Skip to content
Independent perspectives. Global stories.
BREAKING

ਸੁਖਬੀਰ ਬਾਦਲ ਨੇ ਉਖਾੜੇ ‘ਆਪ’ ਦੇ ਦੋ ਹੋਰ ਵਿਕਟ

Share this story

ਜਲੰਧਰ, 20 ਮਈ (ਪੀ.ਟੀ.)- ਆਮ ਆਦਮੀ ਪਾਰਟੀ ਨੂੰ ਅਜ ਇਕ ਹੋਰ ਝਟਕਾ ਲਗਾ। ਪਾਰਟੀ ਨੇਤਾ ਸੀਡੀ ਕੰਬੋਜ ਤੇ ਹਰਕ੍ਰਿਸ਼ਨ ਵਾਲੀਆ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਹਰਕ੍ਰਿਸ਼ਨ ਵਾਲੀਆਂ ਕੈਂਟ ਵਿਧਾਨ ਸਭਾ ਹਲਕਾ ਤੋਂ ਚੋਣਾਂ ਲੜ ਚੁਕੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ।ਕੰਬੋਜ ਸ਼ਾਹਕੋਟ ਤੋਂ ਦੋ ਵਾਰ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਚੁਕੇ ਹਨ।

 

WRITTEN BY