ਸ੍ਰੀ ਹਰਗੋਬਿੰਦਪੁਰ, 19 ਅਪ੍ਰੈਲ (ਚਰਨਜੀਤ ਸਿੰਘ ਚੀਮਾ)-ਇੱਥੋਂ ਤਿੰਨ ਵਾਰ ਲਗਾਤਾਰ ਵਿਧਾਇਕ ਰਹਿ ਚੁ¤ਕੇ ਅਕਾਲੀ ਦਲ ਬਾਦਲ ਦੇ ਕੈਪਟਨ ਬਲਬੀਰ ਸਿੰਘ ਬਾਠ ਅਤੇ ਮੌਜੂਦਾ ਵਿਧਾਇਕ ਅਤੇ ਮੁੱਖ ਸੰਸਦੀ ਸਕ¤ਤਰ ਦੇਸ ਰਾਜ ਧੁੱਗਾ ਵਿਚਲੀ ਧੜੇਬੰਦੀ ਅਤੇ ਟਕਸਾਲੀ ਅਕਾਲੀਆਂ ਦੀ ਧੁੱਗਾ ਵਲੋ ਅਣਦੇਖੀ ਦੇ ਮੱਦੇਨਜ਼ਰ ਕੈਪਟਨ ਬਾਠ ਦੇ ਪਿੰਡ ਚੋਣੇ ਵਿਖੇ ਇਕ ਬਹੁਤ ਵ¤ਡੀ ਮੀਟਿੰਗ ਹੋਈ ਜਿਸ ਸਮੁੱਚੇ ਹਲਕੇ ਦੇ ਨਿਰਾਸ਼ ਵਰਕਰਾਂ ਨੇ ਵ¤ਡੀ ਪ¤ਧਰ ਤੇ ਹਾਜਰ ਹੋ ਕੇ ਇਸ ਮੀਟਿੰਗ ਨੂੰ ਰੈਲੀ ਦਾ ਰੂਪ ਧਾਰਨ ਕਰ ਗਈ। ਅਕਾਲੀ ਵਰਕਰਾ ਦਮਿ ੰਗ ਸੀ ਕਿ ਜਾਂ ਤਾਂ ਇਸ ਹਲਕੇ ਤੋ 30 ਤਰੀਕ ਤੋ ਪਹਿਲਾ-ਪਹਿਲਾ ਕੋਈ ਹੋਰ ਇੰਚਾਰਜ ਲਗਾਇਆ ਜਾਵੇ ਅਤੇ ਧੁ¤ਗਾ ਦੇ ਕੋਲੋ ਸਾਰੀਆਂ ਤਾਕਤਾ ਖੋਹ ਲਈਆਂ ਜਾਣ ਕਿਉਂਕਿ ਕਿਸੇ ਵੀ ਅਕਾਲੀ ਵਰਕਰ ਦਾ ਧੁੱਗੇ ਵਲੋਂ ਸਤਿਕਾਰ ਨਹੀ ਕੀਤਾ ਜਾਂਦਾ ਤੇ ਸਗੋ ਬੇਇਜਤ ਕਰਕੇ ਕ¤ਡਿਆ ਜਾਂਦਾ ਹੈ।ਸਾਰੇ ਬੁਲਾਰਿਆਂ ਨੇ ਭਰੇ ਮਨ ਨਾਲ
ਸੇਵਾ ਸਿੰਘ ਸੇਖਵਾਂ ਤੇ ਨਿਰਮਲ ਸਿੰਘ ਕਾਹਲੋਂ ਜੋ ਕਿ ਅਕਾਲੀ ਵਰਕਰਾ ਨੂੰ ਮਨਾਉਣ ਲਈ ਕੈਪਟਨ ਬਲਬੀਰ ਸਿੰਘ ਬਾਠ ਦੇ ਘਰ ਆਏ ਹੋਏ ਸਨ ਨੂੰ ਕਿਹਾ ਕਿ ਧੁਗੇ ਦੇ ਹੁੰਦਿਆਂ ਸਾਡੀ ਅਕਾਲੀ ਦਲ ਵਿਚ ਕੋਈ ਕਦਰ ਨਹੀ ਅਤੇ ਜੇਕਰ ਹਲਕੇ ਦਾ ਇੰਚਾਰਜ ਧੁਗਾ ਰਹੇਗਾ ਤਾਂ ਅਸੀ ਅਕਾਲੀ ਭਾਜਪਾ ਉਮੀਦਵਾਰ ਨੂੰ ਵ¤ਡ ਿਲੀਡ ਨਾਲ ਹਰਾਵਾਂਗੇ ।ਬੁਲਾਰਿਆ ਵਿਚ ਜਥੇਦਾ ਸੁਲ¤ਖਣ ਸਿੰਘ ਹਰਚੋਵਾਲ,ਜਗਰਿ ਸਿੰਘ ਭਗਤੂਪੁਰ ,ਹਰਦੇਵ ਸਿੰਘ ਪ¤ਡਾ ,ਠਾਕਰ ਸਿੰਘ ਉਦਨਵਾਲ,ਭਜਨ ਸਿੰਘ ਪੇਰੋਸਾਹ.ਸਾਬਕਾ ਪ੍ਰਧਾਨ ਬਾਵਾ ਹਰਜੀਤ ਸਿੰਘ ਭ¤ਲਾ ਸ੍ਰੀ ਹਰਗੋਬਿੰਦਪੁਰ,ਸਾਬਕਾ ਪ੍ਰਿਸੀਪਲ ਓਮ ਪ੍ਰਕਾਸ਼, ਤਰਲੋਕ ਸਿੰਘ ਬਾਠ, ਅਦਿ ਬੁਲਾਰਿਆਂ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਆਏ ਲੋਕਾਂ ਨੂੰ ਸੰਬੋਧਨ ਕੀਤਾ।ਜਦੋਂ ਕਾਹਲੋਂ ਨੇ ਵਰਕਰਾਂ ਨੂੰ ਗੱਲਾਂ ਬਾਤਾਂ ਨਾਲ ਮਨਾਉਣਾ ਸੁਰੂ ਕੀਤਾ ਤਾਂ ਲੋਕਾ ਨੇ ਭਾਰੀ ਵਿਰੋਧ ਕੀਤਾ ਤੇ ਕੋਈ ਨਾ ਕੋਈ ਹੱਲ ਕੱਡ ਕੇ ਜਾਣ ਵਾਸਤੇ ਕਿਹਾ।ਇਸਤੋ ਬਾਅਦ ਲੋਕਾ ਨੂੰ ਕੈਪਟਨ ਬਾਠ ਨੇ ਸ਼ਾਤ ਕਰਨ ਦੀ ਕੋਸਿਸ ਕੀਤੀ ।ਇਸ ਉਪਰੰਤ ਸੇਵਾ ਸਿੰਘ ਸੇਖਵਾਂ ਨੇ ਲੋਕਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਾ ਹੁਲ ਜਰੂਰ ਕੀਤਾ ਜਾਵੇਗਾ ਪਰ ਅਸੀ ਧੁਗੇ ਦੀਆਂਕੀਤੀਆਂ ਦਾ ਬਦਲਾ ਆਕਾਲੀ ਭਾਜਪਾ ਗਠਜੋੜ ਕੋਲੋ ਨਾ ਲਈਏ ਅਤੇ ਨਾਲ ਹੀ ਉਹਨਾ ਸਾਰੇ ਲੋਕਾ ਕੋਲੋ ਦੋ ਦਿਨ ਦਾ ਸਮਾ ਮੰਗਿਆ ।ਇਸ ਮੋਕੇ ਹੋਰਨਾ ਤੋ ਇਲਾਵਾ ਲਖਵਿੰਦਰ ਸਿੰਘ ਚੀਮਾ ,ਜੰਗ ਬਹਾਦਰ ਪ¤ਪੂ,ਕੁਲਬੀਰ ਸਿੰਘ ਸੰਧਵਾ ,ਸਵਿੰਦਰ ਸਿੰਘ ਸੰਧਵਾਂ ,ਬ¤ਬ ਿਸੰਧਵਾ,ਮਲਕੀਤ ਸਿੰਘ ਮਧਰਾ, ਦਿਲਬਾਗ ਸਿੰਘ ਅਤੇਪੁਰ, ਮਹਿਮਦਰ ਸਿੰਘ ਅਤੇਪੁਰ ਅਦਿ ਤੋ ਇਲਾਵਾ ਹਜਾਰਾ ਦੀ ਗਿਣਤ ਿਵਿਚ ਲੋਕ ਹਾਜ਼ਰ ਸਨ।



