ਮਹਾਰਾਜਾ ਦੇ ਦਰਬਾਰ ’ਚ ਇੱਕ ਮਸਖਰਾ ਅਤੇ ਰਾਜ ਕਵੀ ਤਾਂ ਹਾਜ਼ਿਰ ਨੇ ਪਰ ਵਿੱਤ ਮੰਤਰੀ ਗੈਰਹਾਜ਼ਿਰ ਹੈ : ਸੁਖਬੀਰ ਬਾਦਲ

ਚੰਡੀਗੜ੍ਹ,  (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁ¤ਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅ¤ਜ ਵਿ¤ਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵ¤ਲੋਂ ਪਿਛਲੇ ਹਫ਼ਤੇ ਪੇਸ਼ ਕੀਤੇ ਬਜਟ ਨੂੰ ‘ਚਿ¤ਟੇ ਝੂਠਾਂ ਦਾ ਕਾਲਾ ਪੁਲੰਦਾ‘ ਕਰਾਰ ਦਿ¤ਤਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੂੰ ਇ¤ਕ ਚੰਗੇ ਵਿ¤ਤ ਮੰਤਰੀ ਦੀ ਜਰੂਰਤ ਹੈ ਪਰ ਇਸ ਦੇ ਪ¤ਲੇ ਇ¤ਕ ਮਾੜਾ ਅਕਾਊਂਟੈਂਟ ਪੈ ਗਿਆ ਹੈ। ਉਹਨਾਂ ਕਿਹਾ ਕਿ ਇ¤ਕ ਚੰਗਾ ਬਜਟ ਅਤੇ ਚੰਗਾ ਵਿ¤ਤ ਮੰਤਰੀ ਤਾਜ਼ੇ ਅਤੇ ਉਸਾਰੂ ਵਿਚਾਰ ਪੇਸ਼ ਕਰਦੇ ਹਨ। ਦੂਜੇ ਪਾਸੇ ਇ¤ਕ ਮਾੜਾ ਬਜਟ ਅਤੇ ਮਾੜਾ ਵਿ¤ਤ ਮੰਤਰੀ ਸਿਰਫ ਅੰਕੜੇ ਪੇਸ਼ ਕਰਦੇ ਹਨ।
ਇਹ ਗ¤ਲ ਸਰਦਾਰ ਬਾਦਲ ਨੇ ਅ¤ਜ ਸ਼ਾਮੀਂ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾਂ ਕਿਹਾ ਕਿ ਇਹ ਤਾਂ ਬਜਟ ਹੀ ਨਹੀਂ ਲ¤ਗਦਾ, ਕਿਉਂਕਿ ਇਸ ਵਿਚ ਸਰਕਾਰ ਦੀ ਕਿਸੇ ਦ੍ਰਿਸ਼ਟੀ ਦੀ ਝਲਕ ਨਹੀਂ ਦਿਸਦੀ, ਨਾ ਹੀ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਉ¤ਤੇ ਅ¤ਗੇ ਲਿਜਾਣ ਵਾਸਤੇ ਕੋਈ ਖਾਕਾ ਉਲੀਕਿਆ ਗਿਆ ਹੈ। ਇਸ ਵਿਚ ਸਿਰਫ ਝੂਠੇ ਵਾਅਦਿਆਂ ਅਤੇ ਦਿਸ਼ਾਹੀਣ ਨੀਤੀਆਂ ਬਾਰੇ ਬਿਆਨਬਾਜ਼ੀ ਹੈ। ਇਹ ਬਜਟ ਤਾਜ਼ੇ ਅਤੇ ਉਸਾਰੂ ਵਿਚਾਰਾਂ ਜਾਂ ਕਿਸੇ ਅਮਲਯੋਗ ਪ੍ਰੋਗਰਾਮ ਜਾਂ ਦ੍ਰਿਸ਼ਟੀ ਤੋਂ ਸ¤ਖਣਾ ਹੈ। ਇਸ ਵਿਚ ਕੁ¤ਝ ਵੀ ਨਵਾਂ ਨਹੀਂ ਹੈ, ਕਿਉਂਕਿ ਇਸ ਪਿਛਲੇ ਸਾਲ ਪੇਸ਼ ਕੀਤੇ ਝੂਠੇ ਵਾਅਦਿਆਂ ਅਤੇ ਅੰਕੜਿਆਂ ਨੂੰ ਹੀ ਦੁਹਰਾਉਂਦਾ ਹੈ। ਸਰਦਾਰ ਬਾਦਲ ਨੇ ਕਾਂਗਰਸ ਸਰਕਾਰ ਉ¤ਤੇ ਤਨਜ਼ ਕਸਦਿਆਂ ਕਿਹਾ ਕਿ ਮੁ¤ਖ ਮੰਤਰੀ ਸ¤ਚਮੁ¤ਚ ਹੀ ਪਿਛਲੇ ਸਮਿਆਂ ਵਾਲੇ ਇ¤ਕ ਮਹਾਰਾਜਾ ਵਾਂਗ ਵਿਵਹਾਰ ਕਰ ਰਿਹਾ ਹੈ। ਪੁਰਾਣੇ ਮਹਾਰਾਜੇ ਆਪਣੇ ਦਰਬਾਰ ਵਿਚ ਇ¤ਕ ਰਾਜ ਕਵੀ ਅਤੇ ਇ¤ਕ ਮਸਖਰਾ ਰ¤ਖਦੇ ਸਨ।

Send this to a friend