ਸਕੂਲ ਪ੍ਰੀਖਿਆ ’ਚ 5 ਜ਼ਿਲ੍ਹਿਆਂ ’ਚ ਨਕਲ ਦੇ ਕੁੱਲ 5 ਕੇਸ

ਐਸ.ਏ.ਐਸ. ਨਗਰ, 27 ਮਾਰਚ (ਪੀ.ਟੀ.)- ਪੰਜਾਬ ਸਕੂਲ ਸਿ¤ਖਿਆ ਬੋਰਡ ਦੀ ਦਸਵੀਂ ਸ੍ਰੇਣੀ ਦੀਆਂ ਸਲਾਨਾ ਪਰੀਖਿਆਵਾਂ ਵਿ¤ਚ ਅ¤ਜ ਵਿਗਿਆਨ ਵਿਸ਼ੇ ਦੀ ਪਰੀਖਿਆ ਸਮੁ¤ਚੇ ਪੰਜਾਬ ’ਚ ਸੁਚਾਰੂ ਪ੍ਰਬੰਧਾਂ ਅਧੀਨ ਹੋਈ। ਅ¤ਜ ਦੀ ਪਰੀਖਿਆ ਦੌਰਾਨ ਸਮੁ¤ਚੇ ਪੰਜਾਬ ਦੇ ਪ੍ਰੀਖਿਆ ਕੇਂਦਰਾਂ ਵਿ¤ਚੋਂ ਸ੍ਰੀ ਅੰਮ੍ਰਿਤਸਰ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ ਤਰਨਤਾਰਨ ਅਤੇ ਫਾਜ਼ਿਲਕਾ ਜ਼ਿਲ੍ਹਿਆਂ ‘ਚ ਇ¤ਕ-ਇ¤ਕ ਨਕਲ ਦਾ ਕੇਸ ਸਾਹਮਣੇ ਆਇਆ।

Send this to a friend