ਰੋਪੜ ਰੋਸ ਰੈਲੀ ਸਬੰਧੀ ਮੀਟਿੰਗ

ਸਮਰਾਲਾ, 18 ਅਪ੍ਰੈਲ (ਕਮਲਜੀਤ)- ਅੱਜ ਪੰਜਾਬ ਸਰਕਾਰ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਇੱਕ ਹੰਗਾਮੀ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਮਿਤੀ 25-04-2018 ਨੂੰ ਰੋਪੜ ਵਿਖੇ ਕੇ ਪੀ ਰਾਣਾ ਸਪੀਕਰ ਵਿਧਾਨ ਸਭਾ ਪੰਜਾਬ ਸਰਕਾਰ ਦੀ ਕੋਠੀ ਅੱਗੇ ਧਰਨਾ ਦੇਣ ਸਬੰਧੀ ਤਿਆਰੀ ਕਰਨ ਲਈ ਵਿਚਾਰ ਵਟਾਦਰਾ ਕੀਤਾ ਗਿਆ। ਮੀਟਿੰਗ ਵਿੱਚ ਪੈਨਸ਼ਨਰਜ ਐਸੋਸੀਏਸ਼ਨ ਦੀਆਂ ਹੱਦੀ ਅਤੇ ਕਾਬਿਲ ਮੰਗਾਂ ਸਬੰਧੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਡਵੀਜਨ ਸਬੰਧੀ ਸਮੂਹ ਆਹੁਦੇਦਾਰਾਂ ਦੀਆਂ ਤਿਆਰੀਆਂ ਲਈ ਡਿਊਟੀਆਂ ਲਗਾਈਆਂ ਗਈਆਂ। ਇਹ ਵੀ ਡੋਲਕਾ ਕੀਤਾ ਗਿਆ ਕਿ ਐਲਬੁਨਰਦ ਵੱਡੀ ਗਿਣਤੀ ਵਿੱਚ ਕੰਪਲੇਟ ਸੈਟਰ ਖੰਨਾ ਰੋਡ ਸਮਰਾਲਾ ਵਿਖੇ ਮਿਤੀ 25-04-2018 ਨੂੰ ਸਵੇਰੇ ਠੀਕ 9 ਵਜੇ ਬੱਸਾ ਰਾਹੀ ਰੋਪੜ ਲਈ ਰਵਾਨਾ ਹੋਣਗੇ ਸਿਕੰਦਰ ਸਿੰਘ ਪ੍ਰਧਾਨ ਵੱਲੋ ਮੰਡਲ ਸਮਰਾਲਾ ਅਧੀਨ ਸਾਰੇ ਪੈਨਸ਼ਨਰਜ ਨੂੰ ਵਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਪ੍ਰੇਮ ਸਿੰਘ ਐਸ ਡੀ ਓ ਆਰ ਟੀ ਡੀ ਸੀਨੀਅਰ ਮੀਤ ਪਮਧਾਨ ਅਮਰੀਕ ਸਿੰਘ ਅਤੇ ਪ੍ਰੇਮ ਚੰਦ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਸਕੱਤਰ, ਜੁਮਲ ਕਿਸ਼ੋਰ ਸਾਹਨੀ ਮੀਤ ਸਕੱਤਰ ਮਹਿੰਦਰ ਸਲਾਹਕਾਰ, ਜਗਤਾਰ ਸਿੰਘ ਸਕੱਤਰ ਸਾਥੀ ਭੁਪਿੰਦਰ ਪਾਲ, ਦਰਸ਼ਨ ਸਿੰਘ ਖਜਾਨਚੀ, ਜਗਮੋਹਨ ਸਿੰਘ ਆਦਿ ਸ਼ਾਮਿਲ ਸਨ।

Send this to a friend