April 23, 2026 1:55 pm

ਜੰਮੂ-ਕਸ਼ਮੀਰ : ਅਨੰਤਨਾਗ ‘ਚ ਮੁਠਭੇੜ ਦੌਰਾਨ ਦੋ ਅਤਵਾਦੀ ਢੇਰ

ਸ੍ਰੀਨਗਰ, 25 ਜੁਲਾਈ (ਪੀ.ਟੀ.)- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਅ¤ਜ ਸਵੇਰੇ ਸੁਰ¤ਖਿਆ ਬਲਾਂ ਨਾਲ ਹੋਈ ਮੁਠਭੇੜ ‘ਚ ਦੋ ਅ¤ਤਵਾਦੀ ਢੇਰ ਹੋ ਗਏ ਹਨ। ਹਾਲਾਂਕਿ ਸੁਰ¤ਖਿਆ ਬਲਾਂ ਵਲੋਂ ਇਲਾਕੇ ‘ਚ ਅਜੇ ਵੀ ਸਰਚ ਮੁਹਿੰਮ ਚਲਾਈ ਜਾ ਰਹੀ ਹੈ।

Send this to a friend