Skip to content
Independent perspectives. Global stories.
BREAKING

ਜਸਟਿਸ ਲੋਧਾ ਬਣੇ ਭਾਰਤ ਦੇ ਨਵੇਂ ਮੁੱਖ ਜੱਜ

Share this story

ਨਵੀਂ ਦਿੱਲੀ, 27 ਅਪ੍ਰੈਲ (ਪੀ.ਟੀ.)- ਸੁਪਰੀਮ ਕੋਰਟ ਦੇ ਜੱਜ ਆਰ. ਐਮ. ਲੋਧਾ ਨੇ ਅੱਜ ਦੇਸ਼ ਦੇ ਮੁੱਖ ਜੱਜ ਦੇ ਰੂਪ ’ਚ ਹਲਫ਼ ਲਿਆ। ਉਨ੍ਹਾਂ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਹੁਦੇ ਦੀ ਸਹੁੰ ਚੁਕਾਈ। ਉਹ ਦੇਸ਼ ਦੇ 41ਵੇਂ ਮੁੱਖ ਜੱਜ ਹਨ। ਜਸਟਿਸ ਲੋਧਾ ਨੇ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਪੀ. ਸਥਾਸ਼ਿਵਮ ਦਾ ਸਥਾਨ ਲਿਆ ਹੈ। ਉਨ੍ਹਾਂ ਦਾ ਕਾਰਜ ਕਾਲ ਸ਼ਨਿੱਚਵਾਰ ਨੂੰ ਖਤਮ ਹੋ ਗਿਆ। ਲੋਧਾ ਅਗਲੇ ਪੰਜ ਮਹੀਨਿਆਂ ਤੱਕ ਸੁਪਰੀਮ ਕੋਰਟ ਦੇ ਮੁੱਖ ਜੱਜ ਬਣੇ ਰਹਿਣਗੇ।

WRITTEN BY