Skip to content
Independent perspectives. Global stories.
BREAKING

ਪੰਜਾਬ ਨੈਸ਼ਨਲ ਬੈਂਕ ਦੀ ਪੇਂਡੂ ਬ੍ਰਾਂਚ ’ਚੋਂ 13 ਲੱਖ ਲੁੱਟੇ

Share this story

ਹੁਸ਼ਿਆਰਪੁਰ, 30 ਨਵੰਬਰ (ਸਤਵਿੰਦਰ ਸਿੰਘ)- ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਪਿੰਡ ਬਸੀ ਦੌਲਤ ਖ਼ਾਂ ’ਚੋਂ ਹਥਿਆਰਬੰਦ ਲੁਟੇਰੇ ਕਰੀਬ 13 ਲਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ, ਲੁਟੇਰੇ ਕਾਰ ‘ਚ ਆਏ ਅਤੇ ਬੈਂਕ ਮੁਲਾਜ਼ਮਾਂ ਤੋਂ ਹਥਿਆਰਾਂ ਦੀ ਨੋਕ ‘ਤੇ ਪੈਸਿਆਂ ਨਾਲ ਭਰਿਆ ਟਰੰਕ ਲੁਟ ਕੇ ਲੈ ਗਏ।ਪਤਾ ਲਗਾ ਹੈ ਕਿ ਲੁਟੇਰੇ ਸੀਸੀਟੀਵੀ ਵਿਚ ਲੁਟ ਕਰਦੇ ਕੈਦ ਹੋ ਗਏ ਹਨ । ਘਟਨਾ ਦੀ ਸੂਚਨਾਂ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਵਾਰਦਾਤ ਤੇ ਪੁਜ ਗਈ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਗਈ ਹੈ।ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ

WRITTEN BY