June 24, 2026 10:21 pm

ਬਿਨਾ ਸਾਇਨਾਂ ਵਾਲੀਆਂ ਦਰਖਾਸਤਾਂ ’ਤੇ ਸਿਫ਼ਾਰਿਸ਼ਾਂ ਨਾਲ ਹੋ ਰਹੇ ਕਾਗਜ਼ ਕਾਲੇ

ਨਿਹੰਗ ਸਿੰਘਾਂ ਨੂੰ ਕੈਦ ਕਰਕੇ ਤਸ਼ੱਦਦ ਕਰਵਾਉਣ ਦਾ ਮਾਸਟਰ-ਪਲਾਨ ਕਾਰਨਾਮਾ, ਨਿਹੰਗ ਸਿੰਘਾਂ ਵੱਲੋਂ 72 ਘੰਟਿਆਂ ’ਚ ਕਾਰਵਾਈ ਕਰਨ ਦਾ ਦਿੱਤਾ ਅਲਟੀਮੇਟਮ, ਪੂਰੇ ਪੰਜਾਬ ’ਚ ਰੋਸ ਮੁਜ਼ਾਹਰੇ ਕਰਨ ਦੀ ਚੇਤਾਵਨੀ

image ਲੁਧਿਆਣਾ, 27 ਮਾਰਚ (ਸੁਨੀਲ ਸਿੰਘ ਕਪੂਰ ਚਮਚੜਿੱਕ)-ਡੀ.ਜੀ.ਪੀ. ਪੰਜਾਬ ਪੁਲਿਸ, ਸੀ.ਐਮ. ਦਫਤਰ, ਏ.ਸੀ.ਪੀ. ਆਤਮ ਨਗਰ, ਮੁੱਖ ਅਫਸਰ ਥਾਣਾ ਸ਼ਿਮਲਾਪੁਰੀ,  ਥਾਣਾ ਬਸੰਤ ਪਾਰਕ, ਬਿਜਲੀ ਬੋਰਡ ਲੁਧਿਆਣਾ, ਪਟਿਆਲਾ ਦੇ ਨਾਂਅ ਬੇ-ਨਾਮ ਕੇਹਰ ਸਿੰਘ ਨੇ ਝੂਠੀਆਂ ਦਰਖਾਸਤਾਂ ਦੇ ਕੇ ਜਿਥੇ ਪੁਲਿਸ ਪ੍ਰਸ਼ਾਸਨ ਤੰਗ ਕੀਤਾ ਉੱਥੇ ਮਿਸ਼ਨ ਬੇਬੇ ਨਾਨਕੀ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਚਕਰਵਰਤੀ ਦਲ ‘ਖਾਲਸਾ ਮਿਸ਼ਨਜ਼ ਆਫ ਗਰੁੱਪ’ ਦੇ ਚੇਅਰਮੈਨ ਅਤੇ ਚਮਚੜਿੱਕ ਪਤਿੱ੍ਰਕਾ ਦੇ ਸਰਪ੍ਰਸਤ ਬਾਬਾ ਜਰਨੈਲ ਸਿੰਘ ਖਾਲਸਾ ਖਿਲਾਫ ਲਗਾਤਾਰ ਕਰੀਬ ਦੋ ਸਾਲਾਂ ਤੋਂ ਪੁਲਿਸ ਅਤੇ ਜਨਤਾ ਨਗਰ ਵਧੀਕ ਨਿਗਰਾਨ ਇੰਜੀਨੀਅਰ ਇਨਫੋਰਸਮੈਂਟ-3 ਲੁਧਿਆਣਾ ਜਨਤਾ ਨਗਰ ਦੇ ਐਕਸੀਐਨ

ਕੁਲਦੀਪ ਸਿੰਘ ਮੋਬਾ : 75895-11526, ਐਸ.ਡੀ.ਓ. ਮੋਬਾ : 73895-11928 ਅਤੇ ਆਰ.ਏ. ਸੁਰਿੰਦਰ ਕੁਮਾਰ ਮੋਬਾ: 94644-09862 ਦੁਆਰਾ ਮੈਂਟਲੀ ਅਤੇ ਸਰੀਰਕ ਤੌਰਤੇ ਤੰਗ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਜਰਨੈਲ ਸਿੰਘ ਗਲੀ ਵਿਚ ਮੰਜਾ ਡਾਹ ਕੇ ਬੈਠਦਾ ਹੈ, ਸ਼ੋਰ-ਸ਼ਰਾਬਾ ਪਾਉਂਦੇ ਹਨ, ਆਸੇ ਪਾਸੇ ਦੇ ਵਸਨੀਕਾਂ ਤੇ ਮਾਵਾਂ ਧੀਆਂ ਭੈਣਾਂ ਦਾ ਉਥੋਂ ਲੰਘਣਾ ਮੁਸ਼ਕਲ ਹੈ ਤੇ ਬੁਰੀ ਨਜ਼ਰ ਨਾਲ ਵੇਖਦੇ ਹਨ ਤੇ ਮਜ਼ਾਕ ਕਰਦੇ ਹਨ, ਰੋਕਦੇ ਹਾਂ ਤਾਂ ਉਲਟਾ ਗਾਲ•ੀ ਗਲੋਚ ਕਰਦੇ ਹਨ, ਜਰਨੈਲ ਨਿਹੰਗ ਸਿੰਘ ਬਿਜਲੀ ਚੋਰੀ ਕਰਦਾ ਹੈ ਜਿਸ ’ਤੇ ਬੇ-ਨਾਮ ਕੇਹਰ ਸਿੰਘ ਕਾਰਵਾਈ ਕਰਵਾਕੇ ਨਜਾਇਜ਼ 1 ਲੱਖ 17 ਹਜ਼ਾਰ 888 ਰੁਪਏ ਜੁਰਮਾਨਾ ਅਪਰੋਚ ਨਾਲ ਪਵਾਇਆ ਜੋ 3-7-2013 ਨੂੰ ਦਰਖਾਸਤ ਦਿੱਤੀ।
ਏਸੇ ਪ੍ਰਕਾਰ ਦੂਜੀ ਦਰਖਾਸਤ ਮਿਤੀ 27-7-2013 ਨੂੰ ਫਿਰ ਬਰਖਿਲਾਫ ਡੀ.ਜੀ.ਪੀ. ਨੂੰ ਬਿਨਾਂ ਸਾਇਨਾਂ ਵਾਲੀ ਪਾਈ ਕਿ ਪਿਛਲੇ 4-5 ਸਾਲਾਂ ਤੋਂ ਜਰਨੈਲ ਸਿੰਘ 2 ਨੰਬਰ ਦਾ ਧੰਦਾ ਕਰਦਾ ਆ ਰਿਹਾ ਹੈ, ਹਰ ਤਰ•ਾਂ ਦੇ ਨਸ਼ੇ ਦੀ ਸਪਲਾਈ, ਜੂਆ, ਘਰ ਲੜਕੀਆਂ ਦੀ ਸਪਲਾਈ ਅਤੇ ਹੋਰ ਕਈ ਤਰ•ਾਂ ਦੇ ਗਲਤ ਕੰਮਾਂ ਵਿਚ ਸ਼ਾਮਿਲ ਹੈ, ਜਿਸ ਖਿਲਾਫ ਕਾਫੀ ਸ਼ਿਕਾਇਤਾਂ ਵੀ ਹੋ ਚੁੱਕੀਆਂ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ, ਇਸਨੇ ਉਪਰੋਕਤ ਦੋ ਨੰਬਰ ਦੇ ਧੰਦੇ ਨਾਲ ਕਈ ਨਾਮੀ ਅਤੇ ਬੇਨਾਮੀ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਹਨ ਤੇ ਲੁਧਿਆਣਾ ਵਿਚ ਚਕਲਾ, ਨਸ਼ੇ ਜੂਏ ਤੇ ਗਲਤ ਕੰਮ ਕਰਨ ਸਬੰਧੀ ਨੱਥ ਪਾਉਣ ਬਾਬਤ ਲਿਖਿਆ ਜੋ ਸਰਾਸਰ ਝੂਠੀਆਂ ਸ਼ਿਮਲਾਪੁਰੀ ਚੌਂਕੀ ਨੇ ਪਾਈਆਂ ਤੇ ਦਫਤਰ ਵਿਚ ਫਾਇਲ ਕਰ ਦਿੱਤੀਆਂ।
ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਨੇ ਮਜ਼ੀਦ ਦਸਿਆ ਕਿ ਮੈਨੂੰ ਇਨਫੋਰਸਮੈਂਟ ਦੀ ਟੀਮ ਨੇ ਇੱਕ ਲੱਖ ਅੱਠ ਹਜ਼ਾਰ ਅੱਠ ਸੌ ਅਠਾਸੀ ਰੁਪਏ ਖਪਤਕਾਰ ਨੂੰ ਐਲ. ਸੀ. ਆਰ/ਐਮ.ਸੀ.ਆਰ. ਨੰ: 3296/6 ਮਿਤੀ 12-02-2013 ਨੂੰ ਜ਼ੁਰਮਾਨਾ ਪਾ ਦਿੱਤਾ ਗਿਆ ਸੀ ਅਤੇ ਮੇਰੇ ਖਿਲਾਫ ਐਫ.ਆਈ.ਆਰ. ਨੰ : 104 ਮਿਤੀ 18-12-2013  ਥਾਣਾ ਐਂਟੀ ਪਾਵਰ ਥੈਪਟ ਲੁਧਿਆਣਾ ਵਿਖੇ ਦਰਜ ਕਰਵਾ ਦਿੱਤੀ ਗਈ ਜਿਸ ਦਾ ਕੇਸ ਕੁਲਵੰਤ ਸਿੰਘ ਏ.ਐਸ.ਆਈ. ਮੋਬਾ ਨੰ : 96460-03001 ਦੇਖ ਰਹੇ ਹਨ ਜਿਨ•ਾਂ ਕਈ ਵਾਰ ਪੁਲਿਸ ਰੇਡਾਂ ਤੇ ਧੱਕੇਸ਼ਾਹੀ ਕਰਕੇ ਚਾਹ-ਪਾਣੀ ਪੀਣ ਪਵਾਉਣ ਤੱਕ ਦੀਆਂ ਧਮਕੀਆਂ ਦੇ ਕੇ ਜ਼ਬਰੀ ਗੱਡੀ ਵਿੱਚ ਪੰਜ-ਸੱਤ ਪੁਲਿਸ ਮੁਲਾਜ਼ਮਾਂ ਤੋਂ ਧੱਕਾ ਲਗਾਤਾਰ ਕਰਵਾਇਆ ਜਾ ਰਿਹਾ ਹੈ। ਜਿਸ ਪ੍ਰਤੀ ਬਲਜਿੰਦਰ ਸਿੰਘ ਐਸ.ਐਚ.ਓ. ਥਾਣਾ ਐਂਟੀ ਪਾਵਰ ਥੈਪਟ ਮੋਬਾ: 96460-03205 ਨੂੰ ਉਸ ਵੇਲੇ ਸੁਨੀਲ ਵੱਲੋਂ ਪੁੱਛਿਆ ਗਿਆ ਤਾਂ ਉਨ•ਾਂ ਕਿਹਾ ਕਿ ਸਾਡੇ ਤੇ ਬਹੁਤ ਸਿਆਸੀ ਪ੍ਰਸਾਸ਼ਨਿਕ ਦਬਾਅ ਵਧਿਆ ਪਿਆ ਹੈ। ਦੱਸਿਆ ਗਿਆ ਕਿ ਆਈ.ਜੀ. ਸਾਹਿਬ ਦਾ ਅਤੇ ਡੀ.ਐਸ.ਪੀ. ਵਿਜੀਲੈਂਸ ਐਂਡ ਸਕਿਉਰਿਟੀ ਲੁਧਿਆਣਾ, ਆਈ.ਜੀ. ਵਿਜੀਲੈਂਸ ਪਟਿਆਲਾ ਵਧੀਕ ਨਿਗਰਾਨ ਇੰਜੀਨੀਅਰ ਇਨਫੋਰਸਮੈਂਟ-3 ਲੁਧਿਆਣਾ, ਡੀ.ਜੀ.ਪੀ./ਵੀ ਅਤੇ ਐਸ. ਪਟਿਆਲਾ ਮੀਮੋ ਨੰ: 437/ਐਸਟੀਜੀ-302 ਮਿਤੀ  7-2-14 ਅਤੇ ਵਧੀਕ ਨਿਗਰਾਨ ਇੰਜੀਨੀਅਰ ਇੰਨਫੋਰਸਮੈਂਟ ਲੁਧਿਆਣਾ ਦਾ ਹਵਾਲਾ ਅਤੇ ਮੀਮੋ ਨੰ: 528 ਮਿਤੀ 13-9-2013 ਅਤੇ 698 ਮਿਤੀ 15-11-13 ਭੇਜਕੇ ਵਿਸ਼ੇ ਸਬੰਧੀ ਲਿਖਿਆ ਗਿਆ ਕਿ ਤੁਹਾਡਾ ਨਿੱਜੀ ਧਿਆਨ ਦਿਵਾਉਂਦੇ ਹੋਇਆਂ ਲਿਖਿਆ ਜਾਂਦੇ ਹੈ ਕਿ ਮਾਮਲੇ ਵਿਚ ਲੋੜੀਂਦੇ ਦੋਸ਼ੀ ਦੀ ਗ੍ਰਿਫਤਾਰੀ ਕਰਕੇ, ਰਕਮ ਦੀ ਰਿਕਵਰੀ/ਲੋੜੀਂਦੀ ਕਾਰਵਾਈ ਤੁਰੰਤ ਕੀਤੀ ਜਾਵੇ। ਅਧੀਨ ਸਕੱਤਰ/ਵੀ ਅਤੇ ਐਸ. ਪੰ.ਸ. ਪਾ. ਕਾ. ਲਿਮ. ਪਟਿਆਲਾ ਨੇ ਮਿਤੀ 6-2-2014 ਨੂੰ ਪੱਤਰ ਜਾਰੀ ਕੀਤਾ ਅਤੇ ਹਦਾਇਤ ਕੀਤੀ ਕਿ ਤੁਰੰਤ ਕਾਰਵਾਈ ਕਰੋ ਤੇ ਸਾਰੀ ਸਥਿਤੀ ਬਾਰੇ ਦੱਸੋ। ਦਫਤਰ ਵਧੀਕ ਨਿਗਰਾਨ ਇੰਜੀਨੀਅਰ, ਇੰਨਫੋਰਸਮੈਂਟ-3 ਪੰ:Ðਰਾ:ਪਾ:ਕਾ:ਲਿ: ਲੁਧਿਆਣਾ ਨੇ ਮੁੱਖ ਐਂਟੀ ਪਾਵਰ ਥੈਪਟ ਲੁਧਿਆਣਾ ਨੇ ਮੀਮੋ ਨੰ: 766 ਮਿਤੀ 13/12/13 ਹਵਾਲਾ ਪੱਤਰ ਨੰ: 698 ਮਿਤੀ 15/11/13 ਰਾਹੀਂ ਲਿਖਿਆ ਗਿਆ ਕਿ ਹਵਾਲਾ ਅਧੀਨ ਪੱਤਰ ਰਾਂਹੀਂ ਵਿਸ਼ਾ ਚਰਚਿਤ ਖਪਤਕਾਰ ਵਿਰੁੱਧ ਆਪ ਜੀ ਵਲੋਂ ਦਰਜ ਕੀਤੀ ਐਫ.ਆਈ.ਆਰ. ਨੰ: 104/2013 ਦੀ ਕੀਤੀ ਗਈ ਕਾਰਵਾਈ ਦੀ ਤਾਜਾ ਸਥਿਤੀ ਸਬੰਧੀ ਸੂਚਨਾ ਭੇਜਣ ਲਈ ਲਿਖਿਆ ਗਿਆ ਸੀ। ਉ¤ਚ ਅਧਿਕਾਰੀਆਂ ਵਲੋਂ ਰਕਮ ਦੀ ਰੀਕਵਰੀ ਲਈ ਦਬਾਉ ਪਾਇਆ ਜਾ ਰਿਹਾ ਹੈ। ਖਪਤਕਾਰ ਦੀ ਛੇਤੀ ਭਾਲ ਕਰਕੇ ਬਣਦੀ ਕਾਰਵਾਈ ਕਰਕੇ ਇਸ ਦਫਤਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਉ¤ਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਸਕੇ। ਸਹੀ/- ਵਧੀਕ ਨਿਗਰਾਨ ਇੰਜੀਨੀਅਰ, ਇੰਨਫੋਰਸਮੈਂਟ-3 ਲੁਧਿਆਣਾ ਅਤੇ ਉਪਰੋਕਤ ਦਾ ਉਤਾਰਾ ਹੇਠ ਲਿਖੇ ਦਫਤਰਾਂ ਨੂੰ ਇਸ ਦਫਤਰ ਦਾ ਪੱਤਰ ਨੰ: 699/701 ਮਿਤੀ 15/11/2013 ਦੇ ਹਵਾਲੇ ਵਿਚ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਖਪਤਕਾਰ ਨੇ ਅਜੇ ਤੱਕ ਰਕਮ ਜਮ•ਾ ਨਹੀਂ ਕਰਵਾਈ ਹੈ। ਉਤਾਰਾ ਕਾਪੀ ਡੀ.ਐਸ.ਪੀ. ਵਿਜੀਲੈਂਸ ਐਂਡ ਸਕਿਉਰਿਟੀ ਲੁਧਿਆਣਾ, ਆਈ.ਜੀ.ਵਿਜੀਲੈਂਸ ਪਟਿਆਲਾ ਆਦਿ ਨੂੰ ਭੇਜਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਜਦੋਂ ਕਿ ਮੀਮੋ ਨੰ: 437/ਐਸਟੀਜੀ-302 ਮਿਤੀ 7-2-14 ਤੋਂ ਪਹਿਲਾਂ ਹੀ 10 ਹਜ਼ਾਰ ਰੁਪਏ ਜਰਨੈਲ ਸਿੰਘ ਨੇ ਨੋਟਿਸ ਨੰ: 624 ਮਿਤੀ 27-11-13 ਮਿਤੀ ਕਿਤਾਬ ਨੰ: ਈ 7938 ਰਸੀਦ ਨੰ: 597 ਰਾਹੀ ਮਿਤੀ 22-1-14 ਨੂੰ ਖਾਤਾ ਡਬਲਯੂ/ਐਮ ਪਾਰਟ ਪੇਮੈਂਟ ਥੈਪਟ ਕੇਸ ਲਿਖਕੇ ਜਮ•ਾ ਕਰਵਾਏ ਗਏ ਅਤੇ ਰਸੀਦ ਕੱਟੀ ਗਈ ਅਤੇ ਪਹਿਲੀ ਕਿਸ਼ਤ 10 ਹਜ਼ਾਰ ਦਿੱਤੀ ਗਈ ਅਤੇ ਜਰਨੈਲ ਸਿੰਘ ਦੇ ਨਵਾਂ ਮੀਟਰ ਲਗਾਉਣ ਲਈ ਕਿਤਾਬ ਨੰ: ਈ 1556 ਰਸੀਦ ਨੰ: 315 ਮਿਤੀ 23-1-14 ਨੂੰ 370+625+375+5=1420 ਰੁਪਏ ਦੀ ਰਸੀਦ ਦਿੱਤੀ ਗਈ ਜੋ 1375 ਬਣਦੇ ਹਨ ਤੇ 1420 ਦੀ ਰਸੀਦ ਕੱਟ ਕੇ ਦਿੱਤੀ ਗਈ ਅਤੇ ਮੀਟਰ ਲਗਾ ਦਿੱਤਾ ਗਿਆ।
    ਇਹ ਫੈਸਲਾ ਮਿਤੀ 1-10-2013 ਇੰਜੀਨੀਅਰ ਪੱਛਮੀ ਹਲਕਾ ਤੇ ਉਪ ਮੁੱਖ ਇੰਜੀਨੀਅਰ ਸਥਾਨਕ ਕੇਂਦਰੀ ਜ਼ੋਨ ਲੁਧਿਆਣਾ ਦੀ ਕਮੇਟੀ ਦੀ ਲਿਸਟ ਅਤੇ ਈ.ਐਸ.ਆਈ.ਐਮ ਰੈਗੁਲੇਸ਼ਨ ਨੰ: 101.2 ਸੀ() ਅਮੈਡਮੈਂਟ ਸੀ.ਸੀ-44/2013 ਦੀ ਮਿਤੀ 30-8-2013 ਅਨੁਸਾਰ ਡੈਜੀਗਨੇਟਿਡ ਅਥਾਰਟੀ ਦੀ ਕਾਪੀ ਅਤੇ ਸੁਣਵਾਈ ਅਫਸਰਾਂ ਕਰਕੇ 43776/- ਅਤੇ 9 ਹਜ਼ਾਰ ਰੁਪਏ ਕੰਪਾਊਂਡਿੰਗ ਚਾਰਜ ਲਗਾ ਕੇ 52776/- ਰੁਪਏ ਚੋ ਫੈਸਲਾ ਹੋਇਆ ਅਤੇ ਇਸਨੂੰ 5 ਕਿਸ਼ਤਾਂ ਵਿਚ ਡੀਵਾਇਡ ਕੀਤਾ ਗਿਆ 10000/- ਰੁਪਏ ਭਰਵਾਕੇ ਮੀਟਰ ਲਗਾ ਦਿੱਤਾ ਅਤੇ ਹੁਣ ਫਿਰ ਪੁਲਿਸ ਤੋਂ ਭੱਦੀ ਸ਼ਬਦਾਵਲੀ ਬੁਲਵਾ ਕੇ ਫੋਨ ਕਰਵਾ ਕੇ ਭੰਡੀ ਪ੍ਰਚਾਰ ਮੇਰਾ ਤੇ ਨਿਹੰਗ ਸਿੰਘਾਂ ਦਾ ਕੀਤਾ ਜਾ ਰਿਹਾ ਹੈ, 29-11-2013 ਦੀਆਂ ਆਰ.ਟੀ.ਆਈ ਐਕਟ ਵਿਚ ਮੰਗੀ ਸੂਚਨਾ ਵੀ ਨਹੀਂ ਭੇਜੀ ਗਈ ਜੋ 7 ਜਗ•ਾ ਤੇ ਪੋਸਟਲ ਆਡਰਾਂ ਸਹਿਤ ਭੇਜੀ ਗਈ ਤੇ ਥਾਣਾ ਐਂਟੀ ਥੈਪਟ, ਪੀ.ਐਸ.ਪੀ.ਸੀ.ਐਲ. ਪੱਛਮੀ ਜੋਨ ਲੁਧਿਆਣਾ ਅਤੇ ਪਟਿਆਲਾ, ਇੰਜ. ਕੇ.ਡੀ.ਚੌਧਰੀ, ਚੇਅਰਮੈਨ-ਕਮ-ਐਮ.ਡੀ. ਤੇ ਸ਼੍ਰੀ ਅਸ਼ੋਕ ਦੀਕਸ਼ਤ, ਚੀਫ ਇਲੈਕਟ੍ਰੀਕਲ ਇੰਸਪੈਕਟਰ ਪਟਿਆਲਾ ਵਲੋਂ ਅਤੇ ਥਾਣਾ ਬਸੰਤ ਪਾਰਕ ਅਤੇ ਚੌਂਕੀ ਸ਼ਿਮਲਾਪੁਰੀ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਅਧਿਕਾਰੀਆ ਵਲੋਂ ਲਗਾਤਾਰ ਹਰਾਸਮੈਂਟ ਤੇ ਮੇਰਾ ਜਾਨੀ ਮਾਲੀ ਨੁਕਸਾਨ ਬਿਜਲੀ ਵਾਲੇ ਤੇ ਪੁਲਿਸ ਵਾਲੇ ਹਮ-ਮਸ਼ਵਰਾ ਹੋ ਕੇ ਕਿਸੇ ਵੇਲੇ ਵੀ ਕਰਵਾ ਸਕਦੇ ਹਨ, ਅਗਰ ਮੇਰਾ ਜਾਂ ਮੇਰੇ ਪ੍ਰਵਾਰ ਜਾਂ ਜਥੇਬੰਦੀ ਦੇ ਕਿਸੇ ਅਹੁਦੇਦਾਰ ਨੂੰ ਕੁੱਝ ਹੋਇਆ ਤਾਂ ਉਕਤ ਸਾਰੇ ਹੀ ਜ਼ਿੰਮੇਵਾਰ ਹੋਣਗੇ।
ਜਿਸ ਪ੍ਰਤੀ ਮੀਤ ਰਾਮ ਏ.ਐਸ.ਆਈ. ਮੋਬਾ: 98158-00104 ਚੌਂਕੀ ਸ਼ਿਮਲਾਪੁਰੀ ਨੇ ਆਪਣੀ ਇੰਨਕੁਆਰੀ ਤੇ ਜਰਨੈਲ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਮਕਾਨ ਨੰ 1470 ਗਲੀ ਨੰ 10 ਸ਼ਿਮਲਾਪੁਰੀ, ਕੁਆਲਟੀ ਰੋਡ ਨੇੜੇ ਦੁਸਹਿਰਾ ਗਰਾਊਂਡ ਲੁਧਿਆਣਾ ਖਿਲਾਫ ਭੇਜੀਆਂ ਗਈਆਂ ਕੇਹਰ ਸਿੰਘ ਅਤੇ ਸਮੂਹ ਮੁਹੱਲਾ ਨਿਵਾਸੀ ਗਲੀ ਨੰ 10, 20 ਸ਼ਿਮਲਾਪੁਰੀ ਕੁਆਲਟੀ ਰੋਡ, ਨੇੜੇ ਦੁਸਹਿਰਾ ਗਰਾਊਂਡ ਵੱਲੋਂ ਮਿਤੀ 03-07-2013, 27-07-2013 ਨੇ ਡੀ.ਜੀ.ਪੀ. ਪੰਜਾਬ ਪੁਲਿਸ ਚੰਡੀਗੜ• ਅਤੇ ਅਲੱਗ-ਅਲੱਗ ਉੱਚ ਅਥਾਰਟੀਆਂ ਨੂੰ ਝੂਠੀਆਂ ਦਰਖਾਸਤਾਂ ਭੇਜੀਆਂ ਗਈਆਂ ਸਨ ਤਾਂ ਜਰਨੈਲ ਸਿੰਘ ਦੇ ਮੁਹੱਲੇ ਵਾਸੀਆਂ ਨੇ ਜਿਨ•ਾਂ ਵਿਚ ਰਘਵੀਰ ਸਿੰਘ ਪੁੱਤਰ ਨਛੱਤਰ ਸਿੰਘ, ਗੁਰਦੀਪ ਸਿੰਘ ਪੁੱਤਰ ਹਰਦੇਵ ਸਿੰਘ, ਰਜਿੰਦਰ ਸਿੰਘ ਨਿਹੰਗ ਸਿੰਘ ਪੁੱਤਰ ਰਮੇਸ਼ਵਰ ਸਿੰਘ ਵਾਸੀ ਸ਼ਿਮਲਾਪੁਰੀ ਗਲੀ ਨੰ: 10 ਨੇ ਬਿਆਨ ਦਿੱਤੇ ਕਿ ਜਰਨੈਲ ਸਿੰਘ ਸਾਡੀ ਗਲੀ ਵਿਚ ਹੀ ਰਹਿੰਦਾ ਹੈ, ਜੋ ਪਿਛਲੇ 30 ਸਾਲਾਂ ਤੋਂ ਸਮੇਤ ਪ੍ਰਵਾਰ ਰਹਿੰਦਾ ਹੈ ਤੇ ਘਰ ਵਿਚ ਕੈਂਚੀਆਂ ਤੇ ਗੁਰੂ ਘਰ ਦੇ ਸਸ਼ਤਰ ਕਿਰਪਾਨਾਂ ਬਨਾਉਂਦਾ ਹੈ ਜੋ ਇੱਕ ਅਖਬਾਰ ਨਾਲ ਵੀ ਸਬੰਧਤ ਹੈ, ਕਦੇ ਵੀ ਘਰ ਦੇ ਬਾਹਰ ਮੰਜਾ ਡਾਹ ਕੇ ਨਹੀਂ ਬੈਠਦਾ, ਨਾ ਹੀ ਸ਼ੋਰ ਸ਼ਰਾਬਾ ਕਰਦਾ ਹੈ, ਨਾ ਹੀ ਕਦੇ ਕੋਈ ਮਾੜਾ ਕੰਮ ਕਰਦਾ ਦੇਖਿਆ ਗਿਆ ਹੈ, ਸਿਰਫ ਸੱਚ ਦਾ ਪ੍ਰਚਾਰ ਕਰਦਾ ਹੈ ਤੇ ਧਾਰਮਿਕ ਖਿਆਲਾਂ ਦਾ ਬੰਦਾ ਹੈ ਤੇ ਕੇਹਰ ਸਿੰਘ ਨਾਮ ਦਾ ਵਿਅੱਕਤੀ ਸਾਡੇ ਗਲੀ ਵਿਚ ਜਾਂ ਨੇੜੇ ਤੇੜੇ ਰਹਿੰਦਾ ਹੈ, ਇਹ ਦਰਖਾਸਤਾਂ ਲਗਾਤਾਰ ਜਰਨੈਲ ਸਿੰਘ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਦਿੱਤੀਆਂ ਜਾ ਰਹੀਆਂ ਹਨ ਜਿਨ•ਾਂ ਨੂੰ ਮੀਤ ਰਾਮ ਏ.ਐਸ.ਆਈ ਨੇ ਦਾਖਲ ਦਫਤਰ ਕਰਦਿਆਂ ਝੂਠੀਆਂ ਪਾਈਆਂ।
ਹੈਰਾਨੀ ਦੀ ਹੱਦ ਉਸ ਵੇਲੇ ਮੁੱਕ ਗਈ ਜਦੋਂ ਇਨ੍ਹਾਂ ਭੇਜੇ ਪੱਤਰਾਂ ਤੇ ਕੰਪਲੇਟੈਂਟ ਦੇ ਨਾ ਹੀ ਸਾਇਨ ਹਨ ਤੇ ਨਾ ਹੀ ਪੂਰਾ ਪਤਾ ਸਿਰਫ ਦਰਖਾਸਤਾਂ ਤੇ ਪੰਜਾਬ ਦੇ ਵੱਡੇ ਵੱਡੇ ਲੀਡਰਾਂ ਦੀ ਸਿਫਾਰਸ਼ ਤੇ ਇਹ ਸਾਰੀ ਭਗੜ-ਦਗੜ ਮਚਾਈ ਜਾ ਰਹੀ ਹੈ। ਐਪਲੀਕੇਸ਼ਨਾਂ ਤੇ ਧੜਾ-ਧੜਾ ਸਾਇਨ ਕੀਤੇ ਜਿਨ•ਾਂ ਦੇ ਨੰਬਰ ਤੇ ਸਾਇਨਾਂ ਵਿਚ ਇਹ ਦਰਜ ਹੈ ਕਿ : ਯੂ.ਆਈ.ਡੀ. ਮਿਤੀ 30-10-13, ਸੀ.ਐਮ, ਏ.ਡੀ.ਸੀ.ਪੀ. ਆਤਮ ਨਗਰ, ਮੁੱਖ ਅਫਸਰ ਥਾਣਾ ਸ਼ਿਮਲਾਪੁਰੀ, 672-5ਸੀ 9-11-13, 2 ਏ 1093-ਸੀਸੀ 12-9-13,  573ਸੀਸੀ-10-11-13, 1726 ਦੋ ਦਰਖਾਸਤਾਂ, 6709-ਏ 1-10-13, 175-5ਸੀ 10-11-13, 2316-5ਸੀ/ਏਡੀਸੀਪੀ-2 6-11-13, 398892 30-10-13 14-11-13, 6709-ਏ 1-10-13, ਏ 1093 ਸੀਸੀ 12-9-13 ਨੇ ਸਾਇਨ ਮਿਤੀ 27-7-2013 ਅਤੇ 3-7-2013 ਨੂੰ ਦਰਖਾਸਤਾਂ ਨੂੰ ਸਿਫਾਰਸ਼ਾਂ ਨਾਲ ਲਾਲ ਤੇ ਨੀਲਾ ਕਰ ਦਿੱਤਾ ਜਦੋਂ ਕਿ ਦਰਖਾਸਤਾਂ ਤੇ ਦਰਖਾਸਤੀ ਦੇ ਦਸਤਖਤ ਨਹੀਂ ਸਨ ਥਾਂ ਖਾਲੀ ਹੀ ਛੱਡੀ ਗਈ ਸੀ ਤੇ ਐਡਰੈਸ ਵੀ ਬੋਗਸ ਸੀ ਦੀ ਤਫਤੀਸ਼ ਮੀਤ ਰਾਮ ਨੇ ਕੀਤੀ ਜੋ ਸਰਕਾਰੀ ਕਾਗਜ਼ਾਂ ਵਿਚ ਦਰਜ ਹੈ।
ਮਿਸ਼ਨ ਬੇਬੇ ਨਾਨਕੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤ ਗੁਜਰੀ ਜੀ ਚਕਰਵਰਤੀ ਦਲ ਖਾਲਸਾ ਮਿਸ਼ਨਜ਼ ਆਫ ਗਰੁੱਪ ਦੇ ਚੇਅਰਮੈਨ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਤੇ ਪ੍ਰਧਾਨ ਸੁਨੀਲ ਸਿੰਘ ਕਪੂਰ ਨੇ ਪੁਰਜ਼ੋਰ ਮੰਗ ਕੀਤੀ ਕਿ ਝੂਠੀਆਂ ਦਰਖਾਸਤਾਂ ਦੇਣ ਵਾਲੇ ਅਤੇ ਉਨ੍ਹਾਂ ਨਾਲ ਮਿਲੇ ਅਧਿਕਾਰੀਆਂ ਖਿਲਾਫ਼ ਪਰਚਾ ਦਰਜ ਕਰਕੇ ਕਾਰਵਾਈ ਆਰੰਭੀ ਜਾਵੇ। ਪੰਜਾਬ ਸਰਕਾਰ, ਪੁਲਿਸ ਵਿਭਾਗ ਅਤੇ ਬਿਜਲੀ ਵਿਭਾਗ ਦੱਸਣ ਕਿ ਝੂਠੀਆਂ ਅਰਜੀਆਂ ’ਤੇ ਏਨੀ ਜਲਦੀ ਕਾਰਵਾਈ ਕਿਉਂ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ।

Send this to a friend