Skip to content
Independent perspectives. Global stories.
BREAKING

ਖਮਾਣੋ ਦਾ ਵਿਵਾਦਗ੍ਰਸਤ ਤਹਿਸੀਲਦਾਰ ਮੁਅੱਤਲ

Share this story

ਚੰਡੀਗੜ•, ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਮਾਲ ਵਿਭਾਗ ਨੇ ਤਹਿਸੀਲ ਖਮਾਣੋ ਦੇ ਵਿਵਾਦਪੂਰਨ ਤਹਿਸੀਲਦਾਰ ਹਰਫੂਲ ਸਿੰਘ ਨੂੰ ਮੁਅ¤ਤਲ ਕਰ ਦਿ¤ਤਾ ਹੈ। ਉਸ ਨੂੰ ਇਕ ਵੀਡੀਓ ਦੇ ਸਾਹਮਣੇ ਆਉਣ ਕਾਰਨ ਮੁਅ¤ਤਲ ਕੀਤਾ ਗਿਆ ਹੈ ਜਿਸ ਵਿ¤ਚ ਉਸ ਨੇ ਭ੍ਰਿਸ਼ਟਾਚਾਰ ਵਿ¤ਚ ਭਾਗੀ ਹੋਣ ਦਾ ਦਾਅਵਾ ਕੀਤਾ ਹੈ।ਇਕ ਸਰਕਾਰੀ ਬੁਲਾਰੇ ਨੇ ਅ¤ਜ ਇਥੇ ਦ¤ਸਿਆ ਕਿ ਵਿਭਾਗ ਨੇ ਹਰਫੂਲ ਸਿੰਘ ਖਿਲਾਫ ਵਿਜੀਲੈਂਸ ਜਾਂਚ ਦੇ ਵੀ ਹੁਕਮ ਕੀਤੇ ਹਨ।

WRITTEN BY