May 27, 2026 9:04 pm

ਜੰਮੂ ਕਸ਼ਮੀਰ ’ਚ ਧਮਾਕਾ ਤੇ ਪਥਰਾਅ, ਇਕ ਜਵਾਨ ਜ਼ਖਮੀ

ਸ੍ਰੀਨਗਰ 7 ਮਈ (ਪੀ.ਟੀ.)-ਬਾਰਾਮੂਲਾ ਲੋਕ ਸਭਾ ਹਲਕਾ ਜਿਥੇ ਕਿ ਅੱਜ ਵੋਟਾਂ ਪਈਆਂ ਜਾ ਰਹੀਆਂ ਹਨ, ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸੁੱਟੇ ਗਏ ਪੈਟਰੋਲ ਬੰਬ ਨਾਲ ਹੋਏ ਧਮਾਕੇ ’ਚ ਇਕ ਸੁਰੱਖਿਆ ਜਵਾਨ ਜ਼ਖਮੀ ਹੋ ਗਿਆ। ਹਲਕੇ ਵਿਚ ਪਥਰਾਅ ਕਰਨ ਦੀਆਂ ਘਟਨਾਵਾਂ ਵੀ ਹੋਈਆਂ। ਸਰਕਾਰੀ ਸੂਤਰਾਂ ਅਨੁਸਾਰ ਕੁਝ ਅਨਸਰਾਂ ਨੇ ਪਾਲਹਾਲਨ ਵਿਖੇ ਇਕ ਸਕੂਲ ਦੇ ਚੋਣ ਬੂਥ ’ਤੇ ਪੈਟਰੋਲ ਬੰਬ ਸੁੱਟਿਆ ਜਦ ਕਿ ਬਾਂਦੀਪੁਰਾ ਵਿਚ ਸ਼ਾਹਗੁੰਡ ਵਿਖੇ ਇਕ ਚੋਣ ਬੂਥ ਉੱਪਰ ਪਥਰਾਅ ਕੀਤਾ।

Send this to a friend