ਨਿ¤ਕੇ ਹੁੰਦਿਆਂ ਸਾਡੇ ਮੁਹ¤ਲੇ ਵਿਚ ਇਕ ਦੁਨੀਆ ਵਸਦੀ ਸੀ। ਸਭ ਦੀ ਆਪੋ ਆਪਣੀ ਸਿਆਣਪ ਸੀ ਜਿਵੇਂ ਕਿ ਬਾਬੂ ਰਫ਼ੀਕ ਟੈਲੀਫ਼ੋਨ ਵਾਲੇ ਮਸ਼ਹੂਰ ਸਨ ਤੇ ਮੁਹ¤ਲੇ ਦੇ ਬਾਕੀ ਘਰ ਕੁਝ ਇੰਜ ਬੁਲਾਏ ਜਾਂਦੇ ਸਨ ਜਿਵੇਂ ਕਿ ਬੰਕ ਵਾਲੀ, ਡਿਪੂ ਵਾਲੀ, ਕ¤ਪੜੇ ਵਾਲੀ, ਦੁਕਾਨ ਵਾਲੀ, ਮੁ¤ਲ ਵਾਲੀ, ਮਕਾਨਾਂ ਵਾਲੀ,ਟਰ¤ਕ ਵਾਲੀ, ਸਕੂਲ ਵਾਲੀ, ਪਲਾਟ ਵਾਲੀ,ਕੋਠੀ ਵਾਲੇ ਤੇ ਕਿਤਾਬਾਂ ਵਾਲੀ। ਜਦ ਔਰਤਾਂ ਬਾਰੇ ਗ¤ਲ ਹੁੰਦੀ ਤੇ ਇਹ ਸਾਰੇ ਨਾਂ ਬਦਲ ਕੇ ਕੁਝ ਇੰਜ ਬਣ ਜਾਂਦੀ; ਬੰਕ ਵਾਲੀ, ਪਲਾਟ ਵਾਲੀ, ਮਕਾਨਾਂ ਵਾਲੀ ਤੇ ਬਾਬੂ ਰਫ਼ੀਕ ਦੀ ਵੋਹਟੀ ਮਸ਼ਹੂਰ ਸੀ ਟੈਲੀਫ਼ੋਨ ਵਾਲੀ। ਇਹਦੇ ਇਲਾਵਾ ਉਹਨੂੰ ਨਗੌਰੀ ਵੀ ਆਖਿਆ ਜਾਂਦਾ ਸੀ, ਕਿਉਂ ਜੇ ਓ ਗੋਰੇ ਰੰਗ ਦੀ ਸੀ ਤੇ ਸਗੋਂ ਗੂੜ੍ਹੇ ਲਾਲ਼ ਜਾਮਨੀ ਹਰੇ ਤੇ ਪੀਲੇ ਕ¤ਪੜੇ ਪਾਕੇ ਹੋਰ ਵੀ ਗੋਰੇ ਰੰਗ ਨੂੰ ਵਧੇਰਾ ਕਰਦੀ ਰਹਿੰਦੀ ਸੀ। ਬਾਬੂ ਰਫ਼ੀਕ ਦੀ ਇਕ ਭੈਣ ਵੀ ਸੀ ਜਿਹੜੀ ਉਸਤਾਨੀ ਸੀ ਤੇ ਸ਼ਾਮ ਨੂੰ ਮੁਹ¤ਲੇ ਦੇ ਬ¤ਚਿਆਂ ਨੂੰ ਟਿਊਸ਼ਨ ਵੀ ਪੜ੍ਹਾਨਦੀ ਸੀ।ਊਦੇ ਮੁ¤ਖ ਤੇ ਮੋਟੀਆਂ ਅ¤ਖੀਆਂ ਉਦਾਸ ਲਗਦੀਆਂ ਤੇ ਓ ਬਹੁਤ ਘ¤ਟ ਬੋਲਦੀ ਸੀ । 31 ਮਾਰਚ ਨੂੰ ਸਕੂਲੇ ਨਵੇਂ ਜਮਾਇਤੇ ਚੜ੍ਹਨ ਦਾ ਦਿਹਾੜ ਹੁੰਦਾ ਸੀ । ਅੰਮੀ ਕਈ ਦਿਨਾਂ ਤੂੰ ਮੇਰੇ ਤੇ ਨਿ¤ਕੇ ਵੀਰਾਂ ਲਈ ਚੰਗੇ ਨਤੀਜੇ ਦੀ ਆਸ ਵਿਚ ਕਾਮਯਾਬੀ ਦੇ ਮਿ¤ਠੇ ਹਾਰ ਬਣਾ ਰਹੀ ਸੀ। ਮੁ¤ਖਾਨੀ, ਛਵਾਰੀ, ਠੂਠੀ, ਮੰਕੀ, ਪਿਤਾ ਸ਼ੈ ਤੇ ਵਿਚ ਵਿਚ ਪੀਲੇ ਗਿਣਦੇ ਦੇ ਫੁ¤ਲ ਪੂਰੋ ਰਹੀ ਸੀ। ਮਾਂ ਸਾਡੇ ਲਈ ਇਹ ਹਾਰ ਹਰ ਵਰੇ ਬਨਾਵਨਦੀ ਸੀ। ਜਦੋਂ ਅਸੀਂ ਪਾਸ ਹੋ ਕੇ ਘਰ ਆਉਂਦੇ ਤੇ ਓ ਹਾਰ ਸਾਡੇ ਗ¤ਲ ਵਿਚ ਪਾਂਦੀ ਮੁਬਾਰਕ ਦਿੰਦੀ ਮੂੰਹ ਚੁੰਮਦੀ ਸੀ। ਗਲ ਵਿਚ ਏ ਹਾਰ ਪਾਉਂਦਿਆਂ ਈ ਅਸੀਂ ਮੀਵਏ ਤੇ ਫੁ¤ਲ ਖਾਵਣ ਲ¤ਗ ਪੈਂਦੇ ਸੀ। ਮੈਨੂੰ ਕਈ ਵਰ੍ਹਿਆਂ ਮਗਰੋਂ ਪਤਾ ਲ¤ਗਿਆ ਬਈ ਗੇਂਦੇ ਦੇ ਫੁ¤ਲ ਖਾਵਣ ਲਈ ਨਹੀਂ ਸੀ । ਮੁਹ¤ਲੇ ਵਿਚ ਬਹੁਤ ਸਾਰੇ ਬਾਲ ਪਾਸ ਹੁੰਦੇ ਸੀ ਪਰ ਮੀਵਏ ਦੇ ਹਾਰ ਸਭ ਨੂੰ ਨਹੀਂ ਸੀ ਮਿਲਦੇ । ਕਈ ਮਾਵਾਂ ਖ਼ੁਸ਼ੀ ਵਿਚ ਖੰਡ ਵੰਡ ਦੀਆਂ ਤੇ ਕਈ ਲ¤ਡੂ ਪਰ ਮੀਵਏ ਦੇ ਹਾਰ ਸਾਨੂੰ ਅ¤ਗੇ ਪੜ੍ਹਨ ਨੂੰਹ¤ਲਾਸ਼ੇਰੀ ਦਿੰਦੇ। ਸਾਰਾ ਦਿਨ ਅਸੀਂ ਗਲ ਵਿਚ ਹਾਰ ਪਾਕੇ ਮੁਹ¤ਲੇ ਦੇ ਹਰ ਘਰ ਬਣਾ ਕਿਸੇ ਰੋਕ ਟੋਕ ਦੇ ਨਹਸੀ ਭ¤ਜੀ ਫਿਰਦੇ ਰਿੰਨਦੀ। ਉਦੋਂ ਬਾਲ ਤੇ ਘਰ ਸਾਂਝੇ ਈ ਹੁੰਦੇ ਸੀ। ਜਦੋਂ ਮੈਂ ਚੌਥੀ ਜਮਾਤ ਚੜ੍ਹੀ ਤੇ ਅੰਮੀ ਨੇ ਹਾਰ ਗਲ ਵਿਚ ਪਾਂਦੀਆਂ ਈ ਆਖਿਆ ਤੋਂ ਹੁਣ ਵ¤ਡੀ ਜਮਾਇਤੇ ਚੜ੍ਹ ਗਈ ਐਂ ਜੇ ਚਾਹਵੇਂ ਤੇ ਬਾਬੂ ਰਫ਼ੀਕ ਦੀ ਭੈਣ ਕੋਲੋਂ ਟਿਊਸ਼ਨ ਵੀ ਪੜ੍ਹ ਲਿਆ ਕਰੀਂ। ਮੈਂ ਉਸੇ ਵੇਲੇ ਖ਼ੁਸ਼ੀ ਖ਼ੁਸ਼ੀ ਬਾਬੂ ਰਫ਼ੀਕ ਵ¤ਲ ਜਾ ਕੇ ਦ¤ਸ ਦਿ¤ਤਾ ਕਿ ਛੁ¤ਟੀਆਂ ਤੋਂ ਬਾਦ ਮੈਂ ਆਪਾਂ ਕੋਲ਼ ਪੜ੍ਹਨ ਆਇਆ ਕਰਾਂਗੀ। ਇਸ ਦਿਨ ਬਾਬੂ ਰਫ਼ੀਕ ਘਰ ਸੀ ਮੈਨੂੰ ਵੇਖ ਕੇ ਪੁ¤ਛਣ ਲ¤ਗੇ, ਨਾ ਗ¤ਲ ਸੁਣ ਤੂੰ ਇੰਨਾ ਪੜ੍ਹ ਕੇ ਕੀ ਕਰਨਾ ਐਂ? ਕੀ ਤੂੰ ਉਸਤਾਨੀ ਬਣਨਾ ਈ? ਮੈਂ ਅਜੇ ਸੋਚ ਈ ਰਈ ਸੀ ਕਿ ਉਨ੍ਹਾਂ ਨੇ ਮੇਰਾ ਹਾਰ ਹ¤ਥ ਵਿਚ ਫੜ ਦੀਆਂ ਆਪਣੀਆਂ ਉਂਗਲਾਂ ਮੇਰੇ ਸੀਨੇ ਵਿਚ ਖੂਬ ਦਿ¤ਤੀਆਂ। ਮੈਂ ਭ¤ਜਨ ਲ¤ਗੀ ਤੇ ਮੇਰਾ ਹ¤ਥ ਫੜ ਕੇ ਆਖਣ ਲ¤ਗੇ ਏ ਹਾਰ ਤੇ ਬੜਾ ਮਜ਼ੇਦਾਰ ਲ¤ਗ ਰੀਆ ਏ ਏਦੇ ਵਿਚੋਂ ਇਕ ਛੂ ਇਰਾ ਮੈਂ ਵੀ ਖਾ ਲਵਾਂ? ਨਹੀਂ ਨਹੀਂ ਏ ਪਾਸ ਹੋਣ ਵਾਲੇ ਬ¤ਚਿਆਂ ਲਈ ਹੁੰਦੇ ਨੇ ਤੁਹਾਡੇ ਲਈ ਨਹੀਂ । ਬਾਬੂ ਰਫ਼ੀਕ ਤੇ ਆਪਣੀ ਵੋਹਟੀ ਵ¤ਲ ਵੇਖ ਕੇ ਆਖਿਆ ਲਇਉ ਜੀ ਏ ਸਮਝਦੀ ਏ ਕਿ ਅਸੀਂ ਪਾਸ ਹੋਏ ਬਿਨਾਂ ਈ ਟੈਲੀਫ਼ੋਨ ਦੇ ਮਹਿਕਮੇ ਵਿਚ ਅਫ਼ਸਰ ਬਣ ਗਏ ਆਂ ਓ ਦੋਵੇਂ ਹ¤ਸਣ ਲ¤ਗ ਪਏ ਤੇ ਮੈਂ ਭ¤ਜ ਕੇ ਘਰ ਆ ਗਈ। ਚੌਥੀ ਕਲਾਸ ਚੜ੍ਹਦਿਆਂ ਈ ਮੈਂ ਰੋਜ਼ ਸ਼ਾਮ ਨੂੰ ਆਪਾਂ ਕੋਲ਼ ਪੜ੍ਹਨ ਜਾਂਦੀ ਸੀ।ਓ ਮੈਨੂੰ ਕੋਠੇ ਦੀ ਛ¤ਤ ਉਤੇ ਲੈ ਜਾਂਦੀ ਜਿਥੇ ਅਸੀਂ ਇਕ ਮੰਜੀ ਉ¤ਤੇ ਬਹਿ ਕੇ ਪੜ੍ਹਨਾ ਸ਼ੁਰੂ ਕਰਦੇ ਪਰ ਛੇਤੀ ਈ ਆਪਾਂ ਮੈਨੂੰ ਜਮ੍ਹਾਂ ਤਫ਼ਰੀਕ ਦੇ ਸਵਾਲ ਦੇ ਕੇ ਆਪ ਥ¤ਲੇ ਬਾਵਰਚੀ ਖ਼ਾਨੇ ਵਿਚ ਚਲੀ ਜਾਂਦੀ ਸੀ।ਮੈਂ ਸਵਾਲ ਮੁਕਾ ਕੇ ਆਪਾਂ ਨੂੰ ਵਾਜ ਮਾਰਦੀ । ਆਪਾਂ ਜਵਾਬ ਵਿਚ ਆਖਦੀ ਹੁਣ ਪਹਾੜੇ ਯਾਦ ਕਰ। ਪਹਾੜੇ ਮੈਨੂੰ ਸਭ ਯਾਦ ਨੇਂ ।ਏ ਸੁਣ ਕੇ ਓ ਮੈਨੂੰ ਕਿਤਾਬ ਵਿਚੋਂ ਕਹਾਣੀ ਕਾਪੀ ਅਤੇ ਲਿਖ਼ਣ ਵ¤ਲ ਲਾਈ ਰ¤ਖਦੀ। ਮੈਨੂੰ ਵੇਖੋ ਵੇਖੀ ਮੁਹ¤ਲੇ ਦੀਆਂ ਦੋ ਚਾਰ ਹੋਰ ਕੁੜੀਆਂ ਟਿਊਸ਼ਨ ਪੜ੍ਹਨ ਆਉਣ ਲ¤ਗ ਪਈਆਂ ਸਨ। ਇੰਨਾਂ ਦੇ ਆਉਣ ਨਾਲ਼ ਇਕ ਫ਼ੈਦਾ ਹੋਇਆ ਕਿ ਅਸੀਂ ਆਪਸ ਵਿਚ ਖੇਡਾਂ ਖੇਡਦਿਆਂ ਵੇਲ਼ਾ ਲੰਗਾ ਲੈਂਦੇ ਤੇ ਆਪਾਂ ਨੂੰ ਥ¤ਲਿਓਂ ਵਾਜ ਮਾਰਨ ਦੀ ਲੋੜ ਈ ਨਾ ਪੈਂਦੀ। ਹੌਲੀ-ਹੌਲੀ ਬਾਬੂ ਰਫ਼ੀਕ ਦੇ ਘਰ ਤੇ ਊਦੇ ਚਾਰ ਚੁਫ਼ੇਰੇ ਤੋਂ ਜਾਣਕਾਰੀ ਵ¤ਧ ਗਈ ਸੀ। ਉਨ੍ਹਾਂ ਦੇ ਨਾਲ਼ ਵਾਲੇ ਕੋਠੇ ਉਤੋਂ ਇਕ ਮੁੰਡਾ ਸਾਨੂੰ ਤਾੜ ਦਾ ਰੀਨਦਾ ਸੀ।ਇਕ ਦਿਹਾੜੇ ਉਸ ਨੇ ਕੁਝ ਲ¤ਖ਼ ਕੇ ਰੋੜੇ ਅਤੇ ਸਵੀਟ ਕੇ ਸਾਡੇ ਵ¤ਲ ਸੁ¤ਟਿਆ। ਸਾਨੂੰ ਸਭ ਨੂੰ ਕੰਬਣੀ ਆ ਗਈ ਸੀ ਕਿ ਜੇ ਆਪਾਂ ਨੇ ਦੇਖ ਲਿਆ ਤੇ ਸਾਡਾ ਕੀ ਬਣੇਗਾ? ਏਸ ਵਿਚ ਕੀ ਗ਼ਲਤ ਸੀ ਓ ਤੇ ਨਹੀਂ ਸੀ ਪਤਾ, ਪਰ ਸਾਡਾ ਸਭ ਦਾ ਸਾਹ ਸੁ¤ਕ ਗਿਆ ਸੀ ।ਦਿਮਾਗ਼ ਵਿਚ ਸਵਾਲ ਉਗਦੇ ਸਨ ਪਰ ਪਤਾ ਨਹੀਂ ਕਿਉਂ ਸਵਾਲ ਪੁ¤ਛਣ ਦੀ ਹਿੰਮਤ ਈ ਨਈਂ ਸੀ ਪੈਂਦੀ। ਹਰ ਰੋਜ਼ ਹਯਾਤੀ ਇਕ ਡਰਾਮੇ ਵਾਂਗ ਚਲੀ ਜਾ ਰਹੀ ਸੀ ਜਿਹਦੇ ਵਿਚ ਅਸੀਂ ਵੀ ਨਿ¤ਕੇ ਨਿ¤ਕੇ ਕਿਰਦਾਰ ਸੀ। ਮੈਨੂੰ ਆਪਣੇ ਘਰ ਤੇ ਬਾਬੂ ਰਫ਼ੀਕ ਦੇ ਘਰ ਦਾ ਫ਼ਰਕ ਵੀ ਨਜ਼ਰ ਆਉਣ ਲ¤ਗ ਪਿਆ ਸੀ। ਮੇਰੇ ਘਰ ਦਾ ਮਾਹੌਲ ਤੇ ਸੋਚਣ ਦਾ ਅੰਦਾਜ਼ ਵ¤ਖਰਾ ਈ ਸੀ। ਮੇਰੇ ਭਰਾ ਦੇ ਬਹੁਤ ਸਾਰੇ ਦੋਸਤ ਯਾਰ ਅਕਸਰ ਆਉਂਦੇ ਤੇ ਪਤਾ ਨਹੀਂ ਓ ਸਾਰੇ ਕੋਈ ਲੰਮੀਆਂ ਲੰਮੀਆਂ ਤਕਰੀਰਾਂ ਤੇ ਬਹਿਸਾਂ ਕਰਦੀ। ਮੇਰੀ ਮਾਂ ਇਨ੍ਹਾਂ ਲਈ ਬੜੇ ਚਾਅ ਨਾਲ਼ ਰੋਟੀ ਬਣਾਂਦੀ ਤੇ ਰੀਝ ਨਾਲ਼ ਉਨ੍ਹਾਂ ਨੂੰ ਖੁਵਾਂਦੀ । ਲਗਦਾ ਸੀ ਕਿ ਏ ਸਭ ਬੜਾ ਈ ਅਹਿਮ ਕੰਮ ਕਰ ਰਈਏ ਨੇਂ। ਇਹ ਕਿਤਾਬਾਂ ਵਾਲੇ ਸਾਰੇ ਲੋਗ ਕਿਸੇ ਹੋਰ ਈ ਦੁਨੀਆ ਦੀ ਮਖ਼ਲੂਕ ਲਗਦੇ ਸਨ। ਇ¤ਕ ਦਿਨ ਮੈਂ ਆਪਣੇ ਭਰਾ ਨੂੰ ਪੁ¤ਛ ਈ ਲਿਆ ਕਿ ਇਹ ਤੁਸੀ ਕੀ ਗ¤ਲਾਂ ਕਰਦੇ ਓ ਤੇ ਇਨ੍ਹਾਂ ਕਿਤਾਬਾਂ ਵਿਚ ਕੀ ਲਿਖ਼ਿਆ ਈ? ਓ ਨਿੰਮਾ ਜਿਹਾ ਹ¤ਸਿਆ ਤੇ ਆਖਣ ਲ¤ਗਾ ਤੋਂ ਵੀ ਏ ਕਿਤਾਬਾਂ ਪੜ੍ਹਿਆ ਕਰ ਤੇ ਨਾਲੇ ਸਾਡੇ ਵਿਚ ਬਹਿ ਕੇ ਸੁਣਿਆ ਕਰ ਕਿ ਅਸੀਂ ਕੀ ਗ¤ਲਾਂ ਕਰਦੇ ਆਂ।ਅਗਲੇ ਦਿਨ ਸ਼ਾਮ ਨੂੰ ਮੈਂ ਆਪਣੇ ਭਰਾ ਨਾਲ਼ ਜੁੜਕੇ ਪੜ੍ਹੇ ਲਿਖੀਆਂ ਦੇ ਸਟ¤ਡੀ ਸਰਕਲ ਵਿਚ ਬੈਠ ਗਈ।ਮੈਨੂੰ ਕੁਝ ਵੀ ਸਮਝ ਨਹੀਂ ਆਇਆ ਤੇ ਉਨ੍ਹਾਂ ਦੇ ਹਿਲਦੇ ਬਲਾਂ ਵਿਚੋਂ ਬ¤ਸ ਦਵਾਐ ਅ¤ਖਰ ਘੜੀ ਮੁੜੀ ਆਖੇ ਜਾਣ ਪਾਰੋਂ ਮੈਨੂੰ ਯਾਦ ਰਹਿ ਗਏ ਤੇ ਉਹ ਸੁਣ ਸਮਾਜੀ ਨਾਇੰਸਾਫ਼ੀ। ਇਕ ਦੋ ਦਿਨਾਂ ਬਾਦ ਮੇਰੇ ਭਰਾ ਨੇ ਪੁ¤ਛਿਆ ਅ¤ਛਾ ਤੇ ਕੀ ਸਮਝ ਆਈ ਤੈਨੂੰ ਸਟ¤ਡੀ ਸਰਕਲ ਵਿਚੋਂ? ਮੈਂ ਕਿੰਨੀ ਦੇਰ ਸੋਚਣ ਮਗਰੋਂ ਜਵਾਬ ਦਿ¤ਤਾ ਸਮਝ ਤੇ ਕੁਝ ਨਈਂ ਆਈ। ਖ਼ੋਰੇ ਓਡਾ ਕਟਰ ਸਾਬ ਘੜੀ ਮੁੜੀ ਕੀ ਆਖੀ ਜਾ ਰਹੇ ਸਨ ਸਮਾਜੀ ਨਾਇੰਸਾਫ਼ੀ। ਭਲਾ ਇਹ ਸਮਾਜੀ ਨਾ ਇੰਸਾਫ਼ੀ ਕੀ ਹੁੰਦੀ ਏ? ਭਾਈ ਜਾਨ ਹ¤ਸਿਆ ਤੇ ਆਖਣ ਲ¤ਗਾ ਵੇਖ ਨਾਂ ਇਹ ਸਮਾਜ ਜਿਸ ਵਿਚ ਅਸੀਂ ਰੀਨਦੇ ਆਂ ਜ਼ੁਲਮ ਨਾਲ਼ ਭਰਿਆ ਏ । ਅਸੀਂ ਸਾਰੇ ਸਮਾਜ ਨੂੰ ਨਾਇੰਸਾਫ਼ੀਆਂ ਤੇ ਜ਼ੁਲਮ ਤੋਂ ਆਜ਼ਾਦ ਕਰਨ ਲਈ ਇਕ¤ਠੇ ਹੁੰਦੇ ਆਂ। ਅਪਣਾ ਸ਼ਊਰ ਵਧਾਉਣ ਲਈ ਪੜ੍ਹਦੇ ਆਂ।ਕਿਉਂ ਜੇ ਪੜ੍ਹਨ ਤੇ ਊਦੇ ਬਾਰੇ ਤਬਾਦਲਾ-ਏ-ਖ਼ਿਆਲ ਤੋਂ ਬਾਦ ਈ ਸੋਚ ਸਾਫ਼ ਹੁੰਦੀ ਈ। ਇਹ ਸਾਡੀ ਜ਼ਿੰਮੇਦਾਰੀ ਏ ਕਿ ਮਜ਼ਲੂਮ ਤੇ ਬੇਖ਼ਬਰ ਲੋਕਾਂ ਨੂੰ ਇਹ ਗ¤ਲ ਸਮਝਾਈ ਜਾਵੇ ਕਿ ਉਨ੍ਹਾਂ ਨਾਲ਼ ਕੀ ਕੀ ਜ਼ੁਲਮ ਤੇ ਨਾਇੰਸਾਫ਼ੀਆਂ ਹੋ ਰਈਆਂ ਨੇਂ।ਸਾਨੂੰ ਕ¤ਠੇ ਹੋ ਕੇ ਜ¤ਦੋ ਜਹਿਦ ਕਰਨ ਦੀ ਲੋੜ ਈ। ਮੈਂ ਸਿਰ ਹਿਲਾ ਹਿਲਾ ਕੇ ਆਪਣੀ ਜਾਨ ਛੜਾਈ ਪਰ ਰਾਤ ਸੌਣ ਤੋਂ ਪਹਿਲੇ ਮੈਂ ਦੇਰ ਤੀਕਰ ਸੋਚਦੀ ਰਹੀ ਕਿ ਏ ਤੇ ਭਾਈ ਕੋਲੋਂ ਪੁ¤ਛਿਆ ਈ ਨੀਇਂ ਕਿ ਓ ਬੇਖ਼ਬਰ ਮਜ਼ਲੂਮ ਲੋਕ ਰੀਨਦੇ ਕਿ¤ਥੇ ਨੇਂ? ਜਿਹਨਾਂ ਨੂੰ ਦ¤ਸਣ ਦੀ ਲੋੜ ਏ ਕਿ ਉਨ੍ਹਾਂ ਤੇ ਜ਼ੁਲਮ ਹੁੰਦਾ ਏ ਤੇ ਓ ਸਮਾਜੀ ਨਾ ਇੰਸਾਫ਼ੀ ਦਾ ਸ਼ਿਕਾਰ ਨੇਂ। ਅਗਲੇ ਦਿਨ ਬਾਬੂ ਰਫ਼ੀਕ ਵ¤ਲ ਗਈ ਤੇ ਇਹ ਸਵਾਲ ਮੁੜਮੁੜ ਦਿਮਾਗ਼ ਵਿਚ ਘੁੰਮ ਜਾ ਰੀਆ ਸੀ ਪੜ੍ਹਨ ਵਿਚ ਦਿਲ ਵੀ ਨੀਇਂ ਲ¤ਗ ਰੀਆ ਸੀ। ਉਸਤਾਨੀ ਕੋਲੋਂ ਸਵਾਲ ਪੁ¤ਛਿਆ ਈ ਨੀਇਂ ਜਾ ਸਕਦਾ ਸੀ ਪਰ ਅ¤ਜ ਬਾਬੂ ਰਫ਼ੀਕ ਘਰ ਈ ਸੀ ਤੇ ਅਪਣਾ ਨੀਲੇ ਰੰਗ ਦਾ ਸਕੂਟਰ ਧੋ ਰੀਆ ਸੀ। ਮੈਂ ਛੁ¤ਟੀ ਕਰ ਕੇ ਘਰ ਜਾਣ ਲ¤ਗੀ ਉਸ ਨੇ ਮੇਰੀ ਬਾਂਹ ਫੜ ਰੋਕ ਲਿਆ। ਹਾਂ ਭਈ ਹੋ ਗੇਅਆਂ ਪੜ੍ਹੀਆਂ? ਮੈਂ ਆਪਣੇ ਧਿਆਨੇ ਆਪਣੀ ਚੁ¤ਪ ਵਿਚ ਸਾਂ। ਆਖ਼ਿਰ ਮੈਂ ਬਾਬੂ ਰਫ਼ੀਕ ਕੋਲੋਂ ਪੁ¤ਛ ਲਿਆ ਤੁਹਾਨੂੰ ਪਤਾ ਏ ਓ ਲੋਕੀ ਕਿ¤ਥੇ ਰਹਿੰਦੇ ਨੇਂ ਜਿਹੜੇ ਬੇਖ਼ਬਰ ਨੇਂ ਬਈ ਉਨ੍ਹਾਂ ਤੇ ਜ਼ੁਲਮ ਹੁੰਦਾ ਏ ? ਤੁਸੀ ਤੇ ਪੜ੍ਹੇ ਲਿਖੇ ਵੀ ਓ ਨਾਲੇ ਬਾਹਰ ਅੰਦਰ ਜਾਂਦੇ ਰੀਨਦੇ ਓ। ਓ ਲੋਕ ਕੈਨੀ ਕਿ ਦੂਰ ਰੀਨਦੇ ਨੇਂ? ਅ¤ਜ ਬਾਬੂ ਰਫ਼ੀਕ ਮੇਰੀ ਗ¤ਲ ਸੁਣ ਕੇ ਹ¤ਸਿਆ ਨਹੀਂ ਸੀ ਤੇ ਨਾ ਈ ਉਸ ਨੇ ਮੇਰੀ ਬਾਂਹ ਮੁੜ ਵੜੀ ਪਰ ਬੜੀ ਗੂੜ੍ਹੀ ਨਜ਼ਰ ਨਾਲ਼ ਮੈਨੂੰ ਵੇਖ ਕੇ ਆਖਣ ਲ¤ਗਾ ਇਹ ਤੂੰ ਕੀ ਝ¤ਲੀਆਂ ਵਾਂਗੂੰ ਗ¤ਲਾਂ ਕਰ ਰਈ ਐਂ ਤੇਰਾ ਦਿਮਾਗ਼ ਤੇ ਨੀਇਂ ਚ¤ਲ ਗਿਆ? ਆਪਣੀ ਪੜ੍ਹਾਈ ਵਿਚ ਧਿਆਣ ਦਿਆ ਕਰ,ਤੇ ਨਾਲੇ ਗ¤ਲ ਸੁਣ ਨਿ¤ਕੀ ਉਮਰੇ ਇਹੋ ਜਿਹੀਆਂ ਗ¤ਲਾਂ ਨੀਇਂ ਸੂਚੀ ਦੀਆਂ। ਜਦੋਂ ਘਰ ਅਪੜੀ ਤੇ ਭਾਈ ਆਪਣੇ ਇਕ ਨੌਜਵਾਨ ਸ਼ਾਗਿਰਦ ਨਾਲ਼ ਗ¤ਲਾਂ ਕਰ ਰੀਆ ਸੀ । ਤੋਂ ਜ਼ਰਾ ਸੋਚ ਇਨਸਾਨ ਤੇ ਜਾਨਵਰ ਵਿਚ ਕੀ ਫ਼ਰਕ ਈ? ਸਾਨੂੰ ਅਸ਼ਰਫ਼ ਅਲਮਖ਼ਲੋਕ ਕਿਉਂ ਆਖਿਆ ਜਾਂਦਾ ਈ? ਏਸ ਲਈ ਨਾਂ ਕਿ ਅਸੀਂ ਸੋਚ ਸਕਦੇ ਆਂ ਤੇ ਜਾਨਵਰ ਨਹੀਂ।ਭਲਾ ਸੋਚ ਏਸ ਹਕੁਮਤ ਦਾ ਕੀ ਮਤਲਬ ਈ? ਈਦਾ ਮਤਲਬ ਏ ਕਿ ਸੋਚੋ, ਗ਼ੌਰ ਕਰੁ¤ਤੇ ਜ਼ਿੰਦਗੀ ਨੂੰ ਬਾਮਕਸਦ ਬਣਾਇਓ। ਇਸ ਸ਼ਾਗਿਰਦ ਨੇ ਪੁ¤ਛਿਆ ਕੇ ਇਹ ਸੋਚਣ ਦਾ ਅਮਲ ਕਿਵੇਂ ਸ਼ੁਰੂ ਹੁੰਦਾ ਈ? ਮੇਰੇ ਭਰਾ ਨੇ ਛੇਤੀ ਨਾਲ਼ ਜਵਾਬ ਦਿ¤ਤਾ ਇਹ ਤੇ ਬੁ¤ਤ ਸੌਖਾ ਈ। ਸਾਡੇ ਆਲੇ ਦੁਆਲੇ ਜੋ ਕੁ¤ਝ ਵੀ ਹੋਰ ਯਾ ਹੁੰਦਾ ਏ ਊਦਾ ਗੌਹ ਨਾਲ਼ ਮੁਤਾਲਾ ਕਰੋ ਯਾਨੀ ਆਪਣੇ ਆਸੇ ਪਾਸੇ ਧਿਆਣ ਨਾਲ਼ ਵੇਖੋ ਤੇ ਉਨ੍ਹਾਂ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜੋ ਸਮਝ ਨਾ ਆਓਏ ਊਦੇ ਤੇ ਸਵਾਲ ਕਰੋ।ਉਦੋਂ ਤੀਕਰ ਆਰਾਮ ਨਾਲ਼ ਨਾ ਬੈਠੋ ਜਦ ਤੀਕਰ ਗ¤ਲ ਸਮਝ ਨਾ ਆ ਜਾਈ। ਹਯਾਤੀ ਤੇ ਖੁ¤ਲੀ ਕਿਤਾਬ ਦੀ ਤਰਾਂ ਸਾਡੇ ਆਲੇ ਦੁਆਲੇ ਕਹਾਣੀ ਦੀ ਤਰਾਂ ਸਦਾ ਚ¤ਲ ਰਈ ਹੁੰਦੀ ਈ। ਓ ਸਾਡੇ ਇਨਸਾਨਾਂ ਤੋਂ ਸਿਰਫ਼ ਇੰਨਾਂ ਈ ਚਾਹੁੰਦੀ ਏ ਕਿ ਅਸੀਂ ਈਨੂੰ ਗੌਹ ਨਾਲ਼ ਦੀਖਈਏ ਗੌਹ ਨਾਲ਼ ਸੁਣੀਏ ਤੇ ਕੁ¤ਝ ਚੰਗਾ ਅਮਲ ਕਰਏ । ਮੈਨੂੰ ਨੀਇਂ ਪਤਾ ਕਿ ਇਸ ਸ਼ਾਗਿਰਦ ਨੇ ਭਾਈ ਤੋਂ ਇਹ ਸਬਕ ਸਿ¤ਖਿਆ ਕਿ ਨਈਂ ਪਰ ਮੇਰੇ ਉ¤ਤੇ ਉਨ੍ਹਾਂ ਗ¤ਲਾਂ ਦਾ ਗੂੜਾ ਅਸਰ ਹੋਇਆ ਸੀ ।ਨਾਲ਼ ਈ ਮੈਨੂੰ ਆਪਣੇ ਨਿ¤ਕੇ ਹੁੰਦਿਆਂ ਦਾ ਓ ਹਾਦਸਾ ਯਾਦ ਆ ਗਿਆ ਜਦੋਂ ਸਾਡੇ ਇਲਾਕੇ ਦੀ ਟੈਕਸ ਟਾਇਲ ਮਿ¤ਲ ਵਿਚ ਭਾਫ਼ ਦੀ ਭ¤ਠੀ ਪਾਟਣ ਨਾਲ਼ ਕਈ ਮਜ਼ਦੂਰ ਮਾਰੇ ਗਏ ਸੀ ਤੇ ਅਗਲੇ ਦਿਨ ਅਖ਼ਬਾਰ ਵਿਚ ਨਿਰੇ ਪ¤ਕੇ ਮਜ਼ਦੂਰਾਂ ਦੇ ਮਰਨ ਦੀ ਈ ਖ਼ਬਰ ਛਪੀ ਸੀ। ਮੇਰਾ ਪੀਓ ਏਸ ਜ਼ੁਲਮ ਤੇ ਕੁਰਲਾ ਉਠਿਆ ਸੀ। ਮੈਨੂੰ ਹੁਣ ਕੁ¤ਝ ਕੁ¤ਝ ਸਮਝ ਆਉਣ ਲ¤ਗ ਪਈ ਸੀ ਕਿ ਸਮਾਜੀ ਜ਼ੁਲਮ ਦਾ ਕੀ ਮਤਬਲ ਈ। ਮੇਰਾ ਹਯਾਤੀ ਨੂੰ ਗੌਹ ਨਾਲ਼ ਵੇਖਣ ਦਾ ਸਫ਼ਰ ਮੁੜ ਤੋਂ ਸ਼ੁਰੂ ਹੋਇਆ ਜਦੋਂ ਮੈਂ ਅਗਲੇ ਦਿਨ ਬਾਬੂ ਰਫ਼ੀਕ ਦੇ ਘਰ ਗਈ। ਬਾਬੂ ਰਫ਼ੀਕ ਦੀਆਂ ਚਾਰ ਧੀਆਂ ਸਨ। ਵ¤ਢੀ ਧੀ ਛੇ ਵਰ੍ਹਿਆਂ ਦੀ ਤੇ ਨਿ¤ਕੀ ਕੁ¤ਝ ਮਹੀਨਾਂ ਦੀ। ਵ¤ਡੀਆਂ ਤਣੇ ਕੁੜੀਆਂ ਮਾਂ ਵਾਂਗੂੰ ਗੋਰਿਆਂ ਚਿ¤ਟੀਆਂ ਤੇ ਗੋਲ ਮਟੋਲ ਸਨ ਪਰ ਨਿ¤ਕੀ ਧੀ ਪ¤ਕੇ ਰੰਗ ਦੀ ਪੰਘੂੜੇ ਵਿਚ ਪਈ ਨਜ਼ਰ ਈ ਨਈਂ ਸੀ ਆਉਂਦੀ। ਮੈਨੂੰ ਮਸੂਸ ਹੋਇਆ ਕਿ ਕੋਈ ਵੀ ਉਸ ਬ¤ਚੀ ਨੂੰ ਗੋਦੀ ਵੀ ਨਹੀਂ ਚੁ¤ਕਦਾ ਨਾ ਲੋਰੀਆਂ ਸੁਣਾਂਦਾ ਤੇ ਨਾ ਕੋਈ ਲਾਡ ਕਰਦਾ ਏ । ਉਹ ਅਕਸਰ ਰੋਂਦੀ ਰਹਿੰਦੀ ਤੇ ਰੋਵਣ ਦੀ ਵਾਜ ਵੀ ਕਮਜ਼ੋਰ ਤੇ ਬੇਵ¤ਸ ਜਈ ਹੁੰਦੀ। ਮੇਰਾ ਏਸ ਬਾਲੜੀ ਨਾਲ਼ ਅਜੀਬ ਜਿਹਾ ਰਿਸ਼ਤਾ ਬਣ ਗਿਆ । ਮੈਂ ਆਉਂਦੀਆਂ ਜਾਂਦੀਆਂ ਏਸ ਬ¤ਚੀ ਨੂੰ ਵੇਖਣ ਦੀ ਕੋਸ਼ਿਸ਼ ਕਰਦੀ ਸੀ। ਮੈਨੂੰ ਨਈਂ ਯਾਦ ਕਿ ਮੈਂ ਕਦੀ ਊਦੇ ਪੰਘੂੜੇ ਕੋਲ਼ ਉਦੀ ਮਾਂ, ਪਿਓ ਯਾਂ ਆਪਾਂ ਨੂੰ ਵੇਖਿਆ ਹੋਈਏ ਹਾਂ ਅਲਬ¤ਤਾ ਜਦੋਂ ਬ¤ਚੀ ਰੋਂਦੀ ਤੇ ਛੇ ਸਾਲਾਂ ਵਾਲੀ ਕੁੜੀ ਊਦੇ ਮੂੰਹ ਵਿਚ ਦੁ¤ਧ ਦੀ ਬੋਤਲ ਲਾ ਦਿੰਦੀ ਸੀ। ਇਕ ਦਿਨ ਕੋਠੇ ਉ¤ਤੇ ਬਹੁਤ ਧੁ¤ਪ ਤੇ ਗਰਮੀ ਸੀ । ਆਪਾਂ ਸਾਨੂੰ ਥ¤ਲੇ ਵੇੜੇ ਵਿਚ ਬੈਠ ਕੇ ਪੜ੍ਹਨ ਦਾ ਹੁਕਮ ਦਿ¤ਤਾ। ਬਾਬੂ ਰਫ਼ੀਕ ਦੀ ਵੋਹਟੀ ਸਾਡੇ ਕੋਲ਼ ਈ ਬੈਠੀ ਦਾਲ਼ ਚੁਗਦੀ ਪਈ ਸੀ। ਨਿ¤ਕੀ ਕੁੜੀ ਰੋ ਰਹੀ ਸੀ ਤੇ ਮੇਰਾ ਧਿਆਣ ਇਸੇ ਵਿਚ ਲ¤ਗਾ ਸੀ।ਮੇਰੇ ਅੰਦਰ ਇਕ ਅਚੋਂਵਾਹੀ ਲ¤ਗੀ ਸੀ ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਸ ਦਾ ਕੀ ਕਰਾਂ।ਅਖ਼ੀਰ ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਕਹਿ ਈ ਦੇਤਾ ਬਾਜੀ ਕਾਕੀ ਰੋਂਦੀ ਪਈ ਈ। ਇਸ ਨੇ ਖਿਝ ਕੇ ਆਖਿਆ, ਏਸ ਚੁੜੇਲ ਦਾ ਕੀ ਈ, ਇਹ ਤੇ ਰੋਂਦੀ ਰਹਿੰਦੀ ਈ।ਮੈਂ ਹਰੀਆਂ ਹੋਈ ਤੇ ਊਦੇ ਖਿਝਣ ਤੂੰ ਏਨੀ ਡਰੀ ਕਿ ਮੈਨੂੰ ਕੁ¤ਝ ਹੋਰ ਪੁ¤ਛਣ ਦੀ ਸੁਰਤ ਤੇ ਹੌਂਸਲਾ ਈ ਨਾ ਰੀਆ। ਇਸ ਦਿਨ ਘਰ ਆ ਕੇ ਮੈਂ ਮਾਂ ਨਾਲ਼ ਗ¤ਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਓ ਕੰਮਾਂ ਤੇ ਪ੍ਰੋਹਣਿਆਂ ਵਿਚ ਐਸੀ ਰੁ¤ਝੀ ਸੀ ਕਿ ਮੇਰੇ ਦਿਲ ਦੀ ਦਿਲ ਵਿਚ ਰਹਿ ਗਈ । ਭਰਾ ਯੂਨੀਵਰਸਿਟੀ ਦਾਖ਼ਲੇ ਲਈ ਲਹੌਰ? ਗਿਆ ਸੀ ਤੇ ਮੈਂ ਹੋਰ ਕਿਸੇ ਨਾਲ਼ ਗ¤ਲ ਨਾ ਕਰ ਸਕੀ। ਇਸ ਰਾਤ ਮੈਂ ਉਸ ਬ¤ਚੀ ਦੀ ਬੇਬਸੀ ਉ¤ਤੇ ਫੁ¤ਟ ਫੁ¤ਟ ਰੋਈ ਸੀ। ਅਗਲੇ ਦਿਨ ਪਤਾ ਨਹੀਂ ਕਿਉਂ ਮੈਂ ਆਪਾਂ ਕੋਲ਼ ਪੜ੍ਹਨ ਲਈ ਛੇਤੀ ਚਲੀ ਗਈ। ਆਪਾਂ ਨਹਾ ਰਈ ਸੀ ਤੇ ਬਾਬੂ ਰਫ਼ੀਕ ਦੀ ਵੋਹਟੀ ਕੋਠੇ ਉ¤ਤੇ ਲੀੜੇ ਫੋਲਣ ਗਈ ਸੀ ਬਾਕੀ ਕੁੜੀਆਂ ਖੇਲ ਰਈਆਂ ਸਨ ਪਰ ਪੰਘੂੜੇ ਵਿਚੋਂ ਹਮੇਸ਼ ਵਾਂਗੂੰ ਨਮੀ ਨਮੀ ਰੋਵਣ ਦੀ ਵਾਜ ਆ ਰਈ ਸੀ। ਮੈਂ ਹਿੰਮਤ ਕਰ ਕੇ ਪੰਘੂੜੇ ਕੋਲ਼ ਬੈਠ ਗਈ ਤੇ ਪੰਘੂੜਾ ਹੁਲਾਰਦੀਆਂ ਬ¤ਚੀ ਨੂੰ ਪਹਿਲੀ ਵਾਰੀ ਗੌਹ ਨਾਲ਼ ਵੇਖਿਆ। ਓ ਇੰਜ ਮੂੰਹ ਖੋਲਦੀ ਸੀ ਜਿਵੇਂ ਕੋਈ ਪਿਆਸਾ ਚਿੜੀ ਦਾ ਬੋਟ ਹੋਈਏ ।ਓ ਨਿ¤ਕੀ ਜਈ ਬ¤ਚੀ ਪਿਆਰ ਨੂੰ ਤਰਸੀ ਹੋਈ ਸੀ। ਮੇਰਾ ਜੀ ਕੀਤਾ ਮੈਂ ਉਸ ਨੂੰ ਚੁ¤ਕ ਕੇ ਆਪਣੇ ਘਰ ਲੈ ਜਾਵਾਂ। ਬਾਜੀ ਦੀ ਵਾਜ ਨੇਂ ਮੈਨੂੰ ਤੋਰਾ ਦਿ¤ਤਾ।ਤੂੰ ਏਸ ਚੁੜੇਲ ਕੋਲ਼ ਬੈਠੀ ਕੀ ਕਰ ਰਈ ਐਂ?ਮੇਰਾ ਦਿਲ ਧੜਕ ਰੀਆ ਸੀ ਪਰ ਮੈਂ ਬਿਨਾ ਸੂਚੀਆਂ ਪੁ¤ਛ ਲਿਆ ਤੁਸੀ ਈਨੂੰ ਚੁੜੇਲ ਕਿਉਂ ਕਹਿੰਦੇ ਓ? ਇੰਨੇ ਮਿ¤ਥੇ ਤੇੜੀ ਪਾਕੇ ਘੂਰਦੀਆਂ ਹੋਈਆਂ ਆਖਿਆ ।ਨਾ ਰੰਗ ਨਾ ਰੂਪ, ਕਾਲ਼ੀ ਕਲੋਟੀ ਚੁੜੇਲ ਨੀਇਂ ਤੇ ਹੋਰ ਕੀ ਏ ? ਇਹ ਆਖਣ ਮਗਰੋਂ ਬਾਬੂ ਰਫ਼ੀਕ ਦੀ ਵੋਹਟੀ ਨੇ ਮੈਨੂੰ ਝਿੜਕ ਕੇ ਆਖਿਆ ਤੋਂ ਇਥੇ ਪੜ੍ਹਨ ਆਉਂਦੀ ਐਂ ਤੇ ਅਪਣਾ ਧਿਆਣ ਪੜ੍ਹਨ ਵਿਚ ਈ ਰ¤ਖਿਆ ਕਰ ਬਹੁਤੇ ਸਵਾਲ ਕਰਨ ਦੀ ਲੋੜ ਨਈਂ । ਗ¤ਲ ਸਮਝ ਗਈ ਐਂ ਕਿ ਫ਼ਿਰ ਸਮਝਾਵਾਂ? ਮੈਂ ਡਰਦੀ ਪੰਘੂੜੇ ਤੋਂ ਪੂਰੇ ਹਟ ਗਈ ਪਰ ਪਿਆਰ ਨੂੰ ਤਰਸੀ ਹੋਈ ਇਸ ਬਾਲੜੀ ਦੀ ਸ਼ਕਲ ਤੇ ਬੇਵ¤ਸ ਰੂਹ ਮੇਰੀਆਂ ਸੋਚਾਂ ਵਿਚ ਰਚ ਬ¤ਸ ਗਈ । ਮੈਂ ਹਰ ਵੇਲੇ ਉਸ ਬਾਲੜੀ ਤੇ ਹੋਣ ਵਾਲੇ ਅਨਿਆਂ ਬਾਰੇ ਸੋਚਦੀ ਤੇ ਆਪਣੀਆਂ ਸੋਚਾਂ ਵਿਚ ਬਾਲੜੀ ਨੂੰ ਪੰਘੂੜੇ ਵਿਚੋਂ ਚੁ¤ਕ ਕੇ ਆਪਣੇ ਘਰ ਲਿਆਉਣ ਦੇ ਸੁਫ਼ਨੇ ਬੁਣਦੀ ਰਹਿੰਦੀ । ਪਰ ਇਹ ਨਿਰੀ ਕੁ¤ਝ ਈ ਦਿਨਾਂ ਦੀ ਖੇਡ ਸੀ । ਪਿਆਰ ਬਣਾ ਬਾਲੜੀ ਦਿਨੋ ਦਿਨ ਕਮਜ਼ੋਰ ਹੁੰਦੀ ਗਈ ਤੇ ਇਕ ਦਿਨ ਪੰਘੂੜਾ ਖ਼ਾਲੀ ਸੀ। ਨਿ¤ਕੇ ਹੁੰਦਿਆਂ ਸਾਡੇ ਮੁਹ¤ਲੇ ਵਿਚ ਇਕ ਦੁਨੀਆ ਵਸਦੀ ਸੀ। ਸਭ ਦੀ ਆਪੋ ਆਪਣੀ ਸਿਆਣਪ ਸੀ ਜਿਵੇਂ ਕਿ ਬਾਬੂ ਰਫ਼ੀਕ ਟੈਲੀਫ਼ੋਨ ਵਾਲੇ ਮਸ਼ਹੂਰ ਸਨ ਤੇ ਮੁਹ¤ਲੇ ਦੇ ਬਾਕੀ ਘਰ ਕੁਝ ਇੰਜ ਬੁਲਾਏ ਜਾਂਦੇ ਸਨ ਜਿਵੇਂ ਕਿ ਬੰਕ ਵਾਲੀ, ਡਿਪੂ ਵਾਲੀ, ਕ¤ਪੜੇ ਵਾਲੀ, ਦੁਕਾਨ ਵਾਲੀ, ਮੁ¤ਲ ਵਾਲੀ, ਮਕਾਨਾਂ ਵਾਲੀ,ਟਰ¤ਕ ਵਾਲੀ, ਸਕੂਲ ਵਾਲੀ, ਪਲਾਟ ਵਾਲੀ,ਕੋਠੀ ਵਾਲੇ ਤੇ ਕਿਤਾਬਾਂ ਵਾਲੀ। ਜਦ ਔਰਤਾਂ ਬਾਰੇ ਗ¤ਲ ਹੁੰਦੀ ਤੇ ਇਹ ਸਾਰੇ ਨਾਂ ਬਦਲ ਕੇ ਕੁਝ ਇੰਜ ਬਣ ਜਾਂਦੀ; ਬੰਕ ਵਾਲੀ, ਪਲਾਟ ਵਾਲੀ, ਮਕਾਨਾਂ ਵਾਲੀ ਤੇ ਬਾਬੂ ਰਫ਼ੀਕ ਦੀ ਵੋਹਟੀ ਮਸ਼ਹੂਰ ਸੀ ਟੈਲੀਫ਼ੋਨ ਵਾਲੀ। ਇਹਦੇ ਇਲਾਵਾ ਉਹਨੂੰ ਨਗੌਰੀ ਵੀ ਆਖਿਆ ਜਾਂਦਾ ਸੀ, ਕਿਉਂ ਜੇ ਓ ਗੋਰੇ ਰੰਗ ਦੀ ਸੀ ਤੇ ਸਗੋਂ ਗੂੜ੍ਹੇ ਲਾਲ਼ ਜਾਮਨੀ ਹਰੇ ਤੇ ਪੀਲੇ ਕ¤ਪੜੇ ਪਾਕੇ ਹੋਰ ਵੀ ਗੋਰੇ ਰੰਗ ਨੂੰ ਵਧੇਰਾ ਕਰਦੀ ਰਹਿੰਦੀ ਸੀ। ਬਾਬੂ ਰਫ਼ੀਕ ਦੀ ਇਕ ਭੈਣ ਵੀ ਸੀ ਜਿਹੜੀ ਉਸਤਾਨੀ ਸੀ ਤੇ ਸ਼ਾਮ ਨੂੰ ਮੁਹ¤ਲੇ ਦੇ ਬ¤ਚਿਆਂ ਨੂੰ ਟਿਊਸ਼ਨ ਵੀ ਪੜ੍ਹਾਨਦੀ ਸੀ।ਊਦੇ ਮੁ¤ਖ ਤੇ ਮੋਟੀਆਂ ਅ¤ਖੀਆਂ ਉਦਾਸ ਲਗਦੀਆਂ ਤੇ ਓ ਬਹੁਤ ਘ¤ਟ ਬੋਲਦੀ ਸੀ । 31 ਮਾਰਚ ਨੂੰ ਸਕੂਲੇ ਨਵੇਂ ਜਮਾਇਤੇ ਚੜ੍ਹਨ ਦਾ ਦਿਹਾੜ ਹੁੰਦਾ ਸੀ । ਅੰਮੀ ਕਈ ਦਿਨਾਂ ਤੂੰ ਮੇਰੇ ਤੇ ਨਿ¤ਕੇ ਵੀਰਾਂ ਲਈ ਚੰਗੇ ਨਤੀਜੇ ਦੀ ਆਸ ਵਿਚ ਕਾਮਯਾਬੀ ਦੇ ਮਿ¤ਠੇ ਹਾਰ ਬਣਾ ਰਹੀ ਸੀ। ਮੁ¤ਖਾਨੀ, ਛਵਾਰੀ, ਠੂਠੀ, ਮੰਕੀ, ਪਿਤਾ ਸ਼ੈ ਤੇ ਵਿਚ ਵਿਚ ਪੀਲੇ ਗਿਣਦੇ ਦੇ ਫੁ¤ਲ ਪੂਰੋ ਰਹੀ ਸੀ। ਮਾਂ ਸਾਡੇ ਲਈ ਇਹ ਹਾਰ ਹਰ ਵਰੇ ਬਨਾਵਨਦੀ ਸੀ। ਜਦੋਂ ਅਸੀਂ ਪਾਸ ਹੋ ਕੇ ਘਰ ਆਉਂਦੇ ਤੇ ਓ ਹਾਰ ਸਾਡੇ ਗ¤ਲ ਵਿਚ ਪਾਂਦੀ ਮੁਬਾਰਕ ਦਿੰਦੀ ਮੂੰਹ ਚੁੰਮਦੀ ਸੀ। ਗਲ ਵਿਚ ਏ ਹਾਰ ਪਾਉਂਦਿਆਂ ਈ ਅਸੀਂ ਮੀਵਏ ਤੇ ਫੁ¤ਲ ਖਾਵਣ ਲ¤ਗ ਪੈਂਦੇ ਸੀ। ਮੈਨੂੰ ਕਈ ਵਰ੍ਹਿਆਂ ਮਗਰੋਂ ਪਤਾ ਲ¤ਗਿਆ ਬਈ ਗੇਂਦੇ ਦੇ ਫੁ¤ਲ ਖਾਵਣ ਲਈ ਨਹੀਂ ਸੀ । ਮੁਹ¤ਲੇ ਵਿਚ ਬਹੁਤ ਸਾਰੇ ਬਾਲ ਪਾਸ ਹੁੰਦੇ ਸੀ ਪਰ ਮੀਵਏ ਦੇ ਹਾਰ ਸਭ ਨੂੰ ਨਹੀਂ ਸੀ ਮਿਲਦੇ । ਕਈ ਮਾਵਾਂ ਖ਼ੁਸ਼ੀ ਵਿਚ ਖੰਡ ਵੰਡ ਦੀਆਂ ਤੇ ਕਈ ਲ¤ਡੂ ਪਰ ਮੀਵਏ ਦੇ ਹਾਰ ਸਾਨੂੰ ਅ¤ਗੇ ਪੜ੍ਹਨ ਨੂੰ ਹ¤ਲਾਸ਼ੇਰੀ ਦਿੰਦੇ। ਸਾਰਾ ਦਿਨ ਅਸੀਂ ਗਲ ਵਿਚ ਹਾਰ ਪਾਕੇ ਮੁਹ¤ਲੇ ਦੇ ਹਰ ਘਰ ਬਣਾ ਕਿਸੇ ਰੋਕ ਟੋਕ ਦੇ ਨਹਸੀ ਭ¤ਜੀ ਫਿਰਦੇ ਰਿੰਨਦੀ। ਉਦੋਂ ਬਾਲ ਤੇ ਘਰ ਸਾਂਝੇ ਈ ਹੁੰਦੇ ਸੀ। ਜਦੋਂ ਮੈਂ ਚੌਥੀ ਜਮਾਤ ਚੜ੍ਹੀ ਤੇ ਅੰਮੀ ਨੇ ਹਾਰ ਗਲ ਵਿਚ ਪਾਂਦੀਆਂ ਈ ਆਖਿਆ ਤੋਂ ਹੁਣ ਵ¤ਡੀ ਜਮਾਇਤੇ ਚੜ੍ਹ ਗਈ ਐਂ ਜੇ ਚਾਹਵੇਂ ਤੇ ਬਾਬੂ ਰਫ਼ੀਕ ਦੀ ਭੈਣ ਕੋਲੋਂ ਟਿਊਸ਼ਨ ਵੀ ਪੜ੍ਹ ਲਿਆ ਕਰੀਂ। ਮੈਂ ਉਸੇ ਵੇਲੇ ਖ਼ੁਸ਼ੀ ਖ਼ੁਸ਼ੀ ਬਾਬੂ ਰਫ਼ੀਕ ਵ¤ਲ ਜਾ ਕੇ ਦ¤ਸ ਦਿ¤ਤਾ ਕਿ ਛੁ¤ਟੀਆਂ ਤੋਂ ਬਾਦ ਮੈਂ ਆਪਾਂ ਕੋਲ਼ ਪੜ੍ਹਨ ਆਇਆ ਕਰਾਂਗੀ। ਇਸ ਦਿਨ ਬਾਬੂ ਰਫ਼ੀਕ ਘਰ ਸੀ ਮੈਨੂੰ ਵੇਖ ਕੇ ਪੁ¤ਛਣ ਲ¤ਗੇ, ਨਾ ਗ¤ਲ ਸੁਣ ਤੂੰ ਇੰਨਾ ਪੜ੍ਹ ਕੇ ਕੀ ਕਰਨਾ ਐਂ? ਕੀ ਤੂੰ ਉਸਤਾਨੀ ਬਣਨਾ ਈ? ਮੈਂ ਅਜੇ ਸੋਚ ਈ ਰਈ ਸੀ ਕਿ ਉਨ੍ਹਾਂ ਨੇ ਮੇਰਾ ਹਾਰ ਹ¤ਥ ਵਿਚ ਫੜ ਦੀਆਂ ਆਪਣੀਆਂ ਉਂਗਲਾਂ ਮੇਰੇ ਸੀਨੇ ਵਿਚ ਖੂਬ ਦਿ¤ਤੀਆਂ। ਮੈਂ ਭ¤ਜਨ ਲ¤ਗੀ ਤੇ ਮੇਰਾ ਹ¤ਥ ਫੜ ਕੇ ਆਖਣ ਲ¤ਗੇ ਏ ਹਾਰ ਤੇ ਬੜਾ ਮਜ਼ੇਦਾਰ ਲ¤ਗ ਰੀਆ ਏ ਏਦੇ ਵਿਚੋਂ ਇਕ ਛੂ ਇਰਾ ਮੈਂ ਵੀ ਖਾ ਲਵਾਂ? ਨਹੀਂ ਨਹੀਂ ਏ ਪਾਸ ਹੋਣ ਵਾਲੇ ਬ¤ਚਿਆਂ ਲਈ ਹੁੰਦੇ ਨੇ ਤੁਹਾਡੇ ਲਈ ਨਹੀਂ । ਬਾਬੂ ਰਫ਼ੀਕ ਤੇ ਆਪਣੀ ਵੋਹਟੀ ਵ¤ਲ ਵੇਖ ਕੇ ਆਖਿਆ ਲਇਉ ਜੀ ਏ ਸਮਝਦੀ ਏ ਕਿ ਅਸੀਂ ਪਾਸ ਹੋਏ ਬਿਨਾਂ ਈ ਟੈਲੀਫ਼ੋਨ ਦੇ ਮਹਿਕਮੇ ਵਿਚ ਅਫ਼ਸਰ ਬਣ ਗਏ ਆਂ ਓ ਦੋਵੇਂ ਹ¤ਸਣ ਲ¤ਗ ਪਏ ਤੇ ਮੈਂ ਭ¤ਜ ਕੇ ਘਰ ਆ ਗਈ। ਚੌਥੀ ਕਲਾਸ ਚੜ੍ਹਦਿਆਂ ਈ ਮੈਂ ਰੋਜ਼ ਸ਼ਾਮ ਨੂੰ ਆਪਾਂ ਕੋਲ਼ ਪੜ੍ਹਨ ਜਾਂਦੀ ਸੀ।ਓ ਮੈਨੂੰ ਕੋਠੇ ਦੀ ਛ¤ਤ ਉਤੇ ਲੈ ਜਾਂਦੀ ਜਿਥੇ ਅਸੀਂ ਇਕ ਮੰਜੀ ਉ¤ਤੇ ਬਹਿ ਕੇ ਪੜ੍ਹਨਾ ਸ਼ੁਰੂ ਕਰਦੇ ਪਰ ਛੇਤੀ ਈ ਆਪਾਂ ਮੈਨੂੰ ਜਮ੍ਹਾਂ ਤਫ਼ਰੀਕ ਦੇ ਸਵਾਲ ਦੇ ਕੇ ਆਪ ਥ¤ਲੇ ਬਾਵਰਚੀ ਖ਼ਾਨੇ ਵਿਚ ਚਲੀ ਜਾਂਦੀ ਸੀ।ਮੈਂ ਸਵਾਲ ਮੁਕਾ ਕੇ ਆਪਾਂ ਨੂੰ ਵਾਜ ਮਾਰਦੀ । ਆਪਾਂ ਜਵਾਬ ਵਿਚ ਆਖਦੀ ਹੁਣ ਪਹਾੜੇ ਯਾਦ ਕਰ। ਪਹਾੜੇ ਮੈਨੂੰ ਸਭ ਯਾਦ ਨੇਂ ।ਏ ਸੁਣ ਕੇ ਓ ਮੈਨੂੰ ਕਿਤਾਬ ਵਿਚੋਂ ਕਹਾਣੀ ਕਾਪੀ ਅਤੇ ਲਿਖ਼ਣ ਵ¤ਲ ਲਾਈ ਰ¤ਖਦੀ। ਮੈਨੂੰ ਵੇਖੋ ਵੇਖੀ ਮੁਹ¤ਲੇ ਦੀਆਂ ਦੋ ਚਾਰ ਹੋਰ ਕੁੜੀਆਂ ਟਿਊਸ਼ਨ ਪੜ੍ਹਨ ਆਉਣ ਲ¤ਗ ਪਈਆਂ ਸਨ। ਇੰਨਾਂ ਦੇ ਆਉਣ ਨਾਲ਼ ਇਕ ਫ਼ੈਦਾ ਹੋਇਆ ਕਿ ਅਸੀਂ ਆਪਸ ਵਿਚ ਖੇਡਾਂ ਖੇਡਦਿਆਂ ਵੇਲ਼ਾ ਲੰਗਾ ਲੈਂਦੇ ਤੇ ਆਪਾਂ ਨੂੰ ਥ¤ਲਿਓਂ ਵਾਜ ਮਾਰਨ ਦੀ ਲੋੜ ਈ ਨਾ ਪੈਂਦੀ। ਹੌਲੀ-ਹੌਲੀ ਬਾਬੂ ਰਫ਼ੀਕ ਦੇ ਘਰ ਤੇ ਊਦੇ ਚਾਰ ਚੁਫ਼ੇਰੇ ਤੋਂ ਜਾਣਕਾਰੀ ਵ¤ਧ ਗਈ ਸੀ। ਉਨ੍ਹਾਂ ਦੇ ਨਾਲ਼ ਵਾਲੇ ਕੋਠੇ ਉਤੋਂ ਇਕ ਮੁੰਡਾ ਸਾਨੂੰ ਤਾੜ ਦਾ ਰੀਨਦਾ ਸੀ।ਇਕ ਦਿਹਾੜੇ ਉਸ ਨੇ ਕੁਝ ਲ¤ਖ਼ ਕੇ ਰੋੜੇ ਅਤੇ ਸਵੀਟ ਕੇ ਸਾਡੇ ਵ¤ਲ ਸੁ¤ਟਿਆ। ਸਾਨੂੰ ਸਭ ਨੂੰ ਕੰਬਣੀ ਆ ਗਈ ਸੀ ਕਿ ਜੇ ਆਪਾਂ ਨੇ ਦੇਖ ਲਿਆ ਤੇ ਸਾਡਾ ਕੀ ਬਣੇਗਾ? ਏਸ ਵਿਚ ਕੀ ਗ਼ਲਤ ਸੀ ਓ ਤੇ ਨਹੀਂ ਸੀ ਪਤਾ, ਪਰ ਸਾਡਾ ਸਭ ਦਾ ਸਾਹ ਸੁ¤ਕ ਗਿਆ ਸੀ ।ਦਿਮਾਗ਼ ਵਿਚ ਸਵਾਲ ਉਗਦੇ ਸਨ ਪਰ ਪਤਾ ਨਹੀਂ ਕਿਉਂ ਸਵਾਲ ਪੁ¤ਛਣ ਦੀ ਹਿੰਮਤ ਈ ਨਈਂ ਸੀ ਪੈਂਦੀ। ਹਰ ਰੋਜ਼ ਹਯਾਤੀ ਇਕ ਡਰਾਮੇ ਵਾਂਗ ਚਲੀ ਜਾ ਰਹੀ ਸੀ ਜਿਹਦੇ ਵਿਚ ਅਸੀਂ ਵੀ ਨਿ¤ਕੇ ਨਿ¤ਕੇ ਕਿਰਦਾਰ ਸੀ। ਮੈਨੂੰ ਆਪਣੇ ਘਰ ਤੇ ਬਾਬੂ ਰਫ਼ੀਕ ਦੇ ਘਰ ਦਾ ਫ਼ਰਕ ਵੀ ਨਜ਼ਰ ਆਉਣ ਲ¤ਗ ਪਿਆ ਸੀ। ਮੇਰੇ ਘਰ ਦਾ ਮਾਹੌਲ ਤੇ ਸੋਚਣ ਦਾ ਅੰਦਾਜ਼ ਵ¤ਖਰਾ ਈ ਸੀ। ਮੇਰੇ ਭਰਾ ਦੇ ਬਹੁਤ ਸਾਰੇ ਦੋਸਤ ਯਾਰ ਅਕਸਰ ਆਉਂਦੇ ਤੇ ਪਤਾ ਨਹੀਂ ਓ ਸਾਰੇ ਕੋਈ ਲੰਮੀਆਂ ਲੰਮੀਆਂ ਤਕਰੀਰਾਂ ਤੇ ਬਹਿਸਾਂ ਕਰਦੀ। ਮੇਰੀ ਮਾਂ ਇਨ੍ਹਾਂ ਲਈ ਬੜੇ ਚਾਅ ਨਾਲ਼ ਰੋਟੀ ਬਣਾਂਦੀ ਤੇ ਰੀਝ ਨਾਲ਼ ਉਨ੍ਹਾਂ ਨੂੰ ਖੁਵਾਂਦੀ । ਲਗਦਾ ਸੀ ਕਿ ਏ ਸਭ ਬੜਾ ਈ ਅਹਿਮ ਕੰਮ ਕਰ ਰਈਏ ਨੇਂ। ਇਹ ਕਿਤਾਬਾਂ ਵਾਲੇ ਸਾਰੇ ਲੋਗ ਕਿਸੇ ਹੋਰ ਈ ਦੁਨੀਆ ਦੀ ਮਖ਼ਲੂਕ ਲਗਦੇ ਸਨ। ਇ¤ਕ ਦਿਨ ਮੈਂ ਆਪਣੇ ਭਰਾ ਨੂੰ ਪੁ¤ਛ ਈ ਲਿਆ ਕਿ ਇਹ ਤੁਸੀ ਕੀ ਗ¤ਲਾਂ ਕਰਦੇ ਓ ਤੇ ਇਨ੍ਹਾਂ ਕਿਤਾਬਾਂ ਵਿਚ ਕੀ ਲਿਖ਼ਿਆ ਈ? ਓ ਨਿੰਮਾ ਜਿਹਾ ਹ¤ਸਿਆ ਤੇ ਆਖਣ ਲ¤ਗਾ ਤੋਂ ਵੀ ਏ ਕਿਤਾਬਾਂ ਪੜ੍ਹਿਆ ਕਰ ਤੇ ਨਾਲੇ ਸਾਡੇ ਵਿਚ ਬਹਿ ਕੇ ਸੁਣਿਆ ਕਰ ਕਿ ਅਸੀਂ ਕੀ ਗ¤ਲਾਂ ਕਰਦੇ ਆਂ।ਅਗਲੇ ਦਿਨ ਸ਼ਾਮ ਨੂੰ ਮੈਂ ਆਪਣੇ ਭਰਾ ਨਾਲ਼ ਜੁੜਕੇ ਪੜ੍ਹੇ ਲਿਖੀਆਂ ਦੇ ਸਟ¤ਡੀ ਸਰਕਲ ਵਿਚ ਬੈਠ ਗਈ।ਮੈਨੂੰ ਕੁਝ ਵੀ ਸਮਝ ਨਹੀਂ ਆਇਆ ਤੇ ਉਨ੍ਹਾਂ ਦੇ ਹਿਲਦੇ ਬਲਾਂ ਵਿਚੋਂ ਬ¤ਸ ਦਵਾਐ ਅ¤ਖਰ ਘੜੀ ਮੁੜੀ ਆਖੇ ਜਾਣ ਪਾਰੋਂ ਮੈਨੂੰ ਯਾਦ ਰਹਿ ਗਏ ਤੇ ਉਹ ਸੁਣ ਸਮਾਜੀ ਨਾਇੰਸਾਫ਼ੀ। ਇਕ ਦੋ ਦਿਨਾਂ ਬਾਦ ਮੇਰੇ ਭਰਾ ਨੇ ਪੁ¤ਛਿਆ ਅ¤ਛਾ ਤੇ ਕੀ ਸਮਝ ਆਈ ਤੈਨੂੰ ਸਟ¤ਡੀ ਸਰਕਲ ਵਿਚੋਂ? ਮੈਂ ਕਿੰਨੀ ਦੇਰ ਸੋਚਣ ਮਗਰੋਂ ਜਵਾਬ ਦਿ¤ਤਾ ਸਮਝ ਤੇ ਕੁਝ ਨਈਂ ਆਈ। ਖ਼ੋਰੇ ਓਡਾ ਕਟਰ ਸਾਬ ਘੜੀ ਮੁੜੀ ਕੀ ਆਖੀ ਜਾ ਰਹੇ ਸਨ ਸਮਾਜੀ ਨਾਇੰਸਾਫ਼ੀ। ਭਲਾ ਇਹ ਸਮਾਜੀ ਨਾ ਇੰਸਾਫ਼ੀ ਕੀ ਹੁੰਦੀ ਏ? ਭਾਈ ਜਾਨ ਹ¤ਸਿਆ ਤੇ ਆਖਣ ਲ¤ਗਾ ਵੇਖ ਨਾਂ ਇਹ ਸਮਾਜ ਜਿਸ ਵਿਚ ਅਸੀਂ ਰੀਨਦੇ ਆਂ ਜ਼ੁਲਮ ਨਾਲ਼ ਭਰਿਆ ਏ । ਅਸੀਂ ਸਾਰੇ ਸਮਾਜ ਨੂੰ ਨਾਇੰਸਾਫ਼ੀਆਂ ਤੇ ਜ਼ੁਲਮ ਤੋਂ ਆਜ਼ਾਦ ਕਰਨ ਲਈ ਇਕ¤ਠੇ ਹੁੰਦੇ ਆਂ। ਅਪਣਾ ਸ਼ਊਰ ਵਧਾਉਣ ਲਈ ਪੜ੍ਹਦੇ ਆਂ।ਕਿਉਂ ਜੇ ਪੜ੍ਹਨ ਤੇ ਊਦੇ ਬਾਰੇ ਤਬਾਦਲਾ-ਏ-ਖ਼ਿਆਲ ਤੋਂ ਬਾਦ ਈ ਸੋਚ ਸਾਫ਼ ਹੁੰਦੀ ਈ। ਇਹ ਸਾਡੀ ਜ਼ਿੰਮੇਦਾਰੀ ਏ ਕਿ ਮਜ਼ਲੂਮ ਤੇ ਬੇਖ਼ਬਰ ਲੋਕਾਂ ਨੂੰ ਇਹ ਗ¤ਲ ਸਮਝਾਈ ਜਾਵੇ ਕਿ ਉਨ੍ਹਾਂ ਨਾਲ਼ ਕੀ ਕੀ ਜ਼ੁਲਮ ਤੇ ਨਾਇੰਸਾਫ਼ੀਆਂ ਹੋ ਰਈਆਂ ਨੇਂ।ਸਾਨੂੰ ਕ¤ਠੇ ਹੋ ਕੇ ਜ¤ਦੋ ਜਹਿਦ ਕਰਨ ਦੀ ਲੋੜ ਈ। ਮੈਂ ਸਿਰ ਹਿਲਾ ਹਿਲਾ ਕੇ ਆਪਣੀ ਜਾਨ ਛੜਾਈ ਪਰ ਰਾਤ ਸੌਣ ਤੋਂ ਪਹਿਲੇ ਮੈਂ ਦੇਰ ਤੀਕਰ ਸੋਚਦੀ ਰਹੀ ਕਿ ਏ ਤੇ ਭਾਈ ਕੋਲੋਂ ਪੁ¤ਛਿਆ ਈ ਨੀਇਂ ਕਿ ਓ ਬੇਖ਼ਬਰ ਮਜ਼ਲੂਮ ਲੋਕ ਰੀਨਦੇ ਕਿ¤ਥੇ ਨੇਂ? ਜਿਹਨਾਂ ਨੂੰ ਦ¤ਸਣ ਦੀ ਲੋੜ ਏ ਕਿ ਉਨ੍ਹਾਂ ਤੇ ਜ਼ੁਲਮ ਹੁੰਦਾ ਏ ਤੇ ਓ ਸਮਾਜੀ ਨਾ ਇੰਸਾਫ਼ੀ ਦਾ ਸ਼ਿਕਾਰ ਨੇਂ। ਅਗਲੇ ਦਿਨ ਬਾਬੂ ਰਫ਼ੀਕ ਵ¤ਲ ਗਈ ਤੇ ਇਹ ਸਵਾਲ ਮੁੜਮੁੜ ਦਿਮਾਗ਼ ਵਿਚ ਘੁੰਮ ਜਾ ਰੀਆ ਸੀ ਪੜ੍ਹਨ ਵਿਚ ਦਿਲ ਵੀ ਨੀਇਂ ਲ¤ਗ ਰੀਆ ਸੀ। ਉਸਤਾਨੀ ਕੋਲੋਂ ਸਵਾਲ ਪੁ¤ਛਿਆ ਈ ਨੀਇਂ ਜਾ ਸਕਦਾ ਸੀ ਪਰ ਅ¤ਜ ਬਾਬੂ ਰਫ਼ੀਕ ਘਰ ਈ ਸੀ ਤੇ ਅਪਣਾ ਨੀਲੇ ਰੰਗ ਦਾ ਸਕੂਟਰ ਧੋ ਰੀਆ ਸੀ। ਮੈਂ ਛੁ¤ਟੀ ਕਰ ਕੇ ਘਰ ਜਾਣ ਲ¤ਗੀ ਉਸ ਨੇ ਮੇਰੀ ਬਾਂਹ ਫੜ ਰੋਕ ਲਿਆ। ਹਾਂ ਭਈ ਹੋ ਗੇਅਆਂ ਪੜ੍ਹੀਆਂ? ਮੈਂ ਆਪਣੇ ਧਿਆਨੇ ਆਪਣੀ ਚੁ¤ਪ ਵਿਚ ਸਾਂ। ਆਖ਼ਿਰ ਮੈਂ ਬਾਬੂ ਰਫ਼ੀਕ ਕੋਲੋਂ ਪੁ¤ਛ ਲਿਆ ਤੁਹਾਨੂੰ ਪਤਾ ਏ ਓ ਲੋਕੀ ਕਿ¤ਥੇ ਰਹਿੰਦੇ ਨੇਂ ਜਿਹੜੇ ਬੇਖ਼ਬਰ ਨੇਂ ਬਈ ਉਨ੍ਹਾਂ ਤੇ ਜ਼ੁਲਮ ਹੁੰਦਾ ਏ ? ਤੁਸੀ ਤੇ ਪੜ੍ਹੇ ਲਿਖੇ ਵੀ ਓ ਨਾਲੇ ਬਾਹਰ ਅੰਦਰ ਜਾਂਦੇ ਰੀਨਦੇ ਓ। ਓ ਲੋਕ ਕੈਨੀ ਕਿ ਦੂਰ ਰੀਨਦੇ ਨੇਂ? ਅ¤ਜ ਬਾਬੂ ਰਫ਼ੀਕ ਮੇਰੀ ਗ¤ਲ ਸੁਣ ਕੇ ਹ¤ਸਿਆ ਨਹੀਂ ਸੀ ਤੇ ਨਾ ਈ ਉਸ ਨੇ ਮੇਰੀ ਬਾਂਹ ਮੁੜ ਵੜੀ ਪਰ ਬੜੀ ਗੂੜ੍ਹੀ ਨਜ਼ਰ ਨਾਲ਼ ਮੈਨੂੰ ਵੇਖ ਕੇ ਆਖਣ ਲ¤ਗਾ ਇਹ ਤੂੰ ਕੀ ਝ¤ਲੀਆਂ ਵਾਂਗੂੰ ਗ¤ਲਾਂ ਕਰ ਰਈ ਐਂ ਤੇਰਾ ਦਿਮਾਗ਼ ਤੇ ਨੀਇਂ ਚ¤ਲ ਗਿਆ? ਆਪਣੀ ਪੜ੍ਹਾਈ ਵਿਚ ਧਿਆਣ ਦਿਆ ਕਰ,ਤੇ ਨਾਲੇ ਗ¤ਲ ਸੁਣ ਨਿ¤ਕੀ ਉਮਰੇ ਇਹੋ ਜਿਹੀਆਂ ਗ¤ਲਾਂ ਨੀਇਂ ਸੂਚੀ ਦੀਆਂ। ਜਦੋਂ ਘਰ ਅਪੜੀ ਤੇ ਭਾਈ ਆਪਣੇ ਇਕ ਨੌਜਵਾਨ ਸ਼ਾਗਿਰਦ ਨਾਲ਼ ਗ¤ਲਾਂ ਕਰ ਰੀਆ ਸੀ । ਤੋਂ ਜ਼ਰਾ ਸੋਚ ਇਨਸਾਨ ਤੇ ਜਾਨਵਰ ਵਿਚ ਕੀ ਫ਼ਰਕ ਈ? ਸਾਨੂੰ ਅਸ਼ਰਫ਼ ਅਲਮਖ਼ਲੋਕ ਕਿਉਂ ਆਖਿਆ ਜਾਂਦਾ ਈ? ਏਸ ਲਈ ਨਾਂ ਕਿ ਅਸੀਂ ਸੋਚ ਸਕਦੇ ਆਂ ਤੇ ਜਾਨਵਰ ਨਹੀਂ।ਭਲਾ ਸੋਚ ਏਸ ਹਕੁਮਤ ਦਾ ਕੀ ਮਤਲਬ ਈ? ਈਦਾ ਮਤਲਬ ਏ ਕਿ ਸੋਚੋ, ਗ਼ੌਰ ਕਰੁ¤ਤੇ ਜ਼ਿੰਦਗੀ ਨੂੰ ਬਾਮਕਸਦ ਬਣਾਇਓ। ਇਸ ਸ਼ਾਗਿਰਦ ਨੇ ਪੁ¤ਛਿਆ ਕੇ ਇਹ ਸੋਚਣ ਦਾ ਅਮਲ ਕਿਵੇਂ ਸ਼ੁਰੂ ਹੁੰਦਾ ਈ? ਮੇਰੇ ਭਰਾ ਨੇ ਛੇਤੀ ਨਾਲ਼ ਜਵਾਬ ਦਿ¤ਤਾ ਇਹ ਤੇ ਬੁ¤ਤ ਸੌਖਾ ਈ। ਸਾਡੇ ਆਲੇ ਦੁਆਲੇ ਜੋ ਕੁ¤ਝ ਵੀ ਹੋਰ ਯਾ ਹੁੰਦਾ ਏ ਊਦਾ ਗੌਹ ਨਾਲ਼ ਮੁਤਾਲਾ ਕਰੋ ਯਾਨੀ ਆਪਣੇ ਆਸੇ ਪਾਸੇ ਧਿਆਣ ਨਾਲ਼ ਵੇਖੋ ਤੇ ਉਨ੍ਹਾਂ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜੋ ਸਮਝ ਨਾ ਆਓਏ ਊਦੇ ਤੇ ਸਵਾਲ ਕਰੋ।ਉਦੋਂ ਤੀਕਰ ਆਰਾਮ ਨਾਲ਼ ਨਾ ਬੈਠੋ ਜਦ ਤੀਕਰ ਗ¤ਲ ਸਮਝ ਨਾ ਆ ਜਾਈ। ਹਯਾਤੀ ਤੇ ਖੁ¤ਲੀ ਕਿਤਾਬ ਦੀ ਤਰਾਂ ਸਾਡੇ ਆਲੇ ਦੁਆਲੇ ਕਹਾਣੀ ਦੀ ਤਰਾਂ ਸਦਾ ਚ¤ਲ ਰਈ ਹੁੰਦੀ ਈ। ਓ ਸਾਡੇ ਇਨਸਾਨਾਂ ਤੋਂ ਸਿਰਫ਼ ਇੰਨਾਂ ਈ ਚਾਹੁੰਦੀ ਏ ਕਿ ਅਸੀਂ ਈਨੂੰ ਗੌਹ ਨਾਲ਼ ਦੀਖਈਏ ਗੌਹ ਨਾਲ਼ ਸੁਣੀਏ ਤੇ ਕੁ¤ਝ ਚੰਗਾ ਅਮਲ ਕਰਏ । ਮੈਨੂੰ ਨੀਇਂ ਪਤਾ ਕਿ ਇਸ ਸ਼ਾਗਿਰਦ ਨੇ ਭਾਈ ਤੋਂ ਇਹ ਸਬਕ ਸਿ¤ਖਿਆ ਕਿ ਨਈਂ ਪਰ ਮੇਰੇ ਉ¤ਤੇ ਉਨ੍ਹਾਂ ਗ¤ਲਾਂ ਦਾ ਗੂੜਾ ਅਸਰ ਹੋਇਆ ਸੀ ।ਨਾਲ਼ ਈ ਮੈਨੂੰ ਆਪਣੇ ਨਿ¤ਕੇ ਹੁੰਦਿਆਂ ਦਾ ਓ ਹਾਦਸਾ ਯਾਦ ਆ ਗਿਆ ਜਦੋਂ ਸਾਡੇ ਇਲਾਕੇ ਦੀ ਟੈਕਸ ਟਾਇਲ ਮਿ¤ਲ ਵਿਚ ਭਾਫ਼ ਦੀ ਭ¤ਠੀ ਪਾਟਣ ਨਾਲ਼ ਕਈ ਮਜ਼ਦੂਰ ਮਾਰੇ ਗਏ ਸੀ ਤੇ ਅਗਲੇ ਦਿਨ ਅਖ਼ਬਾਰ ਵਿਚ ਨਿਰੇ ਪ¤ਕੇ ਮਜ਼ਦੂਰਾਂ ਦੇ ਮਰਨ ਦੀ ਈ ਖ਼ਬਰ ਛਪੀ ਸੀ। ਮੇਰਾ ਪੀਓ ਏਸ ਜ਼ੁਲਮ ਤੇ ਕੁਰਲਾ ਉਠਿਆ ਸੀ। ਮੈਨੂੰ ਹੁਣ ਕੁ¤ਝ ਕੁ¤ਝ ਸਮਝ ਆਉਣ ਲ¤ਗ ਪਈ ਸੀ ਕਿ ਸਮਾਜੀ ਜ਼ੁਲਮ ਦਾ ਕੀ ਮਤਬਲ ਈ। ਮੇਰਾ ਹਯਾਤੀ ਨੂੰ ਗੌਹ ਨਾਲ਼ ਵੇਖਣ ਦਾ ਸਫ਼ਰ ਮੁੜ ਤੋਂ ਸ਼ੁਰੂ ਹੋਇਆ ਜਦੋਂ ਮੈਂ ਅਗਲੇ ਦਿਨ ਬਾਬੂ ਰਫ਼ੀਕ ਦੇ ਘਰ ਗਈ। ਬਾਬੂ ਰਫ਼ੀਕ ਦੀਆਂ ਚਾਰ ਧੀਆਂ ਸਨ। ਵ¤ਢੀ ਧੀ ਛੇ ਵਰ੍ਹਿਆਂ ਦੀ ਤੇ ਨਿ¤ਕੀ ਕੁ¤ਝ ਮਹੀਨਾਂ ਦੀ। ਵ¤ਡੀਆਂ ਤਣੇ ਕੁੜੀਆਂ ਮਾਂ ਵਾਂਗੂੰ ਗੋਰਿਆਂ ਚਿ¤ਟੀਆਂ ਤੇ ਗੋਲ ਮਟੋਲ ਸਨ ਪਰ ਨਿ¤ਕੀ ਧੀ ਪ¤ਕੇ ਰੰਗ ਦੀ ਪੰਘੂੜੇ ਵਿਚ ਪਈ ਨਜ਼ਰ ਈ ਨਈਂ ਸੀ ਆਉਂਦੀ। ਮੈਨੂੰ ਮਸੂਸ ਹੋਇਆ ਕਿ ਕੋਈ ਵੀ ਉਸ ਬ¤ਚੀ ਨੂੰ ਗੋਦੀ ਵੀ ਨਹੀਂ ਚੁ¤ਕਦਾ ਨਾ ਲੋਰੀਆਂ ਸੁਣਾਂਦਾ ਤੇ ਨਾ ਕੋਈ ਲਾਡ ਕਰਦਾ ਏ । ਉਹ ਅਕਸਰ ਰੋਂਦੀ ਰਹਿੰਦੀ ਤੇ ਰੋਵਣ ਦੀ ਵਾਜ ਵੀ ਕਮਜ਼ੋਰ ਤੇ ਬੇਵ¤ਸ ਜਈ ਹੁੰਦੀ। ਮੇਰਾ ਏਸ ਬਾਲੜੀ ਨਾਲ਼ ਅਜੀਬ ਜਿਹਾ ਰਿਸ਼ਤਾ ਬਣ ਗਿਆ । ਮੈਂ ਆਉਂਦੀਆਂ ਜਾਂਦੀਆਂ ਏਸ ਬ¤ਚੀ ਨੂੰ ਵੇਖਣ ਦੀ ਕੋਸ਼ਿਸ਼ ਕਰਦੀ ਸੀ। ਮੈਨੂੰ ਨਈਂ ਯਾਦ ਕਿ ਮੈਂ ਕਦੀ ਊਦੇ ਪੰਘੂੜੇ ਕੋਲ਼ ਉਦੀ ਮਾਂ, ਪਿਓ ਯਾਂ ਆਪਾਂ ਨੂੰ ਵੇਖਿਆ ਹੋਈਏ ਹਾਂ ਅਲਬ¤ਤਾ ਜਦੋਂ ਬ¤ਚੀ ਰੋਂਦੀ ਤੇ ਛੇ ਸਾਲਾਂ ਵਾਲੀ ਕੁੜੀ ਊਦੇ ਮੂੰਹ ਵਿਚ ਦੁ¤ਧ ਦੀ ਬੋਤਲ ਲਾ ਦਿੰਦੀ ਸੀ। ਇਕ ਦਿਨ ਕੋਠੇ ਉ¤ਤੇ ਬਹੁਤ ਧੁ¤ਪ ਤੇ ਗਰਮੀ ਸੀ । ਆਪਾਂ ਸਾਨੂੰ ਥ¤ਲੇ ਵੇੜੇ ਵਿਚ ਬੈਠ ਕੇ ਪੜ੍ਹਨ ਦਾ ਹੁਕਮ ਦਿ¤ਤਾ। ਬਾਬੂ ਰਫ਼ੀਕ ਦੀ ਵੋਹਟੀ ਸਾਡੇ ਕੋਲ਼ ਈ ਬੈਠੀ ਦਾਲ਼ ਚੁਗਦੀ ਪਈ ਸੀ। ਨਿ¤ਕੀ ਕੁੜੀ ਰੋ ਰਹੀ ਸੀ ਤੇ ਮੇਰਾ ਧਿਆਣ ਇਸੇ ਵਿਚ ਲ¤ਗਾ ਸੀ।ਮੇਰੇ ਅੰਦਰ ਇਕ ਅਚੋਂਵਾਹੀ ਲ¤ਗੀ ਸੀ ਪਰ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਸ ਦਾ ਕੀ ਕਰਾਂ।ਅਖ਼ੀਰ ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਕਹਿ ਈ ਦੇਤਾ ਬਾਜੀ ਕਾਕੀ ਰੋਂਦੀ ਪਈ ਈ। ਇਸ ਨੇ ਖਿਝ ਕੇ ਆਖਿਆ, ਏਸ ਚੁੜੇਲ ਦਾ ਕੀ ਈ, ਇਹ ਤੇ ਰੋਂਦੀ ਰਹਿੰਦੀ ਈ।ਮੈਂ ਹਰੀਆਂ ਹੋਈ ਤੇ ਊਦੇ ਖਿਝਣ ਤੂੰ ਏਨੀ ਡਰੀ ਕਿ ਮੈਨੂੰ ਕੁ¤ਝ ਹੋਰ ਪੁ¤ਛਣ ਦੀ ਸੁਰਤ ਤੇ ਹੌਂਸਲਾ ਈ ਨਾ ਰੀਆ। ਇਸ ਦਿਨ ਘਰ ਆ ਕੇ ਮੈਂ ਮਾਂ ਨਾਲ਼ ਗ¤ਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਓ ਕੰਮਾਂ ਤੇ ਪ੍ਰੋਹਣਿਆਂ ਵਿਚ ਐਸੀ ਰੁ¤ਝੀ ਸੀ ਕਿ ਮੇਰੇ ਦਿਲ ਦੀ ਦਿਲ ਵਿਚ ਰਹਿ ਗਈ । ਭਰਾ ਯੂਨੀਵਰਸਿਟੀ ਦਾਖ਼ਲੇ ਲਈ ਲਹੌਰ? ਗਿਆ ਸੀ ਤੇ ਮੈਂ ਹੋਰ ਕਿਸੇ ਨਾਲ਼ ਗ¤ਲ ਨਾ ਕਰ ਸਕੀ। ਇਸ ਰਾਤ ਮੈਂ ਉਸ ਬ¤ਚੀ ਦੀ ਬੇਬਸੀ ਉ¤ਤੇ ਫੁ¤ਟ ਫੁ¤ਟ ਰੋਈ ਸੀ। ਅਗਲੇ ਦਿਨ ਪਤਾ ਨਹੀਂ ਕਿਉਂ ਮੈਂ ਆਪਾਂ ਕੋਲ਼ ਪੜ੍ਹਨ ਲਈ ਛੇਤੀ ਚਲੀ ਗਈ। ਆਪਾਂ ਨਹਾ ਰਈ ਸੀ ਤੇ ਬਾਬੂ ਰਫ਼ੀਕ ਦੀ ਵੋਹਟੀ ਕੋਠੇ ਉ¤ਤੇ ਲੀੜੇ ਫੋਲਣ ਗਈ ਸੀ ਬਾਕੀ ਕੁੜੀਆਂ ਖੇਲ ਰਈਆਂ ਸਨ ਪਰ ਪੰਘੂੜੇ ਵਿਚੋਂ ਹਮੇਸ਼ ਵਾਂਗੂੰ ਨਮੀ ਨਮੀ ਰੋਵਣ ਦੀ ਵਾਜ ਆ ਰਈ ਸੀ। ਮੈਂ ਹਿੰਮਤ ਕਰ ਕੇ ਪੰਘੂੜੇ ਕੋਲ਼ ਬੈਠ ਗਈ ਤੇ ਪੰਘੂੜਾ ਹੁਲਾਰਦੀਆਂ ਬ¤ਚੀ ਨੂੰ ਪਹਿਲੀ ਵਾਰੀ ਗੌਹ ਨਾਲ਼ ਵੇਖਿਆ। ਓ ਇੰਜ ਮੂੰਹ ਖੋਲਦੀ ਸੀ ਜਿਵੇਂ ਕੋਈ ਪਿਆਸਾ ਚਿੜੀ ਦਾ ਬੋਟ ਹੋਈਏ ।ਓ ਨਿ¤ਕੀ ਜਈ ਬ¤ਚੀ ਪਿਆਰ ਨੂੰ ਤਰਸੀ ਹੋਈ ਸੀ। ਮੇਰਾ ਜੀ ਕੀਤਾ ਮੈਂ ਉਸ ਨੂੰ ਚੁ¤ਕ ਕੇ ਆਪਣੇ ਘਰ ਲੈ ਜਾਵਾਂ। ਬਾਜੀ ਦੀ ਵਾਜ ਨੇਂ ਮੈਨੂੰ ਤੋਰਾ ਦਿ¤ਤਾ।ਤੂੰ ਏਸ ਚੁੜੇਲ ਕੋਲ਼ ਬੈਠੀ ਕੀ ਕਰ ਰਈ ਐਂ?ਮੇਰਾ ਦਿਲ ਧੜਕ ਰੀਆ ਸੀ ਪਰ ਮੈਂ ਬਿਨਾ ਸੂਚੀਆਂ ਪੁ¤ਛ ਲਿਆ ਤੁਸੀ ਈਨੂੰ ਚੁੜੇਲ ਕਿਉਂ ਕਹਿੰਦੇ ਓ? ਇੰਨੇ ਮਿ¤ਥੇ ਤੇੜੀ ਪਾਕੇ ਘੂਰਦੀਆਂ ਹੋਈਆਂ ਆਖਿਆ ।ਨਾ ਰੰਗ ਨਾ ਰੂਪ, ਕਾਲ਼ੀ ਕਲੋਟੀ ਚੁੜੇਲ ਨੀਇਂ ਤੇ ਹੋਰ ਕੀ ਏ ? ਇਹ ਆਖਣ ਮਗਰੋਂ ਬਾਬੂ ਰਫ਼ੀਕ ਦੀ ਵੋਹਟੀ ਨੇ ਮੈਨੂੰ ਝਿੜਕ ਕੇ ਆਖਿਆ ਤੋਂ ਇਥੇ ਪੜ੍ਹਨ ਆਉਂਦੀ ਐਂ ਤੇ ਅਪਣਾ ਧਿਆਣ ਪੜ੍ਹਨ ਵਿਚ ਈ ਰ¤ਖਿਆ ਕਰ ਬਹੁਤੇ ਸਵਾਲ ਕਰਨ ਦੀ ਲੋੜ ਨਈਂ । ਗ¤ਲ ਸਮਝ ਗਈ ਐਂ ਕਿ ਫ਼ਿਰ ਸਮਝਾਵਾਂ? ਮੈਂ ਡਰਦੀ ਪੰਘੂੜੇ ਤੋਂ ਪੂਰੇ ਹਟ ਗਈ ਪਰ ਪਿਆਰ ਨੂੰ ਤਰਸੀ ਹੋਈ ਇਸ ਬਾਲੜੀ ਦੀ ਸ਼ਕਲ ਤੇ ਬੇਵ¤ਸ ਰੂਹ ਮੇਰੀਆਂ ਸੋਚਾਂ ਵਿਚ ਰਚ ਬ¤ਸ ਗਈ । ਮੈਂ ਹਰ ਵੇਲੇ ਉਸ ਬਾਲੜੀ ਤੇ ਹੋਣ ਵਾਲੇ ਅਨਿਆਂ ਬਾਰੇ ਸੋਚਦੀ ਤੇ ਆਪਣੀਆਂ ਸੋਚਾਂ ਵਿਚ ਬਾਲੜੀ ਨੂੰ ਪੰਘੂੜੇ ਵਿਚੋਂ ਚੁ¤ਕ ਕੇ ਆਪਣੇ ਘਰ ਲਿਆਉਣ ਦੇ ਸੁਫ਼ਨੇ ਬੁਣਦੀ ਰਹਿੰਦੀ । ਪਰ ਇਹ ਨਿਰੀ ਕੁ¤ਝ ਈ ਦਿਨਾਂ ਦੀ ਖੇਡ ਸੀ । ਪਿਆਰ ਬਣਾ ਬਾਲੜੀ ਦਿਨੋ ਦਿਨ ਕਮਜ਼ੋਰ ਹੁੰਦੀ ਗਈ ਤੇ ਇਕ ਦਿਨ ਪੰਘੂੜਾ ਖ਼ਾਲੀ ਸੀ।


