ਲਹਿਰਾਗਾਗਾ, 11 ਮਈ (ਰਣਜੀਤ ਵਾਲੀਆਂ)-ਸ਼੍ਰੀ ਵਿਸ਼ਵਕਰਮਾ ਫਾਉਂਡੇਸ਼ਨ ਗਰੁ¤ਪ ਵ¤ਲੋ ਚਲਾਈ ਗਈ ਮੁਹਿੰਮ (ਪੜ੍ਹਾਗੇ ਪੜ੍ਹਾਵਗੇ ਦੇਸ਼ ਨੂੰ ਖੁਸ਼ਹਾਲ ਬਣਵਾਗੇ ) ਤਹਿਤ ਪਿੰਡ ਰਾਮਗੜ੍ਹ ਸੰਧੂਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲੋੜਵੰਦ ਬ¤ਚਿਆਂ ਨੂੰ ਫਾਉਂਡੇਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਧੀਮਾਨ ਨੇ ਮੁਫ਼ਤ ਕਾਪੀਆਂ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਵੰਡੀਆਂ ਇਸ ਮੋਕੇ ਉਨ੍ਹਾਂ ਨੇ ਕਿਹਾ ਫਾਊਂਡੇਸ਼ਨ ਗਰੁ¤ਪ ਵ¤ਲੋ ਜਿਲ੍ਹਾ ਸੰਗਰੂਰ ਦੇ ਸਾਰੇ ਹਲਕਿਆਂ ਇ?ਹ ਸਟੇਸ਼ਨਰੀ ਵੰਡੀ ਜਾ ਰਹੀ ਧੀਮਾਨ ਨੇ ਕਿਹਾ ਕਈ ਵਾਰ ਗਰੀਬ ਪਰਿਵਾਰਾਂ ਦੇ ਬ¤ਚੇ ਕਾਪੀਆਂ ਪੈਨ ਆਦਿ ਕਰਕੇ ਹੀ ਪੜ੍ਹਾਈ ਵਿਚਾਲੇ ਛ¤ਡ ਜਾਂਦੇ ਹਨ ।ਪਰ ਹੁਣ ਬ¤ਚਿਆਂ ਨੂੰ ਸਾਡੇ ਗਰੁ¤ਪ ਵ¤ਲੋ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀ ਆਉਣ ਦਿ¤ਤੀ ਜਾਵੇਗੀ ਇਸ ਮੋਕੇ ਸਰਦੂਲ ਸਿੰਘ ਰਾਮਗੜ੍ਹ, ਬੰਟੀ ਪ੍ਰਧਾਨ ,ਸੁਖਦੀਪ ਸਿੰਘ, ਪ੍ਰੀਤਮ ਸੀੰਘ,ਪ੍ਰਭੂ ਸਿੰਘ, ਤਰਸੇਮ ਸਿੰਘ, ਬਿ¤ਟੂ ਸਿੰਘ, ਨਿਰਮਲ ਸਿੰਘ, ਭੀਮਾ ਸਿੰਘ, ਲਾਲੀ ਸਿੰਘ,ਤੋ ਇਲਾਵਾ ਸਕੂਲ ਸਟਾਫ ਵੀ ਹਾਜ਼ਰ ਸੀ।
ਧੀਮਾਨ ਨੇ ਪਿੰਡ ਸੰਧੂਆਂ ਦੇ ਸਰਕਾਰੀ ਸਕੂਲ ਵਿਖੇ ਸਟੇਸ਼ਨਰੀ ਵੰਡੀ



