Skip to content
Independent perspectives. Global stories.
BREAKING

ਗੁਰੂਕੁਲ ਸਕੂਲ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

Share this story

ਫਰੀਦਕੋਟ, 11 ਮਈ (ਗੁਰਜੀਤ ਰੋਮਾਣਾ)-ਗੁਰੂਕੁਲ ਇੰਟਰਨੈਂਸ਼ਨਲ ਸਕੂਲ ਫਾਰ ਵੁਮੈਨ ਕੋਠੇ ਕੋਟਕਪੂਰਾ ਦੀਆਂ ਵਿਦਿਆਰਥਣਾ ਨੇ ਬੋਰਡ ਵ¤ਲੋ ਜਾਰੀ ਨਤੀਜਿਆਂ ਵਿਚ ਆਪਣੇ ਵਧੀਆਂ ਪ੍ਰਦਸ਼ਨ ਦੀ ਸ਼ਾਂਨਦਾਰ ਰਵਾਇਤ ਨੂੰ ਇਸ ਵਾਰ ਵੀ ਜਾਰੀ ਰ¤ਖਿਆਂ । ਨਤੀਜੇ ਬਾਰੇ ਬਾਰੇ ਜਾਣਕਾਰੀ ਦਿ¤ਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਰਣਧੀਰ ਕੌਰ ਨੇ ਦ¤ਸਿਆਂ ਕਿ ਇਸ ਵਾਰ ਗੁਰੂਕੁਲ ਸਕੂਲ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ 100% ਰਿਹਾ ਤੇ ਕਿਸੇ ਵੀ ਵਿਦਿਆਰਥਣ ਨੇ 60% ਤੋ ਘ¤ਟ ਅੰਕ ਪ੍ਰਾਪਤ ਨਹੀ ਕੀਤੇ ਜਦੋ ਕਿ ਕੰਵਲਦੀਪ ਕੌਰ ਨੇ 87.84 % ਅੰਕ ਪ੍ਰਾਪਤ ਕਰਕੇ ਪਹਿਲਾ ਸਥਾਂਨ ਹਾਸਲ ਕੀਤਾ ਅਤੇ ਦੂਸਰੇ ਸਥਾਨ ਤੇ ਪ੍ਰਭਜੋਤ ਕੌਰ ਰਹੀ ਜਿਸ ਨੇ 85.69% ਅੰਕ ਹਾਸਲ ਕੀਤੇ । ਸੰਸਥਾ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਪੰਕਜ ਗਰਗ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕਰਦਿਆ ਕਿਹਾ ਕਿ ਐਸੀਆਂ ਹੋਣਹਾਰ ਵਿਦਿਆਰਥਣਾ ਤੇ ਹਮੇਸ਼ਾ ਮਾਂਪੇ ਤੇ ਸੰਸਥਾਵਾ ਮਾਂਣ ਕਰਦੀਆਂ ਹਨ ਜੋ ਸਖਤ ਮੇਹਨਤ ਦੇ ਨਾਲ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਦੀਆ ਹਨ।

WRITTEN BY