ਚੰਡੀਗੜ,
25 ਜੁਲਾਈ (ਪੀ.ਟੀ.)- ਪੰਜਾਬ ਰੋਡਵੇਜ/ਪਨਬਸ ਦੇ ਬੇੜੇ ਵਿ¤ਚ ਇਸ ਸਾਲ ਸਤੰਬਰ ਦੇ ਅੰਤ ਤ¤ਕ 333 ਸਾਧਾਰਣ ਅਤੇ 31 ਸੁਪਰ ਇੰਟੈਗਰਲ ਕੋਚ ਏ.ਸੀ. ਵਾਲਵੋ ਬ¤ਸਾਂ ਸ਼ਾਮਿਲ ਕੀਤੀਆਂ ਜਾਣਗੀਆਂ।
ਇਸ ਗ¤ਲ ਦੀ ਜਾਣਕਾਰੀ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਅਰੁਨਾ ਚੌਧਰੀ ਨੇ ਐਸ ਏ ਐਸ ਨਗਰ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜ਼ੀ ਬ¤ਸ ਅ¤ਡੇ ਤੋਂ ਪਹਿਲੇ ਪੜਾਅ ਵਿ¤ਚ 10 ਵਾਲਵੋ ਅਤੇ 4 ਸਾਧਾਰਣ ਬ¤ਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਦਿ¤ਤੀ।