Skip to content
Independent perspectives. Global stories.
BREAKING

ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹਤਿਆ

Share this story

ਮਾਨਸਾ, 20 ਮਈ (ਪੀ.ਟੀ.)- ਇਥੋਂ 5 ਕਿਲੋਮੀਟਰ ਦੂਰ ਮਾਨਸਾ ਕੈਂਚੀਆਂ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੰਗੀ (35) ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ। ਜਾਣਕਾਰੀ ਅਨੁਸਾਰ ਹਮਲਾਵਰ ਪਹਿਲਾ ਹੀ ਸੁਖਵਿੰਦਰ ਸਿੰਘ ਦਾ ਪਿਛਾ ਕਰ ਰਹੇ ਸਨ ਤੇ ਮਾਨਸਾ ਕੈਂਚੀਆਂ ਚੌਂਕ ਨੇੜੇ ਜਿਉਂ ਹੀ ਸੁਖਵਿੰਦਰ ਸਿੰਘ ਆਪਣੇ ਦੋ ਸਾਥੀਆਂ ਨਾਲ ਕਾਰ ‘ਚੋਂ ਉਤਰਿਆ ਤਾਂ ਹਮਲਾਵਰਾਂ ਨੇ ਉਸ ਦੇ ਨੇੜੇ ਜਾ ਕੇ 6 ਗੋਲੀਆਂ ਦਾਗ ਦਿਤੀਆਂ।

WRITTEN BY