ਅਟਾਰੀ, 26 ਮਾਰਚ (ਪੀ.ਟੀ.)-ਬੀ. ਐਸ. ਐਫ. ਦੀ 163 ਬਟਾਲੀਅਨ ਵੱਲੋਂ ਇੱਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨੂੰ ਅਸਫਲ ਕਰਦਿਆਂ ਸਰਹੱਦੀ ਸੁਰੱਖਿਆ ਚੌਕੀ ਰਾਜਾਤਾਲ (ਅਟਾਰੀ) ਨੇੜਿਉਂ 7 ਕਿਲੋ ਹੈਰੋਇਨ ਜਿਸ ਦੀ ਅੰਤਰ ਰਾਸ਼ਟਰੀ ਬਜਾਰ ’ਚ ਕੀਮਤ 35 ਕਰੋੜ ਰੁਪਏ ਹੈ, ਇ¤ਕ ਪਿਸਤੌਲ, 5 ਰੌਂਦ, ਇ¤ਕ ਮੈਗਜ਼ੀਨ ਬਰਾਮਦ ਕੀਤਾ ਹੈ, ਜਦੋਂ ਕਿ ਹੋਈ ਦੁਵ¤ਲੀ ਗੋਲੀਬਾਰੀ ਦੌਰਾਨ ਪਾਕਿਸਤਾਨੀ ਤਸਕਰ ਵਾਪਿਸ ਭ¤ਜਣ ਵਿ¤ਚ ਸਫਲ ਹੋ ਗਏ।