May 14, 2026 12:10 am

ਕੈਪਟਨ ਸਰਕਾਰ ਦਾ ਫੈਸਲਾ ਇਤਿਹਾਸਕ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾ ਕੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ : ਗੁਰਪਰੀਤ ਧਰਮਸੋਤ

ਖੰਨਾ, 19 ਫਰਵਰੀ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਲੋਕ ਸਭਾ ਹਲਕਾ ਸ੍ਰੀ ਫਤਹਿਗੜ ਸਾਹਿਬ ਤੋਂ ਕਾਂਗਰਸ ਟਿਕਟ ਦੇ ਮੁਖ ਦਾਅਵੇਦਾਰ ਤੇ ਪੰਜਾਬ ਕਾਂਗਰਸ ਦੇ ਜਨਰਲ ਸਕਤਰ ਗੁਰਪਰੀਤ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਵਲੋਂ ਬਜਟ ਸ਼ੈਸ਼ਨ ਦੌਰਾਨ ਪੈਟਰੋਲ 5 ਰੁਪਏ ਤੇ ਡੀਜਲ 1 ਰੁਪਏ ਪ?ਤੀ ਲੀਟਰ ਸਸਤਾ ਕੀਤੇ ਜਾਣਾ ਇਕ ਇਤਿਹਾਸਕ ਫੈਸਲਾ ਹੈ?ਜਿਸ ਨਾਲ ਸੂਬੇ ਦੇ ਲੋਕਾਂ ਨੂੰ ਵਡੀ ਆਰਥਕ ਰਾਹਤ ਮਿਲੇਗੀ?ਪਤਰਕਾਰਾਂ ਨਾਲ ਗਲਬਾਤ ਕਰਦਿਆਂ ਗੁਰਪਰੀਤ ਸਿੰਘ ਧਰਮਸੋਤ ਨੇ ਕਿਹਾ ਕਿ ਦੂਸਰਾ ਨੌਜਵਾਨਾ ਨੂੰ ਸਮਾਰਟ ਫੌਨ ਦਿਤੇ ਜਾਣ ਲਈ ਟੈਂਡਰ ਕੀਤੇ ਜਾਣਾ ਤੇ ਖਜਾਨੇ ਚ ਪੈਸਾ ਰਖੇ ਜਾਣਾ ਸਾਬਤ ਕਰਦਾ ਹੈ ਕਿ ਕੈਪਟਨ ਸਰਕਾਰ ਨੌਜਵਾਨਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ ਲਈ ਪੂਰੀ ਤਰਾਂ ਵਚਨਬਧ ਹੈ ਕਿਉਂਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਹਰ ਘਰ ਨੌਕਰੀ ਪਰੋਗਰਾਮ ਤਹਿਤ 4 ਲਖ ਤੋ ?ੁਪਰ ਬੇਰੁਜਗਾਰ ਨੌਜਵਾਨਾ ਨੂੰ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਮੁਹਈਆ ਕਰਵਾ ਚੁਕੀ ਹੈ ਅਤੇ ਇਹ ਸਿਲਸਲਾ ਨਿਰੰਤਰ ਜਾਰੀ ਹੈ? ਬਜਟ ਦੀ ਵਿਰੋਧੀ ਪਾਰਟੀਆਂ ਵਲੋਂ ਅਲੋਚਨਾ ਕੀਤੇ ਜਾਣ ਨੂੰ ਨੌਜਵਾਨ ਨੇਤਾ ਗੁਰਪਰੀਤ ਸਿੰਘ ਧਰਮਸੋਤ ਨੇ ਬੇਤੁਕਾ ਕਰਾਰ ਦਿੰਦਿਆ ਕਿਹਾ ਕਿ ਸਾਨੂੰ ਚੰਗੇ ਨੂੰ ਚੰਗਾ ਕਹਿਣ ਦੀ ਹਿੰਮਤ ਰਖਣੀ ਚਾਹੀਦੀ ਹੈ ਨਾ ਕਿ ਵਿਰੋਧ ਦੀ ਭਾਵਨਾ ਨਾਲ ਵਿਰੋਧ ਕਰਨਾ ਚਾਹੀਦਾ ਹੈ ਕਿ?ੁਕਿ ਪੈਟਰੋਲ ਡੀਜਲ ਦੀਆਂ ਕੀਮਤਾਂ ਘਟਨ ਨਾਲ ਸਭ ਲੋਕਾਂ ਨੂੰ ਲਾਭ ਹੀ ਹੋਇਆ ਹੈ ਨਾ ਕਿ ਨੁਕਸਾਨ?ਨੌਜਵਾਨ ਨੇਤਾ ਗੁਰਪਰੀਤ ਧਰਮਸੋਤ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਪ?ਧਾਨ ਸ਼ੀ? ਰਾਹੁਲ ਗਾਂਧੀ,ਜਨਰਲ ਸਕਤਰ ਪਿ?ਯੰਕਾ ਗਾਂਧੀ ਤੇ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਚ ਪੰਜਾਬ ਦੀਆਂ ਸਾਰੀਆਂ13 ਸੀਟਾਂ ਵਡੇ ਬਹੁਮਤ ਨਾਲ ਜਿਤੇਗੀ।

Send this to a friend