May 4, 2026 2:47 am

ਰੇਵਾੜੀ ਗੈਂਗਰੇਪ ਦੇ ਮੁਲਜ਼ਮ ਫੌਜੀ ਸਣੇ ਦੋ ਹੋਰ ਗ੍ਰਿਫ਼ਤਾਰ

ਚੰਡੀਗੜ੍ਹ, 23 ਸਤੰਬਰ (ਪੀ.ਟੀ.)- ਹਰਿਆਣਾ ਦੇ ਰੇਵਾੜੀ ਦੀ 19 ਸਾਲ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਮਾਮਲੇ ਵਿਚ 10 ਦਿਨਾਂ ਬਾਅਦ ਪੁਲਿਸ ਨੇ ਫਰਾਰ ਆਰਮੀ ਜਵਾਨ ਤੇ ਇਕ ਹੋਰ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਡੀਜੀਪੀ ਬੀਐਸ ਸੰਧੂ ਨੇ ਕਿਹਾ ਕਿ ਮਨੀਸ਼ ਤੇ ਫੌਜੀ ਜਵਾਨ ਪੰਕਜ ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਵਿਚ ਸਾਰੇ ਮੁਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਾ ਹੈ। ਡੀਜੀਪੀ ਸੰਧੂ ਨੇ ਦਸਿਆ ਕਿ ਇਸ ਗ੍ਰਿਫ਼ਤਾਰੀ ਤੋਂ ਪਹਿਲਾਂ ਮੁਖ ਮੁਲਜ਼ਮ ਨਿਸ਼ੂ ਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਾ ਹੈ।

Send this to a friend