Skip to content
Independent perspectives. Global stories.
BREAKING

ਯੂਥ ਕਾਂਗਰਸੀ ਵਰਕਰਾਂ ਨੇ ਭਾਜਪਾ ਪ੍ਰਧਾਨ ਅਮਿੱਤ ਸ਼ਾਹ ਦਾ ਪੁਤਲਾ ਫੂਕਿਆ

Share this story

ਫਰੀਦਕੋਟ, 26 ਜੂਨ (ਗੁਰਜੀਤ ਰੋਮਾਣਾ)- ਯੂਥ ਕਾਂਗਰਸ ਲੋਕ ਸਭਾ ਹਲਕਾ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਆਕਾਸ਼ਦੀਪ ਸਿੰਘ (ਲਾਲੀ ਬੁ¤ਟਰ) ਜ਼ਿਲ੍ਹੇ ਦੇ ਜਨਰਲ ਸਕ¤ਤਰ ਮਨਪ੍ਰੀਤ ਸਿੰਘ ਸੇਖੋਂ ਤੇ ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਦੀ ਅਗਵਾਈ ਵਿਚ ਯੂਥ ਵਰਕਰਾਂ ਦਾ ਆਈ ਕੇਅਰ ਸੈਂਟਰ ਜੈਤੋ ਵਿਖੇ ਭਾਰੀ ਇਕ¤ਠ ਹੋਇਆ।ਇਕ¤ਠ ਨੂੰ ਵ¤ਖ ਵ¤ਖ ਬੁਲਾਰਿਆਂ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਘਟੀਆ ਨੀਤੀਆਂ ਦੇ ਕਾਰਨ ਦੇਸ਼ ਵਿਚ ਮਹਿੰਗਾਈ ਦਾ ਬੋਲਬਾਲਾ ਪੂਰੀ ਤਰ੍ਹਾਂ ਵ¤ਧ ਚੁ¤ਕਾ ਹੈ ਅਤੇ ਡੀਜ਼ਲ/ਪੈਟਰੋਲ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਕਰਕੇ ਹਰ ਵਰਗ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ ਜਿਸ ਕਰਕੇ ਦੇਸ਼ ਦਾ ਹਰ ਵਰਗ ਕੇਂਦਰ ਸਰਕਾਰ ਤੋਂ ਦੁਖੀ ਹੋ ਚੁ¤ਕਿਆ ਹੈ ਅਤੇ ਆਉਂਦੀਆਂ ਪਾਰਲੀਮੈਂਟ ਚੋਣਾਂ ਵਿਚ ਆਪਣਾ ਫਤਵਾ ਦੇਣ ਲਈ ਉਡੀਕ ਕਮਰਕ¤ਸੇ ਕਸ ਚੁਕੀਆਂ ਹਨ।ਸਮਾਗਮ ਸਮਾਪਤ ਹੋਣ ਉਪਰੰਤ ਯੂਥ ਕਾਂਗਰਸ ਨੇ ਭਾਜਪਾ ਪ੍ਰਧਾਨ ਅਮਿ¤ਤ ਸ਼ਾਹ ਦੇ ਪੁਤਲੇ ਨੂੰ ਚੁ¤ਕ ਕੇ ਕੇਂਦਰ ਸਰਕਾਰ ਵਿਰੁ¤ਧ ਨਾਅਰੇਬਾਜ਼ੀ ਕਰਦਿਆਂ ਇ¤ਥੋਂ ਦੇ ਇਕ ਨੰਬਰ ਚਾਕ (ਗੋਲ ਚਾਕ) ਵਿਖੇ ਪਹੁੰਚ ਕੇ ਪੁਤਲੇ ਨੂੰ ਅ¤ਗ ਲਾ ਕੇ ਸਾੜਿਆ ? ਇਸ ਮੌਕੇ ਚਮਕੌਰ ਸਿੰਘ ਰਾਮੇਆਣਾ, ਗੁਰਜੰਟ ਸਿੰਘ, ਸਤਨਾਮ ਝ¤ਖੜਵਾਲਾ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਦੇਵਰਾਜ ਗੋਂਦਾਰਾ, ਜਗਜੀਤ ਸਿੰਘ, ਗੁਰਦਿ¤ਤ ਸਿੰਘ, ਬਿ¤ਟੂ ਰੋਮਾਣਾ, ਰੁਪਿੰਦਰ ਸਿੰਘ ਰੋੜੀਕਪੂਰਾ, ਸਵਰਨਜੀਤ ਤੋਤਾ ਧਾਲੀਵਾਲ, ਗਿਆਨ ਸਿੰਘ ਸੰਧੂ ਰਾਮੇਆਣਾ, ਗੁਰਮੀਤ ਸਿੰਘ ਫ¤ਗੂ, ਸਵਰਨ ਸਿੰਘ ਕੋਠੇ ਕੇਹਰ ਸਿੰਘ ਵਾਲਾ ਅਤੇ ਹਰਕੰਵਲ ਬ¤ਬਲੂ ਆਦਿ ਯੂਥ ਵਰਕਰ ਹਾਜ਼ਰ ਸਨ।

WRITTEN BY