Skip to content
Independent perspectives. Global stories.
BREAKING

ਹਰਿਆਣਾ ਸਰਕਾਰ ਹਾਈਕੋਰਟ ਦੇ ਕੰਮਕਾਜ ਨੂੰ ਹਿੰਦੀ ’ਚ ਕਰਾਉਣ ਲਈ ਯਤਨਸ਼ੀਲ

Share this story

ਚੰਡੀਗੜ੍ਹ, 7 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੀ ਭਾਜਪਾ ਸਰਕਾਰ ਮੁੱਖ ਮੰਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਬਿਜਲੀ-ਪਾਣੀ ਦੇ ਬਿਲਾਂ ਦਾ ਹਿੰਦੀ ‘ਚ ਪ੍ਰਕਾਸ਼ਿਤ ਕਰਨ ਦੇ ਬਾਅਦ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਵੀ ਅਦਾਲਤੀ ਕੰਮ ਹਿੰਦੀ ’ਚ ਕਰਵਾਉਣ ਦੀ ਤਿਆਰੀ ਹੈ। ਪ੍ਰਦੇਸ਼ ਸਰਕਾਰ ਰਾਜਪਾਲ ਦੇ ਜ਼ਰੀਏ ਰਾਸ਼ਟਰਪਤੀ ਨੂੰ ਚਿਠੀ ਲਿਖ ਕੇ ਹਾਈਕੋਰਟ ਦੇ ਸਾਰੇ ਕੰਮ ਹਿੰਦੀ ‘ਚ ਕਰਵਾਉਣ ਦੀ ਆਗਿਆ ਮੰਗੇਗੀ।

WRITTEN BY