June 3, 2026 11:18 am

130 ਨਸ਼ੀਲੀਆਂ ਗੋਲੀਆਂ ਬਰਾਮਦ

ਫੂਲ ਟਾਊਨ, 6 ਮਈ (ਮੱਖਣ ਸਿੰਘ ਬੁੱਟਰ)- ਥਾਣਾ ਫੂਲ ਦੀ ਪੁਲਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਦਬੋਚ ਲਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਪੜਤਾਲੀਆ ਅਫਸਰ ਜਗਸੀਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਰਾਈਆ ਜੋ ਕਿ ਪਿੰਡ ਧਿੰਗੜ ਵਾਲੀ ਸੜਕ ਤੇ ਪੈਦਲ ਆ ਰਿਹਾ ਸੀ, ਕੋਲੋ 130 ਨਸੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉਕਤ ਕਥਿੱਤ ਦੋਸ਼ੀ ਤੇ ਵੱਖ-ਵੱਖ ਧਰਾਂਵਾ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Send this to a friend