May 27, 2026 4:05 am

ਚੰਡੀਗੜ੍ਹ ਤੋਂ ਕਿਰਨ ਖੇਰ ਨੇ ਮਾਰੀ ਬਾਜ਼ੀ

123 ਚੰਡੀਗੜ੍ਹ, 16 ਮਈ (ਪੀ.ਟੀ.)- 16ਵੀਂਆਂ ਲੋਕ ਸਭਾ ਚੋਣਾਂ ’ਚ ਚੰਡੀਗੜ੍ਹ ਦੀ ਸੀਟ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਨੇ ਬਾਕੀ ਉਮੀਦਵਾਰਾਂ ਨੂੰ ਪਛਾੜ ਇਸ ਸੀਟ ’ਤੇ ਕਬਜ਼ਾ ਕੀਤਾ। ਕਿਰਨ ਖੇਰ ਨੇ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਅਤੇ ਆਪ ਦੀ ਉਮੀਦਵਾਰ ਗੁ¤ਲ ਪਨਾਗ ਨੂੰ ਹਰਾਇਆ। ਕਿਰਨ ਖੇਰ 69 ਹਜ਼ਾਰ 642 ਵੋਟਾਂ ਦੇ ਭਾਰੀ ਫ਼ਰਕ ਨਾਲ ਜਿ¤ਤ ਦਰਜ ਕੀਤੀ। ਕਿਰਨ ਖੇਰ ਦੀ ਜਿ¤ਤ ਨਾਲ ਭਾਜਪਾ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਚੰਡੀਗੜ੍ਹ ਵਾਸੀਆਂ ਨੇ ਪਟਾਕੇ ਚਲਾ ਕੇ ਅਤੇ ਲ¤ਡੂ ਵੰਡ ਕੇ ਖੁਸ਼ੀ ਦਾ ਜਸ਼ਨ ਮਨਾਇਆ।

Send this to a friend