦ ਵੀ ਇੰਨੀ ਗਿਣਤੀ ਵਿੱਚ ਸੰਗਤ ਇਕੱਠੀ ਨਹੀ ਹੋਈ। ਉਹਨਾਂ ਕਿਹਾ ਕਿ ਪਾਕਿਸਤਾਨ ਦ ਸਿੱਖਾਂ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀ ਕਰਨ ਨੂੰ ਲੈ ਕ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਅਤ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਹੀ ਮਾਨਤਾ ਦਿੰਦ ਹਨ। ਉਹਨਾਂ ਕਿਹਾ ਕਿ ਪਾਕਿਸਤਾਨ ਦ ਸਿੱਖਾਂ ਨ ਨਾਨਕਸ਼ਾਹੀ ਕੈਲੰਡਰ ਦ ਵਿਵਾਦ ਨੂੰ ਹੱਲ ਕਰਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤ     ਸ੍ਰੋਮਣੀ ਕਮਚੀ ਨੂੰ ਸਮਾਂਬੱਧ ਕਰਦਿਆ ਇਹ ਐਲਾਨ ਕੀਤਾ ਹੈ ਕਿ ਜਕਰ 9 ਅਕਤੂਬਰ 2014 ਤੱਕ ਇਹ ਮਾਮਲਾ ਹੱਲ ਨਾ ਕੀਤਾ ਗਿਆ ਤਾਂ ਉਹ ਪਾਕਿਸਤਾਨ ਦ ਸਿੱਖ ਦੁਨੀਆ ਭਰ ਦੀਆ ਸਿੱਖ ਸੰਸਥਾਵਾਂ ਨਾਲ ਮਿਲ ਤ ਇੱਕ ਸਰਬੱਤ ਖਾਲਸਾ ਨਨਕਾਣਾ ਸਾਹਿਬ ਵਿਖ ਬੁਲਾਉਣ ਦੀ ਵਿਉਤਬੰਦੀ ਕਰ ਰਹ ਹਨ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਲੈ ਕ ਜਿਹੜੀ ਦੁਬਿੱਧਾ ਦਿੱਲੀ ਕਮਟੀ ਤ ਸ਼੍ਰੋਮਣੀ ਕਮਟੀ ਵੱਲੋ ਪਾਕਿਸਤਾਨ ਦ ਸਿੱਖਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਨੂੰ ਪਾਕਿਸਤਾਨ ਦ ਸਿੱਖਾਂ ਨ ਪੂਰੀ ਨਕਾਰਦਿਆ ਸ਼ਹੀਦੀ ਗੁਰਪੁਰਬ 16 ਜੂਨ ਨੂੰ ਮਨੋਾ ਕ ਖਤਮ ਕਰ ਦਿੱਤਾ ਹੈ।ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸ਼੍ਰੋਮਣੀ ਕਮਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਇਹ ਕਹ ਰਹ ਹਨ ਕਿ ਪਾਕਿਸਤਾਨ ਵਿੱਚ 90 ਫੀਸਦੀ  ਸਿੱਖਾਂ ਨ ਸੋਧ ਹੋੲ ਕੈਲੰਡਰ ਨੂੰ ਮੰਨ ਲਿਆ ਹੈ ਤਾਂ ਸ੍ਰ ਸਰਨਾ ਨ ਕਿਹਾ ਕਿ ਜਿਸ ਬਾਰ ਇੱਕ ਹੰਢਿਆ ਵਰਤਿਆ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਕਹਿ ਰਿਹਾ ਹੈ ਕਿ ਮੱਕੜ ਝੂਠ ਬੋਲਦਾ ਹੈ ਤਾਂ ਫਿਰ ਉਸ ਦ ਝੂਠ ਦਾ ਉਹਨਾਂ ਨੂੰ ਕੋਈ ਵੀ ਜਵਾਬ ਦਣ ਦੀ ਲੋੜ ਨਹੀ ਹੈ।ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜਥਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਸਿਰਫ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮਟੀ ਅਤ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਹੀ ਬੁਲਾਇਆ ਜਾ ਸਕਦਾ ਹੈ ਤਾਂ ਸ੍ਰ ਸਰਨਾ ਨ ਕਿਹਾ ਕਿ ਜਕਰ ਸਰਬੱਤ ਖਾਲਸਾ ਨਹੀ ਬੁਲਾਇਆ ਜਾ ਸਕਦਾ ਤਾਂ ਵਿਸ਼ਵ ਸਿੱਖ ਕਨਵੈਨਸ਼ਨ ਬੁਲਾਉਣ ਤੋ ਉਹਨਾਂ ਨੂੰ ਕੋਈ ਵੀ ਰੋਕ ਨਹੀ ਸਕਦਾ। ਉਹਨਾਂ ਕਿਹਾ ਕਿ ਸਾਰ ਸਿੱਖ ਜਗਤ ਨੂੰ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਸਿਆਸੀ ਦਬਾ ਥੱਲ ਨਾਨਕਸਰ ਵਾਲ ਬਾਬਾ ਲੱਖਾ ਸਿੰਘ ਤ ਦਮਦਮੀ ਟਕਸਾਲ ਵਾਲ ਬਾਬਾ ਹਰਨਾਮ ਸਿੰਘ ਧੁੰਮਾਂ ਦੀਆ ਵੋਟਾਂ ਹਾਸਲ ਕਰਨ ਲਈ ਹੀ ਸਿੱਖ ਵਿਰੋਧੀ ਸ਼ਕਤੀਆ ਦ ਦਬਾ ਹਠ ਬਦਲਿਆ ਗਿਆ ਹੈ।

WRITTEN BY