ਮਾਨਸਾ, 25 ਸਤੰਬਰ (ਜਗਦੀਸ਼ ਬਾਂਸਲ)- ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਜੋ ਸ਼੍ਰੋਮਣੀ ਅਕਾਲੀ ਦਲ ਵਲੋਂ ਰੰਗ ਰੋਗਣ ਅਤੇ ਸਫਾਈ ਦੀ ਸੇਵਾ ਚਲ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਹਲਕਾ ਮਾਨਸਾ ਦੇ ਸਰਕਲ ਪ੍ਰਧਾਨ ਅਤੇ ਸੀਨੀਅਰ ਆਗੂਆਂ ਦੀ ਮੀਟਿੰਗ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਫਤਰ ਮਾਨਸਾ ਵਿੱਚ ਸ: ਜਗਦੀਪ ਸਿੰਘ ਨਕੱਈ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿਚ ਉਹਨਾਂ ਨੇ ਦੱਸਿਆ ਕਿ ਸਮੁੱਚੇ ਮਾਨਸਾ ਹਲਕੇ ਦੇ ਵਰਕਰਾਂ ਤੇ ਆਗੂ ਸਹਿਬਾਨਾਂ ਨੇ 30 ਸਤੰਬਰ ਨੂੰ ਸਲਤਾਨਪੁਰ ਲੋਧੀ ਪਹੁੰਚ ਕੇ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਹੈ ਇਸ ਮੌਕੇ ਪ੍ਰੇਮ ਅਰੋੜਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਹਿਰੀ, ਮਿੱਠੂ ਸਿੰਘ ਕਾਹਨੇਕੇ ਮੈਬਰ S7P3, ਬਲਦੇਵ ਸਿੰਘ ਮਾਖਾ ,ਜਸਵਿੰਦਰ ਸਿੰਘ ਤਾਮਕੋਟ, ਗੁਰਪ੍ਰੀਤ ਸਿੰਘ ਸਿੱਧੂ ਸਰਕਲ ਪ੍ਰਧਾਨ,ਤਰਸੇਮ ਮਿੱਢਾ ਸਰਕਲ ਪ੍ਰਧਾਨ ,ਸੁਰਜੀਤ ਸਿੰਘ ਕੋਟਲੱਲੂ ਸਰਕਲ ਪ੍ਰਧਾਨ,ਭੋਲਾ ਕੋਟਲੀ ਸਰਕਲ ਪ੍ਰਧਾਨ,ਬਲਜੀਤ ਸਿੰਘ ਅਤਲਾ ਸਰਕਲ ਪ੍ਰਧਾਨ,ਭੁਰਭੂਰ ਸਿੰਘ ਅਤਲਾ ਸਰਕਲ ਪ੍ਰਧਾਨ, ਬਿੱਕਰ ਸਿੰਘ ਮਗਾਨੀਆਂ, ਗੁਰਪ੍ਰੀਤ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸਹਿਰੀ, ਗੁਰਮੇਲ ਸਿੰਘ ਠੇਕੇਦਾਰ 23 ਵਿੰਗ ਜਿਲ੍ਹਾ ਪ੍ਰਧਾਨ, ਗੋਲਡੀ ਗਾਂਧੀ, ਗੁਰਦੀਪ ਸਿੰਘ ਸੇਖੋਂ M3, ਮੈਡਮ ਸਿਮਰਜੀਤ ਕੌਰ ਸਿਮੀ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਸੁਖਦੇਵ ਸਿੰਘ ਜੋਗਾ,ਲਾਲੀ ਭੁੱਲਰ, ਬਲਜੀਤ ਸਿੰਘ ਸੇਠੀ, ਰੂਬਲ ਭੀਖੀ, ਨੱਸਤਰ ਸਿੰਘ ਕੋਟੜਾ, ਅਮਨਦੀਪ ਸਿੰਘ ਭੈਣੀ ਬਾਘਾ ਨੀਨੁ ਮਾਨਸਾ ਆਦਿ ਆਗੂ ਹਾਜ਼ਰ ਸਨ।ੋ