Skip to content
Independent perspectives. Global stories.
BREAKING

ਐਸਐਚਓ ਦੇ ਮੁੰਡੇ ਦੀ ਲਾਸ਼ ਗਡੀ ’ਚੋਂ ਮਿਲੀ, ਪਿਤਾ ਨੇ ਦਸਿਆ ਕਤਲ

Share this story

ਲੁਧਿਆਣਾ, 12 ਮਈ (ਪੀ.ਟੀ.)- ਲੁਧਿਆਣਾ-ਜਗਰਾਓ ਹਾਈਵੇਅ ’ਤੇ ਪਿੰਡ ਹਿੱਸੋਵਾਲ ਦੇ ਕੋਲ ਇੱਕ ਫਿਗੋ ਗ¤ਡੀ ’ਚੋਂ ਇ¤ਕ 24 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਜੀਵਨਜੋਤ ਸਿੰਘ ਦੇ ਵ¤ਜੋਂ ਹੋਈ ਹੈ।ਮ੍ਰਿਤਕ ਨੌਜਵਾਨ ਲੁਧਿਆਣਾ ਦੀ ਕਿਰਨ ਵਿਹਾਰ ਕਲੋਨੀ ਦਾ ਰਹਿਣ ਵਾਲਾ ਤੇ ਉਸ ਦੇ ਪਿਤਾ ਗੁਰਮੀਤ ਸਿੰਘ ਵਿਜੀਲੈਂਸ ਵਿਭਾਗ ’ਚ ਬਤੌਰ ਐ¤ਸ. ਐ¤ਚ. ਓ. ਤੈਨਾਤ ਹਨ।ਲਾਸ਼ ਜਗਰਾਓਂ-ਲੁਧਿਆਣਾ ਹਾਈਵੇਅ ’ਤੇ ਕਾਰ ’ਚੋਂ ਬਰਾਮਦ ਹੋਈ ਹੈ।ਥਾਣੇਦਾਰ ਨੇ ਇਸ ਨੂੰ ਕਤਲ ਦੱਸਿਆ ਹੈ। ਗੱਡੀ ਵਿੱਚੋਂ ਨਸ਼ੇ ਆਦਿ ਵੀ ਬਰਾਮਦ ਹੋਏ ਹਨ।

WRITTEN BY